ਸੱਜਰੀ ਵਿਆਹੀ ਨੇ ਜਾਣਾ ਸੀ ਪਤੀ ਕੋਲ ਵਿਦੇਸ਼ ਉਸ ਤੋਂ ਪਹਿਲਾਂ ਹੀ ਆਈ ਪਤੀ ਦੀ ਮੌ+ਤ ਦੀ ਖਬਰ
ਨਿਊਜ਼ੀਲੈਂਡ ਦੇ ਦਖਣੀ ਟਾਪੂ ਦੇ ਸ਼ਹਿਰ ਪਾਇਨ ਹਿੱਲ ’ਚ ਇਕ ਸਿੱਖ ਨੌਜੁਆਨ ਦੀ ਸ਼ੱਕੀ ਹਾਲਾਤ ’ਚ ਲਾਸ਼ ਮਿਲੀ ਹੈ। ਉਪਨਗਰ ਡੁਨੇਡਿਨ ’ਚ ਸੋਮਵਾਰ ਸਵੇਰੇ 27 ਸਾਲਾਂ ਦੇ ਗੁਰਜੀਤ ਸਿੰਘ ਦੀ ਖ਼ੂਨ ਨਾਲ ਲਥਪਥ ਲਾਸ਼ ਨੇੜੇ ਕੱਚ ਖਿੱਲਰਿਆ ਪਿਆ ਸੀ ਅਤੇ ਉਸ ਦਾ ਗਲਾ ਵੱਢ ਕੇ ਕਤਲ ਕੀਤੇ ਜਾਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਹਾਲਾਂਕਿ […]
Continue Reading