ਇਸ ਸ਼ਖਸ ਨੇ ਕਬਾੜ ਬਣੇ ਟਰੈਕਟਰ ਨੂੰ ਦਿੱਤਾ ਨਵਾਂ ਰੂਪ ਮੇਲਿਆਂ ਚ ਬਣਿਆਂ ਖਿੱਚ ਦਾ ਕੇਂਦਰ

Latest Update

ਅੱਜ ਕੱਲ ਹਰ ਕਿਸੇ ਕੋਲ ਮੋਬਾਈਲ ਫੋਨ ਹੈ ਹਰ ਰੋਜ਼ ਲੋਕਾਂ ਵੱਲੋ ਲੱਖਾਂ ਕਰੋੜਾ ਵੀਡਿਓਜ਼ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਜਾਂਦੀਆਂ ਹਨ ਏਨਾ ਚ ਕੁਝ ਵੀਡਿਓਜ਼ ਸਾਨੂੰ ਹੈਰਾਨ ਕਰ ਦਿੰਦਿਆਂ ਹਨ ਅਤੇ ਕੁਝ ਵੀਡਿਓਜ਼ ਸਾਨੂੰ ਹੱਸਣ ਅਤੇ ਰੋਣ ਲਈ ਵੀ ਮਜ਼ਬੂਰ ਕਰ ਦਿੰਦਿਆਂ ਸਨ ਅੱਜ ਵੀ ਅਸੀਂ ਤੁਹਾਡੇ ਨਾਲ ਅਜਿਹੀ ਹੀ ਇੱਕ ਵੀਡੀਓ ਸਾਂਝੀ ਕਰਨ ਜਾਂ ਰਹੇ ਹਾਂ

ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਇੱਕ ਮੁੰਡਾ ਦੱਸਦਾ ਹੈ ਕਿ ਉਸਨੂੰ ਅਤੇ ਉਸਦੇ ਮਾਮਾ ਜੀ ਨੂੰ ਸ਼ੁਰੂ ਤੋਂ ਹੀ ਇਹਨਾਂ ਚੀਜ਼ਾਂ ਦਾ ਸ਼ੋਂਕ ਸੀ ਜਿਸਤੋ ਬਾਅਦ ਅਸੀਂ 70000 ਚ ਪੁਰਾਣਾ ਟਰੈਕਟਰ ਲਿਆ ਅਤੇ ਉਸਨੂੰ ਮੋਡੀਫਾਈ ਕੀਤਾ ਮੁੰਡੇ ਨੇ ਦਸਿਆ ਕਿ ਜੇਕਰ ਪੂਰਾ ਹਿਸਾਬ ਲਗਾਇਆ ਜਾਇ ਤਾ ਇਸ ਉਤੇ ਹੁਣ ਤਕ 7 ਤੋਂ 8 ਲੱਖ ਰੁਪਏ ਦਾ ਖਰਚ ਆ ਗਿਆ ਉਸਨੇ ਕਿਹਾ ਕਿ ਅਸੀਂ ਪੁਰਾਣਾ ਟਰੈਕਟਰ ਲੈਕੇ ਉਸਦਾ ਇੰਜਣ ਤੱਕ ਬਦਲਾ ਦਿੱਤਾ ਅਤੇ ਇਸਦੇ ਟਾਇਰ ਅਤੇ ਲਾਈਟਾਂ ਪਵਾਈਆਂ

ਉਸਨੇ ਕਿਹਾ ਕਿ ਲੋਕ ਜਦ ਵੀ ਇਸ ਟਰੈਕਟਰ ਨੂੰ ਦੇਖਦੇ ਨੇ ਤਾ ਉਹ ਇਸ ਨਾਲ ਫੋਟੋਆ ਕਰਵਾਉਣ ਲੱਗ ਜਾਂਦੇ ਨੇ ਅਤੇ ਕਹਿੰਦੇ ਨੇ ਕਿ ਸਾਨੂੰ ਝੂਟਾ ਲੈ ਲੈਣ ਦਿਉ ਉਸਨੇ ਕਿਹਾ ਕਿ ਅਸੀਂ ਜਿੱਥੇ ਵੀ ਇਸ ਟਰੈਕਟਰ ਨੂੰ ਲੈਕੇ ਜਾਂਦੇ ਹਾਂ ਇਹ ਖਿੱਚ ਦਾ ਕੇਂਦਰ ਬਣ ਜਾਂਦਾ ਹੈ ਉਸਨੇ ਦਸਿਆ ਕਿ ਇਸਨੂੰ ਤਿਆਰ ਹੋਣ ਚ 9 ਮਹੀਨੇ ਲੱਗ ਗਏ ਨੇ ਜਦ ਅਸੀਂ ਪਹਿਲੀ ਵਾਰ ਇਸਨੂੰ ਘਰ ਲਿਆਏ ਸੀ ਤਾਂ ਲੋਕ ਇਸਨੂੰ ਦੇਖਕੇ ਹੈਰਾਨ ਰਹੀ ਗਏ ਸੀ ਕਿ ਇਹ ਕੀ ਬਣ ਗਿਆ

ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ


ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ

Leave a Reply

Your email address will not be published. Required fields are marked *