ਅੱਜ ਕੱਲ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਦੇ ਹਨ ਜੋ ਸਾਰਿਆਂ ਨੂੰ ਹੈਰਾਨ ਪ੍ਰੇਸ਼ਾਨ ਕਰ ਕੇ ਰੱਖ ਦਿੰਦੇ ਹਨ ਹਰ ਰੋਜ਼ ਲੋਕਾਂ ਵੱਲੋ ਲੱਖਾਂ ਕਰੋੜਾ ਵੀਡਿਓਜ਼ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਜਾਂਦੀਆਂ ਹਨ ਜੋ ਕਿ ਸਾਨੂੰ ਸੋਚਣ ਤੇ ਮਜ਼ਬੂਰ ਕਰ ਦਿੰਦੀਆਂ ਹਨ ਕਿ ਦੁਨੀਆਂ ਚ ਇਹ ਸਭ ਚੱਲ ਰਿਹਾ ਹੈ ਹਰ ਰੋਜ ਬਹੁਤ ਸਾਰੀਆਂ ਅਜਿਹੀਆਂ ਖ਼ਬਰਾਂ ਅੱਖਾਂ ਸਾਹਮਣੇ ਆਉਂਦੀਆਂ ਹਨ ਜੋ ਸਾਡੇ ਸਾਰਿਆਂ ਦਾ ਦਿਲ ਦਹਿਲਾ ਕੇ ਰੱਖ ਦਿੰਦੀਆਂ ਹਨ ਅੱਜ ਵੀ ਅਸੀਂ ਤੁਹਾਡੇ ਨਾਲ ਅਜਿਹੀ ਹੀ ਇੱਕ ਵੀਡੀਓ ਸਾਂਝੀ ਕਰਨ ਜਾਂ ਰਹੇ ਹਾਂ
ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਸੰਦੀਪ ਨੰਗਲ ਅੰਬੀਆਂ ਦੀ ਘਰਵਾਲੀ ਹੁਣ ਕੈਮਰੇ ਦੇ ਅੱਗੇ ਆਈ ਹੈ ਉਸਨੇ ਕਿਹਾ ਕਿ ਉਸਦੇ ਬੱਚੇ ਹਮੇਸ਼ ਉਸਨੇ ਆਖਦੇ ਨੇ ਕਿ ਜਦ ਪਾਪਾ ਆਉਣਗੇ ਆਪਾ ਇਸ ਜਗ੍ਹਾ ਘੁੰਮਣ ਜਾਵੇਗਾ ਉਹਨਾਂ ਨੂੰ ਅਜੇ ਮ ਰਨ ਜੀਨ ਦਾ ਮਤਲਬ ਨਹੀਂ ਪਤਾ ਉਸਨੇ ਕਿਹਾ ਕਿ ਹੁਣ ਬੱਚਿਆਂ ਦੀ ਸਾਰੀ ਜਿੰਮੇਵਾਰੀ ਉਸਤੇ ਹੀ ਹੈ ਅਤੇ ਉਸਦੇ ਬੱਚੇ ਹੀ ਸੰਦੀਪ ਦਾ ਫਿਊਚਰ ਨੇ ਉਸਨੇ ਕਿਹਾ ਕਿ ਜੇਕਰ ਸਾਨੂੰ ਪਤਾ ਹੁੰਦਾ ਕਿ ਸਾਡੇ ਨਾਲ ਏਦਾਂ ਵੀ ਹੋਵੇਗਾ
ਤਾ ਅਸੀਂ ਭਾਰਤ ਆਪਣੇ ਪਿੰਡ ਆਉਂਦੇ ਹੀ ਨਾ ਅਸੀਂ ਸਾਰੇ ਵਿਦੇਸ਼ ਚ ਸੈਟਲ ਸੀ ਉਸਨੇ ਕਿਹਾ ਜੇਕਰ ਰੁਤਬਾ ਵੱਡਾ ਹੁੰਦਾ ਤਾ ਏਦਾਂ ਦਾ ਕੰਮ ਨਾ ਹੁੰਦਾ ਉਸਨੇ ਕਿਹਾ ਜੇਕਰ ਕੋਈ ਬਚਣਾ ਚਹੁੰਦਾ ਹੈ ਅੱਜ ਹੀ ਆਪਣੀ ਜਾਨ ਬਚਾ ਲਵੇ ਉਸਨੇ ਕਿਹਾ ਕਿ ਜੋ ਇਸ ਮਾਹੌਲ ਨੂੰ ਛੱਡਕੇ ਵਿਦੇਸ਼ ਜਾ ਰਹੇ ਨੇ ਉਹ ਬਹੁਤ ਵਧੀਆ ਨੇ ਤੁਹਾਨੂੰ ਦਸ ਦਇਏ ਕਿ ਸੰਦੀਪ ਨੰਗਲ ਅੰਬੀਆਂ ਦਾ ਮੈਚ ਦੁਰਾਨ ਕੁਝ ਅਣਪਛਾਤੇ ਨੌਜ ਵਾਨਾਂ ਨੇ ਗੋ ਲੀਆਂ ਮਾ ਰਕੇ ਕ ਤਲ ਕਰ ਦਿੱਤਾ ਸੀ
ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ
ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ