ਭਗਵੰਤ ਮਾਨ ਨੇ ਦਿੱਤਾ ਅਸਤੀਫਾ ਹੁਣ ਦੁਬਾਰਾ ਹੋਵੇਗੀ ਚੋਣ

Uncategorized

ਵਿਧਾਨ ਸਭਾ ਚੋਣਾਂ ਦੋ ਹਜਾਰ ਬਾਈ ਦੇ ਵਿੱਚ ਆਮ ਆਦਮੀ ਪਾਰਟੀ ਨੇ ਭਾਰੀ ਬਹੁਮਤ ਦੇ ਨਾਲ ਆਪਣੀ ਸਰਕਾਰ ਬਣਾ ਲਈਏ ਜਿਸ ਤੋਂ ਬਾਅਦ ਸੰਗਰੂਰ ਤੋਂ ਸੰਸਦ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣ ਗਏ ਨੇ ਹੁਣ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਦੇ ਤੌਰ ਤੇ ਆਪਣਾ ਅਸਤੀਫਾ ਦੇਣਗੇ ਭਗਵੰਤ ਮਾਨ ਅੱਜ ਆਪਣਾ ਅਸਤੀਫਾ ਦੇਣ ਦੇ ਲਈ ਦਿੱਲੀ ਪਹੁੰਚ ਗਏ ਨੇ ਅਤੇ ਉਹ ਲੋਕ ਸਭਾ ਸਪੀਕਰ ਨੂੰ ਮਿਲ ਕੇ ਅਸਤੀਫ਼ਾ ਉਨ੍ਹਾਂ ਨੂੰ ਸੌਂਪ ਦੇਣਗੇ ਇੱਥੇ ਗੱਲ ਦੱਸਣਯੋਗ ਹੈ

ਕਿ ਭਗਵੰਤ ਮਾਨ ਸਨ ਅਕਤੂਬਰ ਚੌਦਾਂ ਦੇ ਵਿਚ ਪਹਿਲੀ ਵਾਰ ਸੰਗਰੂਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਬਣੇ ਸੀ ਅਤੇ ਦੂਸਰੀ ਵਾਰ ਲਗਾਤਾਰ ਦੋ ਹਜਾਰ ਉਨੀ ਦੇ ਵਿਚ ਦੁਬਾਰਾ ਇਸੇ ਹਲਕੇ ਤੋਂ ਜਿੱਤ ਕੇ ਭਾਰਤ ਵਿੱਚ ਪਹੁੰਚੇ ਸੀ ਹੁਣ ਭਗਵੰਤ ਮਾਨ ਦੇ ਅਸਤੀਫਾ ਦੇਣ ਦੇ ਨਾਲ ਸੰਗਰੂਰ ਲੋਕ ਸਭਾ ਦੀ ਸੀਟ ਖਾਲੀ ਹੋ ਗਈ ਅਤੇ ਸਿਰ ਤੇ ਆਉਂਦੇ ਕੁਝ ਮਹੀਨਿਆਂ ਦੇ ਵਿੱਚ ਲੋਕ ਸਭਾ ਦੀ ਚੋਣ ਦੁਬਾਰਾ ਕਰਵਾਈ ਜਾਏਗੀ

ਕੇਂਦਰ ਸਰਕਾਰ ਇਸ ਲੋਕ ਸਭਾ ਸੀਟ ਤੇ ਚੋਣ ਕਦੋਂ ਕਰਵਾਉਂਦੀ ਏ ਸਮਾਂ ਹੀ ਦੱਸੇਗਾ ਪਰ ਭਗਵੰਤ ਮਾਨ ਦੇ ਅਸਤੀਫਾ ਦੇਣ ਦੇ ਨਾਲ ਇਹ ਸੀਟ ਖਾਲੀ ਜ਼ਰੂਰ ਹੋ ਗੲੇਇਸ ਵੇਲੇ ਇਕ ਵੱਡੀ ਖਬਰ ਆ ਰਹੀ ਹੈ ਭਗਵੰਤ ਮਾਨ ਸਨ ਪਰ ਚੌਦਾਂ ਦੇ ਵਿਚ ਪਹਿਲੀ ਵਾਰ ਸੰਗਰੂਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਬਣੇ ਸੀ ਅਤੇ ਦੂਸਰੀ ਵਾਰ ਲਗਾਤਾਰ ਦੋ ਹਜਾਰ ਉਨੀ ਦੇ ਵਿਚ ਦੁਬਾਰਾ ਇਸੇ ਹਲਕੇ ਤੋਂ ਜਿੱਤ ਕੇ ਸੰਵਾਰੇ ਵਿੱਚ ਪਹੁੰਚੇ ਸੀ ਹੁਣ ਭਗਵੰਤ ਮਾਨ ਦੇ ਅਸਤੀਫਾ ਦੇਣ ਦੇ ਨਾਲ ਸੰਗਰੂਰ ਲੋਕ ਸਭਾ ਦੀ ਸੀਟ ਖਾਲੀ ਹੋ ਗਈ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

 

Leave a Reply

Your email address will not be published.