ਖੰਨਾ ਚ ਟਰੱਕ ਤੇ ਸਕੂਟਰ ਦੀ ਟੱਕਰ ਨੇ ਖੋਹ ਲਈ ਬੱਚਿਆਂ ਦੀ ਜ਼ਿੰਦਗੀ ਮਾਂ ਦੀਆਂ ਅੱਖਾਂ ਸਾਹਮਣੇ ਹੀ ਦੋ ਸਕੇ ਭਰਾਵਾਂ ਨੇ ਤੋੜਿਆ ਦਮ

Uncategorized

ਹਾਦਸੇ ਨਿੱਤ ਦੀ ਜ਼ਿੰਦਗੀ ਦਾ ਜਿਵੇਂ ਹਿੱਸਾ ਹੀ ਬਣ ਗਏ ਹੋਣ ਕਈ ਵਾਰ ਇਨ੍ਹਾਂ ਸੜਕ ਹਾਦਸਿਆਂ ਦੇ ਨਾਲ ਹੱਸਦੇ ਵੱਸਦੇ ਪਰਿਵਾਰ ਉੱਜੜ ਜਾਂਦੇ ਹਨ ਅਜਿਹਾ ਹੀ ਕੁਝ ਖੰਨਾ ਵਿਚ ਹੋਇਆ ਜਿਥੇ ਸੜਕ ਹਾਦਸੇ ਵਿਚ ਮਾਂ ਦੇ ਸਾਹਮਣੇ ਦੋਵਾਂ ਪੁੱਤਰਾਂ ਨੂੰ ਦਰਦ ਨਾਕ ਮੌ ਤ ਮਿਲੀ ਹੈ ਦਰਅਸਲ ਹਾਦਸਾ ਖੰਨਾ ਖ਼ਾਲਸਾ ਜੀਟੀ ਰੋਡ ਤੇ ਖਾਲਸਾ ਪੈਟਰੋਲ ਪੰਪ ਦੇ ਨਜ਼ਦੀਕ ਵਾਪਰਿਆ ਜਦੋਂ ਇਕ ਮਾਂ ਦੇ ਨਾਲ ਦੋ ਬੱਚੇ ਜਿਸ ਦੀ ਉਮਰ ਇੱਕ ਵੱਡਾ ਗੁੰਡਾ ਜਿਸ ਦੀ ਉਮਰ ਚੌਦਾਂ ਸਾਲ ਇੱਕ ਛੋਟਾ ਮੁੰਡਾ ਜਿਸ ਦੀ ਉਮਰ ਦੱਸ ਦੋਵੇਂ ਟੀਮਾਂ ਦੇ ਨਾਲ ਕਿਸੇ ਧਾਰਮਿਕ ਸਮਾਗਮ ਤੇ ਜਾ ਰਹੇ ਸੀ

ਰਸਤੇ ਵਿੱਚ ਤੇਜ਼ ਟਰੱਕ ਦੀ ਟੱਕਰ ਲੱਗਣ ਦੇ ਨਾਲ ਉਨ੍ਹਾਂ ਦੀ ਸਕੂਟੀ ਹਾਦਸਾਗ੍ਰਸਤ ਹੋ ਗਈ ਤੇ ਦੋਵਾਂ ਬੱਚਿਆਂ ਦੀ ਦਰਦਨਾਕ ਮੌ ਤ ਹੋ ਗਈ ਜਦਕਿ ਮਾ ਦਾ ਬੱਚਾ ਹੋ ਗਿਆ ਜਦੋਂ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਸਥਾਨਕ ਲੋਕਾਂ ਨੇ ਪੁਲੀਸ ਨੂੰ ਇਸਦੀ ਜਾਣਕਾਰੀ ਦਿੱਤੀ ਪੁਲੀਸ ਪਹੁੰਚੀ ਜਿਹੜਾ ਵੱਡਾ ਬੱਚਾ ਏ ਉਸ ਦੀ ਮੌ ਤ ਉਸ ਨੇ ਆਖ਼ਰੀ ਸਾਹ ਹਸਪਤਾਲ ਦੇ ਵਿਚਲੇ ਜਦਕਿ ਛੋਟੇ ਬੇਟੇ ਦੀ ਮੌ ਤ ਸੜਕ ਤੇ ਹੀ ਹੋ ਗਈ ਸੀ

ਵੱਡਾ ਮੁੰਡਾ ਜਿਸ ਦੀ ਉਮਰ ਚੌਦਾਂ ਸਾਲ ਹੈ ਉਸ ਦੀ ਪਛਾਣ ਅਸ਼ਵਿੰਦਰ ਸਿੰਘ ਭੰਗੂ ਉਰਫ ਅਮਨ ਦੇ ਵਜੋਂ ਹੋਈ ਹੈ ਜਦਕਿ ਛੋਟਾ ਬੇਟਾ ਜਿਸ ਦੀ ਉਮਰ ਦੱਸ ਸਾਲ ਹੈ ਉਸ ਦੀ ਪਛਾਣ ਗੁਰਵਿੰਦਰ ਸਿੰਘ ਉਰਫ ਗੈਰੀ ਦੇ ਵਜੋਂ ਹੋਈ ਹੈ ਕਮਲਜੀਤ ਕੌਰ ਵਾਸੀ ਜੈਕੀ ਨਗਰ ਖੰਨਾ ਇਕ ਧਾਰਮਿਕ ਸਮਾਗਮ ਤੇ ਸ਼ਾਮਿਲ ਹੋਣ ਦੇ ਲਈ ਖੰਨਾ ਤੋਂ ਪਿੰਡ ਭੱਟੀਆਂ ਜਾਰੀ ਸੀ ਖੰਨਾ ਜੀਟੀ ਰੋਡ ਤੇ ਖਾਲਸਾ ਪੈਟਰੋਲ ਪੰਪ ਦੇ ਨਜ਼ਦੀਕ ਇਕ ਤੇਜ਼ ਰਫਤਾਰ ਟਰੱਕ ਨੇ ਟੱਕਰ ਦਿੱਤੀ ਹੈ ਦੋਵਾਂ ਬੱਚੀਆਂ ਦੀ ਮੌ ਤ ਹੋ ਗਈ ਜਦਕਿ ਮਾਂ ਦਾ ਇਸ ਹਾਦਸੇ ਵਿੱਚ ਬਚਾਅ ਰਿਹਾ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.