ਵੱਡੀ ਗਿਣਤੀ ਚ ਬੱਚੇ ਸੁਨਹਿਰੀ ਭਵਿੱਖ ਦੇ ਲਈ ਵਿਦੇਸ਼ਾਂ ਚ ਜਾਂਦੇ ਨੇ ਉਨ੍ਹਾਂ ਵਿਚ ਜ਼ਿਆਦਾਤਰ ਬੱਚੇ ਪੰਜਾਬ ਦੇ ਨਾਲ ਸਬੰਧਤ ਪਰਮਾਤਮਾ ਦੇ ਐਲਾਨ ਕਈ ਵਾਰ ਸੜਕ ਹਾ ਦਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਹਮੇਸ਼ਾ ਲਈ ਪਰਿਵਾਰ ਨੂੰ ਇਕੱਲਾ ਛੱਡ ਦਿੰਦੇ ਨੇ ਤਾਜ਼ਾ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਕੈਨੇਡਾ ਚ ਪੜ੍ਹਾਈ ਕਰ ਰਹੇ ਬਟਾਲਾ ਦੇ ਨੌਜਵਾਨ ਸਮੇਤ ਪੰਜ ਵਿਦਿਆਰਥੀਆਂ ਦੀ ਦਰਦ ਨਾਕ ਮੌ ਤ ਹੋ ਗਈ
ਜਾਣਕਾਰੀ ਅਨੁਸਾਰ ਕੈਨੇਡਾ ਦੇ ਮਾਂਟਰੀਅਲ ਸ਼ਹਿਰ ਚ ਬਟਾਲਾ ਦੇ ਨੇੜਲੇ ਪਿੰਡ ਅਮੋਨੰਗਲ ਦੀ ਬਾਈ ਸਾਲਾ ਪੰਜਾਬੀ ਨੌਜਵਾਨ ਸਮੇਤ ਪੰਜ ਵਿਦਿਆਰਥੀਆਂ ਦੀ ਭਿਆਨਕ ਸੜਕ ਹਾਦਸੇ ਚ ਮੌ ਤ ਹੋ ਗਈ ਜਦਕਿ ਇਕ ਲੜਕੀ ਸਮੇਤ ਦੋ ਜਣੇ ਜ਼ਖ਼ਮੀ ਹੋ ਗਏ ਜਦੋ ਬਟਾਲਾ ਦੇ ਨੌਜਵਾਨ ਕਰਨਪਾਲ ਸਿੰਘ ਦੇ ਘਰ ਪਤਾ ਲੱਗੇ ਤਾਂ ਕਰਜ਼ੇ ਚੀਕ ਚਿਹਾੜਾ ਮੱਚ ਗਿਆ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਰਾਤ ਸਾਨੂੰ ਕਹਿੰਦਾ ਤੇ ਫੋਨ ਆਇਆ
ਕਿ ਕਰਨਪਾਲ ਸਿੰਘ ਪੁੱਤਰ ਨਿਵਾਸੀ ਪਿੰਡ ਅੰਮੋਨੰਗਲ ਆਪਣੀ ਸਾਥੀ ਛੇ ਲੜਕਿਆਂ ਤੇ ਇਕ ਲੜਕੀ ਸਮੇਤ ਕੈਨੇਡਾ ਦੇ ਸ਼ਹਿਰ ਮੌਂਟਰੀਅਲ ਤੋਂ ਪੇਪਰ ਦੇ ਕੇ ਗੱਡੀ ਚ ਬਰੈਂਪਟਨ ਜਾ ਰਿਹਾ ਸੀ ਕਿ ਇਨ੍ਹਾਂ ਦੀ ਗੱਡੀ ਟਰਾਲੀ ਨਾਲ ਟਕਰਾਉਣ ਕਰਕੇ ਹਾਦਸਾਗ੍ਰਸਤ ਹੋ ਗਈ ਇਹ ਹਾਦਸਾ ਇੰਨਾ ਭਿਆਨਕ ਸੀ ਕੇਸ ਚ ਕਰਨਪਾਲ ਸਿੰਘ ਸਮੇਤ ਪੰਜ ਵਿਦਿਆਰਥੀਆਂ ਦੀ ਇਸ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇਕ ਲੜਕਾ ਤੇ ਇੱਕ ਲੜਕੀ ਗੰਭੀਰ ਰੂਪ ਚ ਜ਼ਖ਼ਮੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰਨਪਾਲ ਸਿੰਘ ਪਿਛਲੇ ਸਾਲ ਪੱਚੀ ਜਨਵਰੀ ਦੀ ਇੱਕੀ ਨੂੰ ਹੀ ਵਿਦੇਸ਼ ਚ ਪਡ਼੍ਹਾਈ ਕਰਨ ਲਈ ਗਿਆ ਸੀ
ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ