ਇਹ ਸਿੱਖ ਜਥੇਬੰਦੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਵਲੋਂ ਸਰਕਾਰੀ ਹਸਪਤਾਲਾਂ ਦੇ ਬਾਹਰ ਲੰਗਰ ਲਗਾਏ ਜਾਂਦੇ ਪਰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਬਾਹਰ ਇੱਕ ਅਲੱਗ ਹੀ ਤਸਵੀਰ ਸਾਹਮਣੇ ਆਈ ਜਿਸ ਵਿੱਚ ਇੱਕ ਪੁਲੀਸ ਮੁਲਾਜ਼ਮ ਦੇ ਵੱਲੋਂ ਹਸਪਤਾਲ ਦੇ ਬਾਹਰ ਲੱਗੇ ਲੰਗਰ ਨੂੰ ਬੰਦ ਕਰਵਾ ਦਿੱਤਾ ਗਿਆ ਤੇ ਇਜਾਜ਼ਤ ਦਿਖਾਉਣ ਦੀ ਮੰਗ ਕੀਤੀ ਗਈ ਜਿਸ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ
ਇਸ ਮਾਮਲੇ ਨੂੰ ਲੈ ਕੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਵੀ ਸਾਹਮਣੇ ਆਈਆਂ ਜਿਨ੍ਹਾਂ ਨੇ ਇਸ ਮਾਮਲੇ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਨੇ ਇਸ ਤੋਂ ਪਹਿਲਾਂ ਵੀਡੀਓ ਦਿਖਾਈ ਜਿਸ ਦੇ ਵਿੱਚ ੲਿੱਕ ਪੁਲੀਸ ਮੁਲਾਜ਼ਮ ਦੇ ਵੱਲੋਂ ਉੱਥੇ ਲੰਗਰ ਵਰਤਾਉਣ ਤੋਂ ਰੋਕਿਆ ਗਿਆ ਤਾਂ ਉੱਥੇ ਹੀ ਪੱਤਰਕਾਰ ਵਲੋਂ ਜਦੋਂ ਡਾ ਸਾਹਿਬ ਨੂੰ ਪੁੱਛਿਆ ਗਿਆ ਕਿ ਰਾਜਿੰਦਰਾ ਹਸਪਤਾਲ ਦੀ ਵੀਡਿਓ ਵਾਇਰਲ ਹੋ ਰਹੀ ਹੈ
ਜਿਸ ਵਿੱਚ ਇੱਕ ਪੁਲੀਸ ਵਾਲਾ ਲੰਗਰ ਲਾਉਣ ਤੋਂ ਮਨ੍ਹਾ ਕਰ ਰਿਹਾ ਹੈ ਤੇ ਪੁਲੀਸ ਵਾਲਾ ਇਕ ਪ੍ਰਮੀਸ਼ਨ ਲੈਣ ਦੀ ਗੱਲ ਕਰ ਰਿਹਾ ਤਾਂ ਇਹ ਕੀ ਮਾਮਲਾ ਹੈਗਾ ਸਾਰਾ ਤਾਂ ਉੱਥੇ ਹੀ ਡਾਕਟਰ ਸਾਨੂੰ ਦੱਸਿਆ ਕਿ ਲੰਗਰ ਲਾਉਣਾ ਤਾਂ ਸਾਡੇ ਖ਼ੂ ਨ ਵਿੱਚ ਹੈ ਪਰ ਮੈਂ ਸਾਰਿਆਂ ਨੂੰ ਕਿਹਾ ਕਿ ਲੰਗਰ ਲਾਉਣ ਵੇਲੇ ਰਿਟਰਨ ਚ ਪਰਮਿਸ਼ਨ ਲੈ ਲਿਆ ਕਰੋ ਸਾਰੇ ਹੀ ਤਾਂ ਜਦੋਂ ਲੰਗਰ ਲਾਉਣਾ ਤਾਂ ਤੁਸੀਂ ਸਕਿਉਰਿਟੀ ਗਾਰਡ ਨੂੰ ਉਹ ਦਿਖਾ
ਅਤੇ ਉਹ ਹੋ ਤੁਹਾਨੂੰ ਜਵਾਬ ਨਹੀਂ ਦੇਵੇਗਾ ਅਸੀਂ ਸਭ ਤੋਂ ਪਹਿਲਾਂ ਬੰਦਾ ਦਾ ਆਧਾਰ ਕਾਰਡ ਤੇ ਉਸਦੀ ਸੰਸਥਾ ਦੀ ਲੈਟਰ ਪੈਡ ਉੱਪਰ ਅਸੀ ਲਿਖ ਕੇ ਦਿੰਨੇ ਆਂ ਜੇਕਰ ਬਾਈ ਚਾਂਸ ਕੋਈ ਗੱਲਬਾਤ ਹੋ ਜਾਵੇ ਤਾਂ ਸਾਨੂੰ ਪਤਾ ਲੱਗ ਜਾਂਦਾ ਹੈ ਜਿਸ ਬੰਦੇ ਨੇ ਲੰਗਰ ਲਾਇਆ ਸੀ ਤਾਂ ਤੀਜੀ ਗੱਲ ਸਾਡਾ ਬੈਂਕ ਦੇ ਥੱਲੇ ਲੰਗਰ ਲਾਉਣ ਲਈ ਪਰਮਿਸ਼ਨ ਦਿੱਤੀ ਹੋਈ ਹੈ ਪਰ ਓਪੀਡੀ ਦੇ ਕੋਲ ਲੰਗਰ ਲਾਉਣ ਦੀ ਮਨਾਹੀ ਹੈ