ਕਾਂਗਰਸੀ ਆਗੂ ਦੀ ਪਤਨੀ ਨਾਲ ਹੋਈ ਦਿਨ ਦਿਹਾੜੇ ਲੁੱ ਟ

Uncategorized

ਵਾਰ ਦਾਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ ਤਾਜ਼ਾ ਮਾਮਲਾ ਮਾਨਸਾ ਤੋਂ ਸਾਹਮਣੇ ਆਇਆ ਜਿਥੇ ਗੁਰੂ ਘਰ ਤੋਂ ਪਰਤ ਰਹੀ ਮਹਿਲਾ ਨੂੰ ਲੁਟੇ ਰਿਆਂ ਨੇ ਨਿਸ਼ਾਨਾ ਬਣਾਇਆ ਅਤੇ ਵਾਰ ਦਾਤ ਨੂੰ ਅੰਜਾਮ ਦੇ ਕੇ ਫਰਾਰ ਘਟਨਾ ਮਾਨਸਾ ਦੇ ਕਚਹਿਰੀ ਰੋਡ ਤੇ ਕੇਸਰ ਵਕੀਲ ਵਾਲੀ ਗਲੀ ਦੇ ਵਿੱਚ ਵਾਪਰਿਆ ਜਿੱਥੇ ਸੀਨੀਅਰ ਕਾਂਗਰਸੀ ਆਗੂ ਕੇਸਰ ਸਿੰਘ ਧਲੇਵਾਂ ਦੀ ਪਤਨੀ ਗੁਰੂ ਘਰ ਤੋਂ ਵਾਪਿਸ ਪਰਤ ਰਹੀ ਸੀ

ਤਾਂ ਚੋ ਰ ਢਾਈ ਤੋਲੇ ਦੀ ਚੇਨੀ ਲੈ ਕੇ ਫਰਾਰ ਹੋ ਗਏ ਪੁਲੀਸ ਨੇ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਚੋ ਰਾਂ ਦੀ ਇਹ ਸਾਰੀ ਹਰਕਤ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਕੈਦ ਹੋ ਗਈ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਦੋਵੇਂ ਨੌਜਵਾਨ ਮਹਿਲਾ ਦਾ ਪਿੱਛਾ ਕਰਦੇ ਨੇ ਇੱਕ ਮੋਟਰਸਾਈਕਲ ਹੋਲੀ ਚਲਾਉਂਦਾ ਹੈ ਅਤੇ ਘਰ ਦੇ ਨਜ਼ਦੀਕ ਪਹੁੰਚ ਜਾਂਦਾ ਦੂਜਾ ਘਰ ਵਿੱਚ ਪੈਰ ਧਰਦੇ ਹੀ ਸੋਨੇ ਦੀ ਚੈਨ ਖੋਹ ਲੈਂਦਾ ਅਤੇ ਦੋਹੇਂ ਜਣੇ ਮੋਟਰਸਾਈਕਲ ਤੇ ਜਾ ਕੇ ਅੱਗੋਂ ਜਾਂਦੇ ਨੇ

ਕਾਂਗਰਸੀ ਆਗੂ ਐਡਵੋਕੇਟ ਕੇਸਰ ਸਿੰਘ ਧਲੇਵਾਂ ਅਤੇ ਉਨ੍ਹਾਂ ਦੀ ਪਤਨੀ ਨੇ ਦੱਸਿਆ ਕਿ ਇਹ ਗੁਰੂ ਘਰ ਤੋਂ ਵਾਪਿਸ ਪਰਤ ਰਹੇ ਸਨ ਕਿ ਗਲੀ ਵਿੱਚ ਹੀ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਉਨ੍ਹਾਂ ਦਾ ਪਿੱਛਾ ਕੀਤਾ ਗਿਆ ਅਤੇ ਘਰ ਵਿਚ ਦਾਖਲ ਹੁੰਦੇ ਹੀ ਚੇਨੀ ਖੋਹ ਕੇ ਫ਼ਰਾਰ ਹੋ ਗਏ ਉਨ੍ਹਾਂ ਦੇ ਵਲੋਂ ਥਾਣਾ ਸਿਟੀ ਨੂੰ ਵਾਰਡ ਨੰਬਰ ਦੋ ਦੇ ਵਿੱਚ ਦਰਖਾਸਤ ਦਿੱਤੀ ਗਈ ਹੈ ਅਤੇ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.