ਯੁੱਧ ਚ ਇਹ ਸਿੱਖ ਜੋੜਾ ਬਣ ਰਿਹਾ ਲੋਕਾਂ ਲਈ ਮਿਸਾਲ ਆਪਣੀ ਜਾਨ ਨੂੰ ਤਲੀ ਤੇ ਰੱਖ ਕੇ ਕਰ ਰਹੇ ਨੇ ਸੇਵਾ

Uncategorized

ਸਿੱਖਾਂ ਨੂੰ ਮਿਹਨਤ ਲਗਨ ਤੇ ਸੇਵਾ ਭਾਵਨਾ ਲਈ ਦੁਨੀਆਂ ਭਰ ਵਿੱਚ ਜਾਣਿਆ ਜਾਂਦਾ ਇਸੇ ਰੀਤ ਨੂੰ ਅੱਗੇ ਤੋਰਦੇ ਹੋਏ ਇਨ੍ਹੀਂ ਦਿਨੀਂ ਇਕ ਸਿੱਖ ਜੂੜਾ ਪੋਲੈਂਡ ਤੇ ਯੂਕਰੇਨ ਦੇ ਬਾਰਡਰ ਉੱਤੇ ਇੱਕ ਮਿਸਾਲ ਬਣਿਆ ਹੋਇਆ ਹੈ ਕਮਰ ਸਿੰਘ ਤੇ ਉਸਦੀ ਪਤਨੀ ਜੱਸ ਜੰ ਗ ਕਾਰਨ ਯੂਕਰੇਨ ਛੱਡ ਕੇ ਲੋਕਾਂ ਦੇ ਮੱਦਦ ਕਰ ਰਹੇ ਰੂਸ ਤੇ ਯੂਕਰੇਨ ਦੀ ਜੰਗ ਕਾਰਨ ਵੀਹ ਲੱਖ ਤੋਂ ਵੱਧ ਲੋਕ ਯੂਕਰੇਨ ਛੱਡ ਕੇ ਜਾ ਚੁੱਕੇ ਨੇ

ਅਜੇ ਵੀ ਲੱਖਾਂ ਲੋਕ ਦੇਸ਼ ਛੱਡ ਰਹੇ ਨੇ ਇਨ੍ਹਾਂ ਵਿੱਚੋਂ ਬਹੁਤ ਸਾਰੇ ਪੋਲੈਂਡ ਯੂਕਰੇਨ ਦੇ ਬਾਰਡਰ ਰਾਹੀਂ ਅੱਗੇ ਵਧ ਰਹੇ ਨੇ ਇਸ ਬਾਰਡਰ ਉੱਤੇ ਇਨ੍ਹਾਂ ਲੋਕਾਂ ਦੀ ਇਕ ਸਿੱਖ ਜੋੜੇ ਵੱਲੋਂ ਮਦਦ ਕੀਤੀ ਜਾ ਰਹੀ ਹੈ ਕਮਰ ਸਿੰਘ ਅਤੇ ਉਸਦੀ ਪਤਨੀ ਯੂਕਰੇਨ ਛੱਡ ਕੇ ਹੋਰ ਕਿਸੇ ਮੁਲਕ ਚ ਪਨਾਹ ਲੈਣ ਲਈ ਅੱਗੇ ਵਧ ਰਹੇ ਇਨ੍ਹਾਂ ਲੋਕਾਂ ਨੂੰ ਏਅਰਪੋਰਟ ਤੇ ਰੇਲਵੇ ਸਟੇਸ਼ਨ ਤੱਕ ਪਹੁੰਚਾਉਣ ਦੇ ਸੇਵਨ ਬਾਰੇ ਨੇ ਇੱਥੇ ਹੀ ਬਸ ਨਹੀਂ ਪੌਲਿਸ਼ ਹਿਊਮੈਨੀਟੇਰੀਅਨ ਦੇ ਨਾਲ ਮਿਲ ਕੇ ਇਹ ਜੋੜਾ ਕੀਵ ਦੇ ਹਸਪਤਾਲਾਂ ਚ ਮੈਡੀਕਲ ਸਪਲਾਈ ਪਹੁੰਚਾਉਣ ਦਾ ਵੀ ਕੰਮ ਕਰ ਰਿਹਾ ਹੈ

ਤਾਂ ਜੋ ਮੁਸ਼ਕਲ ਵਿੱਚ ਫਸੇ ਲੋਕਾਂ ਨੂੰ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ ਇਹ ਸਿੱਖ ਜੋਡ਼ਾ ਲੋਕਾਂ ਨੂੰ ਖੁਦ ਆਪਣੀ ਕਾਰ ਵਿੱਚ ਬਿਠਾ ਕੇ ਏਅਰਪੋਰਟ ਜਾਂ ਰੇਲਵੇ ਸਟੇਸ਼ਨ ਤਕ ਛੱਡ ਕੇ ਆਉਂਦਾ ਹੈ ਛੱਡ ਚੁੱਕੇ ਲੋਕਾਂ ਦੀਆਂ ਦੁੱਖ ਭਰੀਆਂ ਕਹਾਣੀਆਂ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਵੀ ਸਾਂਝੀਆਂ ਕੀਤੀਆਂ ਨੇ ਸੋਸ਼ਲ ਮੀਡੀਆ ਉੱਤੇ ਇਸ ਸਿੱਖ ਜੋੜੇ ਦੇ ਨੇਕ ਕੰਮ ਦੀ ਲੋਕਾਂ ਵੱਲੋਂ ਸ਼ਲਾਘਾ ਕੀਤੀ ਕੀਤੀ ਜਾ ਰਹੀ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.