ਕਣਕ ਦੇ ਰੇਟਾਂ ਵਿੱਚ ਹੋਇਆ ਸਿੱਧਾ ਇਨ੍ਹਾਂ ਵਾਧਾ

Uncategorized

ਰੂਸ ਅਤੇ ਯੂਕਰੇਨ ਵਿੱਚ ਚੱਲ ਰਹੀ ਜੰ ਗ ਦਾ ਅਸਰ ਪੂਰੇ ਸੰਸਾਰ ਦੇ ਨਾਲ ਨਾਲ ਭਾਰਤ ਉੱਤੇ ਵੀ ਦੇਖਣ ਨੂੰ ਮਿਲਦੇ ਰਹੇ ਕਣਕ ਦੇ ਭਾਵੀ ਇਸ ਜਗ ਦੇ ਕੰਨ ਕਾਫ਼ੀ ਜ਼ਿਆਦਾ ਵਧ ਰਹੇ ਹਨ ਜਿਸ ਨਾਲ ਸਾਨੂੰ ਕਾਫੀ ਫਾਇਦਾ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਕਣਕ ਦੇ ਰੇਟ ਵਿੱਚ ਪੂਰੇ ਦੇਸ਼ ਵਿੱਚ ਤੇਜ਼ੀ ਦਿਖਾਈ ਜਾਰੀ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕਣਕ ਦਾ ਭਾਅ ਬਿਆਲੀ ਤੋਂ ਪਨਤਾਲੀ ਡਾਲਰ ਪ੍ਰਤੀ ਟਨ ਤੱਕ ਵਧ ਚੁੱਕਿਆ

ਅਤੇ ਭਾਅ ਵਧਣ ਤੋਂ ਬਾਅਦ ਅੰਤਰਰਾਸ਼ਟਰੀ ਬਜ਼ਾਰ ਵਿਚ ਭਾਰਤੀ ਕਣਕ ਦਾ ਰੇਟ ਤਿੱਨ ਸੌ ਸੱਠ ਡਾਲਰ ਪ੍ਰਤੀ ਟਨ ਤੋਂ ਉੱਪਰ ਹੋ ਚੁੱਕਿਆ ਹੈ ਦੇਸ਼ ਦੀਆਂ ਜ਼ਿਆਦਾਤਰ ਮੰਡੀਆਂ ਚ ਫਿਲਹਾਲ ਕਾਫੀ ਘੱਟ ਮਾਤਰਾ ਵਿੱਚ ਕਣਕ ਦੀ ਨਵੀਂ ਫ਼ਸਲ ਦੀ ਆਵਕ ਹੋ ਰਹੇ ਤੇ ਫਿਰ ਵੀ ਵਿੱਚ ਕਾਫੀ ਤੇਜ਼ੀ ਦਿਖਾਈ ਦੇ ਰਿਹਾ ਹੈ ਹਾਲੇ ਤੱਕ ਸਰਕਾਰੀ ਖਰੀਦ ਏਜੰਸੀਆਂ ਦੁਆਰਾ ਮੰਡੀ ਵਿੱਚ ਖਰੀਦ ਕਰਨ ਦਾ ਪ੍ਰੋਗਰਾਮ ਘੋਸ਼ਿਤ ਨਹੀਂ ਕੀਤਾ

ਪਰ ਇੱਕ ਅਪ੍ਰੈਲ ਤੋਂ ਮੰਡੀ ਵਿੱਚ ਸਰਕਾਰੀ ਖਰੀਦ ਸ਼ੁਰੂ ਹੋ ਜਾਵੇਗੀ ਜਿਸ ਕਰਕੇ ਹੁਣ ਕਣਕ ਦੇ ਰੇਟ ਕਾਫ਼ੀ ਜ਼ਿਆਦਾ ਵਧ ਸਕਦੇ ਹਨ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕਿ ਰੂਸ ਅਤੇ ਯੂਕਰੇਨ ਦੇ ਕਾਰਨਾਂ ਸਾਰੇ ਹੀ ਦੇਸ਼ਾਂ ਵਿੱਚ ਮਹਿੰਗਾਈ ਬਹੁਤ ਵਧ ਰਹੀ ਹੈ ਜਿਸਦੇ ਕਾਰਨਾਂ ਕੱਚਾ ਤੇਲ ਵੀ ਸੋ ਡਾਲਰ ਬੈਰਲ ਤੋਂ ਜ਼ਿਆਦਾ ਮਹਿੰਗਾ ਹੋ ਗਿਆ ਹੈ ਤੇ ਉਸ ਤੋਂ ਬਾਅਦ ਹੋਣਾ ਕਣਕ ਦੇ ਰੇਟ ਦੇ ਵਿਚ ਚਾਲੀ ਤੋਂ ਪਨਤਾਲੀ ਡਾਲਰ ਟਨ ਪਿੱਛੇ ਵਾਧਾ ਹੋਇਆ ਜਿਸ ਦੇ ਕਾਰਨ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਣਕ ਦੇ ਰੇਟ ਵਧ ਸਕਦੇ ਹਨ ਦੇਸ਼ ਲਈ ਹਾਲੇ ਤੱਕ ਕੋਈ ਵੀ ਸਰਕਾਰੀ ਖ਼ਰੀਦ ਨਹੀਂ ਚੱਲੀ ਤਾਂ ਕਿਹਾ ਜਾ ਰਿਹਾ ਹੈ ਕਿ ਕਣਕ ਦੀ ਖਰੀਦ ਤੋਂ ਪਹਿਲਾਂ ਪਹਿਲਾਂ ਕਣਕ ਦਾ ਰੇਟ ਵਧ ਸਕਦਾ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.