ਇਹਨੀ ਵੋਟਾਂ ਨਾਲ ਜਿੱਤਿਆ ਭਗਵੰਤ ਮਾਨ

Uncategorized

ਵੀਹ ਫਰਵਰੀ ਨੂੰ ਪੂਰੇ ਪੰਜਾਬ ਵਿੱਚ ਵੋਟਾਂ ਪਈਆਂ ਹਨ ਅਤੇ ਅੱਜ ਉਨ੍ਹਾਂ ਦਾ ਨਤੀਜਾ ਆ ਚੁੱਕਾ ਹੈ ਪੰਜਾਬ ਦੇ ਚੁਣਾਵੀ ਮੈਦਾਨ ਚ ਕਿਸਾਨ ਇਸ ਵਾਰ ਸਭ ਤੋਂ ਜ਼ਿਆਦਾ ਦਿਲਚਸਪ ਦੇਖਣ ਨੂੰ ਮਿਲਿਆ ਕਿਉਂਕਿ ਪਹਿਲਾਂ ਪੰਜਾਬ ਵਿੱਚ ਤਰਫ ਦੋ ਭਾਰਤੀਅਾਂ ਦੀ ਟੱਕਰ ਹੁੰਦੀ ਸੀ ਪਰ ਇਸ ਵਾਰ ਚੁਣਾਵੀ ਮੈਦਾਨ ਚ ਕਰੀਬ ਪੰਜ ਪਾਰਟੀਆਂ ਵਿਚਕਾਰ ਕੁੰਡੀਆਂ ਦੇ ਸਿੰਗ ਫਸੇ ਨੇ ਕਾਂਗਰਸ ਬੀਜੇਪੀ ਆਮ ਆਦਮੀ ਪਾਰਟੀ ਕਿਸਾਨ ਸੰਯੁਕਤ ਮੋਰਚਾ ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਦਲ ਦੀ ਪਾਰਟੀ ਮੈਦਾਨ ਚ ਸਨ ਅੱਜ ਉਹ ਦਿਨ ਆਇਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਤਾਜ ਭਗਵੰਤ ਮਾਨ ਦੇ ਸਿਰ ਸਜਣ ਵਾਲਾ ਹੈ

ਸੋ ਦੋਸਤੋ ਤੁਹਾਨੂੰ ਕਿੰਨੀ ਕੁ ਖੁਸ਼ੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਣਨ ਜਾ ਰਹੇ ਹਨ ਕੁਮੈਂਟ ਕਰਕੇ ਜ਼ਰੂਰ ਦੱਸਣਾ ਜੀ ਬਸ ਹੁਣ ਥੋੜ੍ਹੇ ਚਿਰ ਵਿੱਚ ਐਲਾਨ ਹੋ ਜਾਵੇਗਾ ਕਿ ਭਗਵੰਤ ਮਾਨ ਨੂੰ ਪੰਜਾਬ ਦਾ ਸਿਨੇਮਾ ਘੋਸ਼ਿਤ ਕਰ ਦਿੱਤਾ ਹੈ ਭਗਵੰਤ ਮਾਨ ਆਮ ਆਮਦੀ ਪਾਰਟੀ ਤਰਫੋਂ ਇਕਾਹਠ ਹਜਾਰ ਇੱਕ ਸੌ ਤੇਤੀ ਵੋਟਾਂ ਤੇ ਅੱਗੇ ਚੱਲ ਰਹੇ ਹਨ ਅਤੇ ਉਨ੍ਹਾਂ ਦੇ ਮਗਰ ਦਲਵੀਰ ਸਿੰਘ ਗੋਲਡੀ ਪੰਜਾਬ ਕਾਂਗਰਸ ਦੇ ਜੋ ਉਨੀ ਹਜਾਰ ਇੱਕ ਸੌ ਤਿੱਨ ਵੋਟਾਂ ਦੇ ਨਾਲ ਚੱਲ ਰਹੇ ਹਨ ਯਾਨੀ ਕਿ ਭਗਵੰਤ ਮਾਨ ਚਾਲੀ ਚਾਲੀ ਹਜ਼ਾਰ ਵੋਟਾਂ ਨਾਲ ਜਿਹੜੇ ਅੱਗੇ ਚੱਲ ਰਹੇ ਹਨ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕਾਂਗਰਸ ਬੀਜੇਪੀ ਆਮ ਆਦਮੀ ਪਾਰਟੀ ਕਿਸਾਨ ਸੰਯੁਕਤ ਮੋਰਚਾ ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਦਲ ਦੀ ਪਾਰਟੀ ਮੈਦਾਨ ਚ ਸਨ ਅੱਜ ਉਹ ਦਿਨ ਆਇਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਤਾਜ ਭਗਵੰਤ ਮਾਨ ਦੇ ਸਿਰ ਜਨ ਵਾਲਾ ਹੈ ਸੋ ਦੋਸਤੋ ਤੁਹਾਨੂੰ ਕਿੰਨੀ ਕੁ ਖ਼ੁਸ਼ੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਣਨ ਜਾ ਰਹੇ ਹਨ ਕੁਮੈਂਟ ਕਰਕੇ ਜ਼ਰੂਰ ਦੱਸਣਾ ਜੀ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.