ਕੈਨੇਡਾ ਪੜ੍ਹਨ ਆਏ ਮਾਪਿਆਂ ਦੇ ਇਕਲੌਤੇ ਪੁੱਤ ਨੇ ਕੀਤੀ ਖੁਦ ਕੁਸ਼ੀ

Uncategorized

ਪੰਜਾਬੀ ਪਰਿਵਾਰ ਦਾ ਇਕ ਹੋਰ ਫੁੱਲ ਕੈਨੇਡਾ ਵਿੱਚ ਸਦਾ ਲਈ ਮੁਰਝਾ ਗਿਆ ਬਠਿੰਡਾ ਜ਼ਿਲ੍ਹੇ ਦੇ ਕਸਬਾ ਭਾਈਰੂਪਾ ਨਾਲ ਸਬੰਧਤ ਬਾਈ ਸਾਲ ਦੇ ਅਨਮੋਲਦੀਪ ਸਿੰਘ ਨੇ ਖੁਦਕੁਸ਼ੀ ਕਰ ਲਈ ਜੋ ਪਿਛਲੇ ਸਾਲ ਅਗਸਤ ਵਿਚ ਹੀ ਕੈਨੇਡਾ ਆਇਆ ਸੀ ਗੋਲਡ ਪੈਂਚਰ ਦੇ ਕਾਲਜ ਵਿੱਚ ਪੜ੍ਹਦਾ ਸੀ ਪਰ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤਣਾਅ ਵਿੱਚ ਰਹਿਣ ਲੱਗਾ ਅਤੇ ਪੜ੍ਹਾਈ ਅੱਧ ਵਿਚਾਲੇ ਛੱਡ ਦਿੱਤੀ ਅਨਮੋਲਦੀਪ ਸਿੰਘ ਬਰੈਂਪਟਨ ਵਿਖੇ ਰਹਿ ਰਿਹਾ ਸੀ

ਅਤੇ ਘਰ ਵਿੱਚ ਹੀ ਫਾਹਾ ਲੈ ਕੇ ਖੁਦ ਕੁਸ਼ੀ ਕਰ ਲਈ ਪੁਲੀਸ ਵੱਲੋਂ ਬੀਤੇ ਸ਼ਨਿੱਚਰਵਾਰ ਨੂੰ ਅਨਮੋਲਦੀਪ ਸਿੰਘ ਦੀ ਮੌ ਤ ਬਾਰੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਆਪਣੀ ਔਲਾਦ ਬਾਰੇ ਸੁਣ ਕੇ ਮਾਪਿਆਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜਿਨ੍ਹਾਂ ਨੇ ਲਾਡਾਂ ਨਾਲ ਪਾਲ ਕੇ ਪੁੱਤ ਜਵਾਨ ਕੀਤਾ ਅਤੇ ਕਦੇ ਫੇਰ ਕੈਨੇਡਾ ਭੇਜਿਆ ਬਲਦੇਵ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਕੈਨੇਡਾ ਵਿੱਚ ਪੜ੍ਹ ਰਹੇ ਕਿਸੇ ਇੰਟਰਨੈਸ਼ਨਲ ਸਟੂਡੈਂਟ ਵੱਲੋਂ ਖ਼ੁਦ ਕੁਸ਼ੀ ਦੀ ਘਟਨਾ ਕੋਈ ਨਵੀਂ ਗੱਲ ਨਹੀਂ ਨੈਸ਼ਨਲ ਕਾਲਜ ਹੈਲਥ ਅਸੈਸਮੈਂਟ ਸਰਵੇ ਦੌਰਾਨ ਚੌਦਾਂ ਫ਼ੀਸਦੀ ਵਿਦਿਆਰਥੀਆਂ ਨੇ ਆਪਣੇ ਕਿਸੇ ਨਾ ਕਿਸੇ ਜਾਣਕਾਰ ਨੂੰ ਦੱਸਿਆ

ਪਰ ਉਹ ਖੁਦ ਕੁਸ਼ੀ ਕਰ ਸਕਦੇ ਨੇ ਅਤੇ ਹੈਰਾਨੀ ਇਸ ਗੱਲ ਦੀ ਹੈ ਤੇ ਪਿਛਲੇ ਬਾਰਾਂ ਮਹੀਨੇ ਦੌਰਾਨ ਬਹੁਤ ਸਾਰੀਆ ਸੱਤ ਫ਼ੀਸਦੀ ਵਿਦਿਆਰਥੀਆਂ ਨੇ ਖੁਦ ਕੁਸ਼ੀ ਕਰ ਲਈ ਉਨ੍ਹਾਂ ਨੂੰ ਦਰਪੇਸ਼ ਚੁਣੌਤੀਆਂ ਵਿਚ ਸਭ ਤੋਂ ਵੱਧ ਆਰਥਿਕ ਦਬਾਅ ਤੰਗ ਕਰਦਾ ਹੈ ਜਿਸਦੇ ਸਿੱਟੇ ਵਜੋਂ ਮਾਨਸਿਕ ਸਿਹਤ ਵਿਗੜਨੀ ਸ਼ੁਰੂ ਹੋ ਜਾਂਦੀ ਹੈ ਅਤੇ ਅੰਤ ਬੇਹੱਦ ਖਤਰਨਾਕ ਹੁੰਦਾ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.