ਮਨੀਸ਼ਾ ਗੁਲਾਟੀ ਅੱਗੇ ਝਗੜਾ ਸੁਲਝਾ ਕੇ ਵੀ ਪਰਿਵਾਰ ਜਾਨਵਰਾਂ ਵਾਂਗ ਕੁੱਟਦਾ ਰਿਹਾ ਆਪਣੀ ਨੂੰਹ

Uncategorized

ਫਿਰੋਜ਼ਪੁਰ ਦੇ ਪਿੰਡ ਪੀਰ ਖ਼ਾ ਸੇਖ ਤੋਂ ਇਕ ਵਿਆਹੁਤਾ ਨਾਲ ਕੁੱਟ ਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਹਸਪਤਾਲ ਵਿੱਚ ਜ਼ੇਰੇ ਇਲਾਜ ਪੀੜਤਾ ਦਾ ਕਹਿਣਾ ਹੈ ਕਿ ਉਸਦੇ ਸਹੁਰਾ ਪਰਿਵਾਰ ਵੱਲੋਂ ਉਸ ਨੂੰ ਦਹੇਜ ਲਈ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਅਕਸਰ ਉਸ ਨਾਲ ਕੁੱਟ ਮਾਰ ਕੀਤੀ ਜਾਂਦੀ ਹੈ ਉਨ੍ਹਾਂ ਸਹੁਰਾ ਪਰਿਵਾਰ ਇਕਜੁੱਟ ਹੋ ਕੇ ਮਾ ਰਦਾ ਕੁੱ ਟਦਾ ਅਤੇ ਜਾਨਵਰਾਂ ਵਰਗਾ ਵਤੀਰਾ ਕਰਦਾ

ਮੌਕੇ ਦੇ ਉੱਤੇ ਪੀੜਤਾ ਨੇ ਦੱਸਿਆ ਕਿ ਬੀਤੇ ਦਿਨੀਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਸੀ ਜਦੋਂ ਘਰ ਵਾਪਸ ਆਈ ਜੋ ਅਤੇ ਨਨਾਣਾਂ ਨੇ ਉਸ ਦਾ ਫੋਨ ਖੋਹ ਲਿਆ ਅਤੇ ਉਸ ਦੇ ਨਾਲ ਬੇਵਜ੍ਹਾ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਇਸ ਤੋਂ ਕਿ ਉਸ ਨੇ ਇਲਜ਼ਾਮ ਲਗਾਏ ਦੇਖ ਕੇ ਉਸ ਦੇ ਕੱਪੜੇ ਤੱਕ ਪਾਟ ਗੲੇ ਪੀਟਰ ਦਾ ਕਹਿਣਾ ਹੈ ਕਿ ਉਸ ਦਾ ਪਤੀ ਵੀ ਉਸ ਨੂੰ ਚਲਾਉਣ ਦੀ ਬਜਾਏ ਬਲਕਿ ਨੂੰ ਹੱਲਾਸ਼ੇਰੀ ਦਿੰਦਿਆਂ ਚ ਲੱਗਿਆ ਹੋਇਆ ਸੀ

ਨਵਾਂਸ਼ਹਿਰ ਅਤੇ ਪੀੜਤਾ ਦੀ ਮਾਂ ਨੇ ਵੀ ਪਰਿਵਾਰ ਦੇ ਤੇ ਇਲਜ਼ਾਮ ਲਗਾਏ ਨੇ ਕਿ ਮਨੀਸ਼ਾ ਗੁਲਾਟੀ ਦੇ ਗੁਣਾਂ ਦਾ ਫੈਸਲਾ ਹੋ ਚੁੱਕਿਆ ਪਰ ਬਾਵਜੂਦ ਇਸਦੇ ਪਰਿਵਾਰ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਨ ਤੋਂ ਨਹੀਂ ਹਟ ਰਿਹਾ ਫਿਲਹਾਲ ਪੁਲਸ ਨੇ ਪੀੜਤਾ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰ ਲਿਆ ਹੁਣ ਦੇਖਣਾ ਹੋਵੇਗਾ ਕਿ ਪੁਲਸ ਇਸ ਮਾਮਲੇ ਵਿੱਚ ਕੀ ਤਕਨੀਕ ਜਲਦੀ ਕਾਰਵਾਈ ਕਰਦੀ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.