ਪਤੀ ਅਤੇ ਪਤਨੀ ਦੇ ਆਪਸੀ ਕਲੇਸ਼ ਕਾਰਨ ਕਈ ਵਾਰ ਪਰਿਵਾਰ ਖੇਰੂੰ ਖੇਰੂੰ ਹੋ ਜਾਂਦਾ ਸਿਰਫ਼ ਪਰਿਵਾਰ ਤੇ ਇਸ ਦਾ ਅਸਰ ਨਹੀਂ ਪੈਂਦਾ ਆਂਢ ਗੁਆਂਢ ਤੇ ਵੀ ਇਸਦਾ ਅਸਰ ਪੈਂਦਾ ਹੈ ਅਜਿਹੇ ਕੁਝ ਅੱਜ ਦੇਖਣ ਨੂੰ ਮਿਲਿਆ ਜਦੋਂ ਪਤੀ ਪਤਨੀ ਵੱਲੋਂ ਹਾਈਵੋਲਟੇਜ਼ ਡਰਾਮਾ ਕੀਤਾ ਗਿਆ ਦੋਹਾਂ ਦੇ ਕਲੇਸ਼ ਤੋਂ ਬਾਦਲ ਕਲੋਨੀ ਵਿਚ ਜਿਥੇ ਹਫੜਾ ਤਫੜੀ ਮਚੀ ਉਥੇ ਹੀ ਲੋਕ ਵੀ ਕਾਫੀ ਪ੍ਰੇਸ਼ਾਨ ਹਨ ਜਿਸ ਤੋਂ ਬਾਅਦ ਵਿਅਕਤੀ ਨੇ ਆਪਣੇ ਘਰ ਨੂੰ ਬਾਹਰੋਂ ਤਾਲਾ ਮਾਰ ਦਿੱਤਾ
ਅਤੇ ਆਪਣੇ ਪਤਨੀ ਅਤੇ ਬੱਚੇ ਨੂੰ ਘਰੋਂ ਬਾਹਰ ਕੱਢ ਦਿੱਤਾ ਮੁਹੱਲੇ ਦੇ ਨਾਲ ਉਸ ਵਿਅਕਤੀ ਦੇ ਵੱਲੋਂ ਬਹਿਸਬਾਜ਼ੀ ਵੀ ਕੀਤੀ ਇਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਸੀਸੀਡੀ ਵਿਚ ਸਾਫ ਦੇਖਿਆ ਜਾ ਸਕਦਾ ਕਿ ਕਿਵੇਂ ਵਿਅਕਤੀ ਵੱਲੋਂ ਹੰਗਾਮਾ ਕੀਤਾ ਤੇ ਉਸ ਨੇ ਤਾਲਾ ਮਾਰ ਕੇ ਬਾਹਰ ਲਿਖ ਦਿੱਤਾ ਤਾਲਾ ਖੋਲ੍ਹਣ ਵਾਲੇ ਜਾਂ ਤੋੜਨ ਵਾਲੇ ਤੇ ਕਾਰਵਾਈ ਹੋਵੇਗੀ ਲੁਧਿਆਣਾ ਦੇ ਥਾਣਾ ਦੁੱਗਰੀ ਅਧੀਨ ਪੈਂਦੇ ਸੀਆਰਪੀਐਫ ਕਾਲੋਨੀ ਵਿੱਚ ਲੜਾਈ ਝਗੜੇ ਦੇ ਮਾਮਲੇ ਵਿੱਚ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ
ਦੱਸ ਦੇਈਏ ਕਿ ਪੀੜਿਤ ਔਰਤ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੀ ਹੈ ਅਤੇ ਘਰ ਦੇ ਕਲੇਸ਼ ਨੂੰ ਲੈ ਕੇ ਅਕਸਰ ਹੀ ਪਤੀ ਪਤਨੀ ਦਾ ਲੜਾਈ ਝਗੜਾ ਹੁੰਦਾ ਰਹਿੰਦਾ ਇਸ ਦੌਰਾਨ ਪਤੀ ਨੇ ਜਿਥੇ ਬੱਚਿਆਂ ਸਮੇਤ ਪੀੜਤ ਪਤਨੀ ਨੂੰ ਘਰੋਂ ਬਾਹਰ ਕੱਢ ਦਿੱਤਾ ਉੱਥੇ ਟਿਊਸ਼ਨ ਤੇ ਬੱਚੇ ਛੱਡਣ ਆਈ ਔਰਤ ਨੂੰ ਵੀ ਉਸਦੇ ਪਤੀ ਵੱਲੋਂ ਬੁਰਾ ਭਲਾ ਕਿਹਾ ਗਿਆ ਜਿਸ ਨੂੰ ਲੈ ਕੇ ਪੀਡ਼ਤ ਅੌਰਤ ਅਤੇ ਟਿਊਸ਼ਨ ਤੇ ਛੱਡਣ ਆਈ ਔਰਤ ਦੇ ਇਸ ਗੱਲ ਦਾ ਵਿਰੋਧ ਕੀਤਾ ਗਿਆ ਪੀਡ਼ਤ ਅੌਰਤ ਨੇ ਸਾਰੀ ਘਟਨਾ ਬਿਆਨ ਕੀਤੀ ਹੈ
ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ