ਗਿਆਰਾਂ ਸਾਲ ਦੇ ਬੱਚੇ ਨੇ ਉਹ ਕਰ ਦਿੱਤਾ ਜੋ ਕੋਈ ਸੋਚ ਵੀ ਨਾ ਸਕੇ ਬੈਗ ਚ ਪਾਸਪੋਰਟ ਲੈ ਕੇ ਹੱਥ ਚ ਲਿਖਿਆ ਫ਼ੋਨ ਨੰਬਰ

Uncategorized

ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਚ ਜਿਥੇ ਹਰ ਪਾਸੇ ਤਬਾਹੀ ਹੀ ਤਬਾਹੀ ਨਜ਼ਰ ਆ ਰਿਹਾ ਉਥੇ ਕੁਝ ਅਜਿਹੀਆਂ ਖਬਰਾਂ ਵੀ ਸਾਹਮਣੇ ਆਰੀਆ ਨੇ ਜੋ ਮਨੁੱਖਤਾ ਦੀ ਇੱਕ ਵੱਡੀ ਮਿਸਾਲ ਪੇਸ਼ ਕਰਦਿਆਂ ਜਿੱਥੇ ਭਾਰਤ ਦੇ ਨਾਲ ਜੁੜੀਆਂ ਦੋ ਕਹਾਣੀਆਂ ਸਾਹਮਣੇ ਆਈਆਂ ਸੀ ਉੱਥੇ ਇਸ ਜੰ ਗ ਵਿਚਾਲੇ ਗਿਆਰਾਂ ਸਾਲਾ ਯੂਕਰੇਨੀ ਬੱਚੇ ਦੀ ਬਹਾਦਰੀ ਦੀ ਕਹਾਣੀ ਵੀ ਸਾਹਮਣੇ ਆਈ ਹੈ ਜਿਸ ਨੇ ਸਲੋਵਾਕੀਆ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਨੂੰ ਆਪਣੀ ਨਿਡਰਤਾ ਨਾਲ ਪ੍ਰਭਾਵਿਤ ਕੀਤਾ

ਪੂਰਬੀ ਯੂਕਰੇਨ ਦੇ ਫੌਜੀਆਂ ਦੇ ਇਕ ਲੜਕੇ ਸਲੋਵਾਕੀਆ ਦੇ ਅਧਿਕਾਰੀਆਂ ਨੇ ਹੀਰੋ ਲਾਂਸ ਨਾਇਕ ਯਾਨੀ ਰਾਤ ਦਾ ਨਾਇਕ ਐਲਾਨਿਆ ਕਿਉਂਕਿ ਉਸ ਨੇ ਸਲੋਵਾਕੀਆ ਜਾਣ ਲਈ ਆਪਣੇ ਆਪ ਯੂਕਰੇਨ ਦੀ ਸਰਹੱਦ ਪਾਰ ਕੀਤੀ ਹੈ ਜਿਸ ਦੀ ਜਾਣਕਾਰੀ ਸਲੋਵਾਕੀਆ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਨੇ ਦਿੱਤੀ ਹੈ ਅਨੁਸਾਰ ਗਿਆਰਾਂ ਸਾਲਾ ਯੂਕਰੇਨੀ ਹਜ਼ਾਰ ਕਿਲੋਮੀਟਰ ਦੀ ਦੂਰੀ ਇਕੱਲਿਆਂ ਹੀ ਤੈਅ ਕਰ ਕੇ ਸਲੋਵਾਕੀਆ ਪਹੁੰਚਿਆ

ਇਸ ਯਾਤਰਾ ਚ ਉਸਦੇ ਨਾਲ ਇਕ ਬੈਗ ਪੈਕ ਪਲਾਸਟਿਕ ਬੈਗ ਅਤੇ ਪਾਸਪੋਰਟ ਸੀ ਇਸ ਤੋਂ ਇਲਾਵਾ ਉਸ ਦੇ ਕੋਲ ਉਸ ਦੀ ਮਾਂ ਦਾ ਲਿਖਿਆ ਇੱਕ ਸੰਦੇਸ਼ ਅਤੇ ਟੈਲੀਫੋਨ ਨੰਬਰ ਵੀ ਲਿਖਿਆ ਹੋਇਆ ਸੀ ਰਿਪੋਰਟ ਮੁਤਾਬਕ ਗਿਆਰਾਂ ਸਾਲ ਦੇ ਇਸ ਲੜਕੇ ਦੀ ਮਾਂ ਨੇ ਉਸ ਨੂੰ ਰਿਸ਼ਤੇਦਾਰਾਂ ਦੇ ਕੋਲ ਰੇਲ ਰਾਹੀਂ ਸਲੋਵਾਕੀਆ ਭੇਜਿਆ ਸੀ ਕਿਉਂ ਆਪਣੇ ਆਪ ਯੂਕਰੇਨ ਚ ਰਹਿ ਕੇ ਜੰ ਗ ਲੜ ਰਹੇ ਸਨ

ਜਦੋਂ ਲੜਕਾ ਆਪਣੇ ਪਾਸਪੋਰਟ ਚ ਰੱਖੇ ਮੁੜੇ ਹੋਏ ਕਾਗਜ਼ ਦੇ ਟੁਕੜੇ ਅਤੇ ਅਰਥ ਤੇ ਲਿਖੇ ਫੋਨ ਨੰਬਰ ਦੇ ਨਾਲ ਸਲੋਵਾਕੀਆ ਪਹੁੰਚਿਆ ਅਧਿਕਾਰੀਆਂ ਨੇ ਪੂਰੀ ਜਾਣਕਾਰੀ ਲੈਂਦੀ ਹੋਈ ਉਸ ਦੇ ਰਿਸ਼ਤੇਦਾਰਾਂ ਦੀ ਭਾਲ ਕੀਤੀ ਆਖ਼ਿਰਕਾਰ ਉਹ ਰਾਜਧਾਨੀ ਬ੍ਰਾਤੀਸਲਾਵਾ ਚ ਉਸ ਦੇ ਰਿਸ਼ਤੇਦਾਰਾਂ ਨਾਲ ਸੰਪਰਕ ਵਿਚ ਕਾਮਯਾਬ ਰਹੇ ਅਤੇ ਬੱਚਿਆਂ ਨੂੰ ਰਿਸ਼ਤੇਦਾਰਾਂ ਨੂੰ ਸੌਂਪ ਦਿੱਤਾ

Leave a Reply

Your email address will not be published.