ਘਰਵਾਲੀ ਨੇ ਹੀ ਫਸਾਇਆ ਆਪਣੇ ਚੋਰ ਪਤੀ ਨੂੰ ਰਾਤ ਨੂੰ ਟਿਊਬਵੈੱਲ ਤੋਂ ਕਰਦਾ ਸੀ ਤਾਰਾ ਚੋਰੀ

Uncategorized

ਖੇਤਾਂ ਵਿੱਚੋਂ ਕਿਸਾਨਾਂ ਦੇ ਟਿਊਬਵੈੱਲਾਂ ਤੋਂ ਤਾਰਾਂ ਚੋ ਰੀ ਕਰਨ ਵਾਲੇ ਚੋਰ ਨੂੰ ਆਪਣੀ ਪਤਨੀ ਨਾਲ ਲੜਾਈ ਕਰਨੀ ਇੰਨੀ ਮਹਿੰਗੀ ਪੈ ਗਈ ਤੇ ਗੁੱਸੇ ਵਿੱਚ ਆਈ ਪਤਨੀ ਨੇ ਆਪਣੇ ਪਤੀ ਦੀਆਂ ਚੋ ਰੀਆਂ ਦੇ ਰਾਜ ਪਿੰਡ ਵਿਚ ਖੋਲ੍ਹ ਦਿੱਤੇ ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਤੁਰੰਤ ਪੁਲਸ ਦੀ ਮਦਦ ਨਾਲ ਇਸ ਚੋ ਰ ਨੂੰ ਥਾਣੇ ਪਹੁੰਚਾ ਦਿੱਤਾ ਪੁਲੀਸ ਨੇ ਚੋ ਰ ਦੀ ਨਿਸ਼ਾਨਦੇਹੀ ਤੇ ਕਬਾੜੀਏ ਨੂੰ ਵੀ ਚੋ ਰੀ ਦੇ ਸਾਮਾਨ ਸਮੇਤ ਚੁੱਕ ਲਿਆ

ਜੋ ਇਸ ਸਟੋਰ ਤੋਂ ਸਾਮਾਨ ਖ਼ਰੀਦਦਾ ਸੀ ਤਸਵੀਰਾਂ ਰੂਪਨਗਰ ਦੇ ਇਕ ਕਬਾੜੀਏ ਦੀ ਦੁਕਾਨ ਜਾਣੇ ਜਿੱਥੇ ਚ ਕਈ ਪਿੰਡਾਂ ਦੇ ਕਿਸਾਨ ਇਕੱਠੇ ਹੋਏ ਨੇ ਇਸ ਦੀ ਦੁਕਾਨ ਤੇ ਵਿੱਚੋਂ ਮੋਟਰਾਂ ਤੋਂ ਚੋਰੀ ਹੋਈਆਂ ਕਾਰਾਂ ਦਾ ਵੱਡਾ ਜ਼ਖੀਰਾ ਵੀ ਬਰਾਮਦ ਹੋਇਆ ਮੌਕੇ ਤੇ ਮੌਜੂਦ ਪੀਡ਼ਤ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਇੱਕ ਨੌਜਵਾਨ ਸਮਰਸੀਬਲ ਟਿਊਬਵੈੱਲਾਂ ਤੋਂ ਚੋ ਰੀ ਕਰਦਾ ਰਿਹਾ ਸੀ ਅਤੇ ਕੁਝ ਦਿਨ ਪਹਿਲਾਂ ਉਸਦੀ ਲੜਾਈ ਆਪਣੀ ਘਰਵਾਲੀ ਨਾਲ ਹੋ ਗਈ ਘਰਵਾਲੀ ਨੇ ਆਪਣੇ ਪਤੀ ਦੇ ਚੋਰੀਆਂ ਦੇ ਰਾਜ ਪਿੰਡ ਦੀਆਂ ਕੁਝ ਅੌਰਤਾਂ ਨੂੰ ਕਰ ਦਿੱਤੇ ਜਿਸ ਤੋਂ ਬਾਅਦ ਪਿੰਡ ਵਿਚ ਰੌਲਾ ਪੈ ਗਿਆ ਪਿੰਡ ਵਾਸੀਆਂ ਨੇ

ਇਸਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਪੁਲਸ ਵਲੋਂ ਉਕਤ ਨੌਜਵਾਨ ਨੂੰ ਗ੍ਰਿਫ਼ ਤਾਰ ਕਰ ਲਿਆ ਗਿਆ ਏ ਮੌਕੇ ਤੇ ਮੌਜੂਦ ਕਿਸਾਨਾਂ ਦਾ ਕੀ ਕਹਿਣਾ ਏ ਨੌਜਵਾਨ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਰੋਪੜ ਦੇ ਇੱਕ ਕਬਾੜੀਏ ਕੋਲ ਇਹ ਚੋ ਰੀ ਦੀਆਂ ਤਾਰਾਂ ਵੇਚਦਾ ਸੀ ਬੱਸ ਫਿਰ ਪੁਲਸ ਅਤੇ ਕਿਸਾਨ ਰੋਪੜ ਉਸ ਕਬਾੜੀਏ ਦੀ ਦੁਕਾਨ ਤੇ ਪਹੁੰਚ ਗਏ ਜਿੱਥੇ ਚੋ ਰੀ ਦੀਆਂ ਕਾਰਾਂ ਵੇਚੀਆਂ ਜਾ ਰਹੀਆਂ ਸੀ ਕਬਾੜੀ ਦੀ ਦੁਕਾਨ ਵਿੱਚੋਂ ਵੱਡੀ ਮਾਤਰਾ ਵਿੱਚ ਚੋ ਰੀ ਦੀਆਂ ਤਾਰਾਂ ਬਰਾਮਦ ਹੋ ਗਈਆਂ ਜਿਸ ਕਬਾੜੀਏ ਕੋਲੋਂ ਚੋਰੀ ਦੀਆਂ ਤਾਰਾਂ ਬਰਾਮਦ ਹੋਈਆਂ ਨੇ ਇਹ ਵੀ ਸੁਣ ਲਓ ਕਿ ਉਸ ਦਾ ਕੀ ਕਹਿਣਾ ਏ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.