ਗੱਡੀ ਚੁੱਕਣ ਆਈ ਪੁਲਿਸ ਨਾਲ ਹੋ ਗਈ ਜੱਗੋ ਤੇਰ੍ਹਵੀਂ ਦੇਸੀ ਜਿਹੇ ਬੰਦੇ ਨੇ ਫਸਾਲੀ ਪੁਲਿਸ ਵਾਲਿਆਂ ਨਾਲ ਗਰਾਰੀ

Uncategorized

ਕਦੇ ਗੱਡੀ ਗਲਤ ਥਾਂ ਜਾਂ ਟ੍ਰੈਫਿਕ ਨਿਯਮਾਂ ਦੇ ਉਲਟ ਖਡ਼੍ਹੀ ਕੀਤੀ ਅਤੇ ਟ੍ਰੈਫਿਕ ਪੁਲਸ ਅਕਸਰ ਇਸ ਗੱਡੀ ਨੂੰ ਟੋਅ ਕਰ ਲੈਂਦੀ ਹੈ ਯਾਨੀ ਕਿ ਉਸ ਨੂੰ ਜ਼ਬਤ ਕਰ ਲੈਂਦੀ ਹੈ ਪਰ ਪੁਲੀਸ ਨੂੰ ਇਸ ਸ਼ਖ਼ਸ ਦੀ ਗੱਡੀ ਤੋਂ ਕਰਨੀ ਕਾਫੀ ਮਹਿੰਗੀ ਪੈ ਗਈ ਸ਼ੌਂਕੀ ਜਦੋਂ ਸਾਹਮਣੇ ਤੋਂ ਇਕ ਨੌਜਵਾਨ ਨੇ ਪੁਲੀਸ ਨੂੰ ਸਵਾਲ ਪੁੱਛੇ ਤੇ ਫਿਰ ਲਾਈਵ ਹੋ ਕੇ ਵੀਡੀਓ ਪੋਸਟ ਪਾ ਕੇ ਅਹਿਮ ਖੁਲਾਸੇ ਕੀਤੇ ਨੌਜਵਾਨਾਂ ਨੇ ਪੁਲੀਸ ਦੇ ਏਐੱਸਆਈ ਨੂੰ ਸਵਾਲ ਕੀਤਾ

ਤਾਂ ਪੁਲੀਸ ਦੇ ਵੀ ਹੋਸ਼ ਉੱਡ ਗਏ ਕਾਰਵਾਈ ਕਰਨ ਆਏ ਅਧਿਕਾਰੀਆਂ ਦੇ ਕੋਲ ਨਾ ਤਾਂ ਲਾਇਸੈਂਸ ਸੀ ਅਤੇ ਨਾ ਹੀ ਕੋਈ ਹੋਰ ਗੱਡੀ ਦੇ ਜ਼ਰੂਰੀ ਜਿਸ ਤੋਂ ਬਾਅਦ ਵਿਅਕਤੀ ਨੇ ਸੜਕ ਤੇ ਹੀ ਲਾਈਵ ਹੋ ਕੇ ਵੀਡਿਓ ਬਣਾ ਕੇ ਸੋਸ਼ਲ ਮੀਡੀਆ ਤੇ ਪੋਸਟ ਕਰ ਦਿੱਤੀ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਇਸ ਵੀਡੀਓ ਨੂੰ ਦੇਖਦਿਆਂ ਇਸ ਵੀਡੀਓ ਦੀ ਸ਼ੁਰੂਆਤ ਚ ਹੀ ਵਿਅਕਤੀ ਨੇ ਸਾਰੀ ਘਟਨਾ ਨੂੰ ਬਿਆਨ ਕੀਤਾ ਹੈ

ਅਤੇ ਜਗ੍ਹਾ ਦਾ ਵੀ ਨਾਮ ਦੱਸੇ ਤੇ ਉਨ੍ਹਾਂ ਅਫ਼ਸਰਾਂ ਦਾ ਵੀ ਨਾਮ ਦੱਸਿਆ ਜਿਨ੍ਹਾਂ ਦੇ ਕੋਲ ਕੋਈ ਵੀ ਜ਼ਰੂਰੀ ਕਾਗਜਤ ਕੋਲ ਨਹੀਂ ਸਨ ਤੇ ਉਥੇ ਉਸ ਵਿਅਕਤੀ ਵੱਲੋਂ ਲਾਈਵ ਹੋ ਕੇ ਦੱਸਿਆ ਗਿਆ ਹੈ ਕਿ ਇਸ ਵਿਅਕਤੀ ਕੋਲ ਨਾ ਤਾਂ ਲਾਈਸੈਂਸ ਹੈ ਇਹਨਾ ਹੀ ਇਸ ਗੱਡੀ ਦਾ ਕੋਈ ਕਾਗਜ਼ ਹੈ ਤੇ ਇਹ ਫਿੱਟ ਗੱਡੀਆਂ ਨੇ ਤਾਂ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਆਮ ਜਨਤਾ ਨਾਲ ਬਹੁਤ ਜਲਦੀ ਧੱਕਾ ਹੁੰਦਾ ਗਿਆ ਉਹ ਉੱਥੇ ਵੀ ਲੋਕਾਂ ਨੇ ਕਿਹਾ ਕਿ ਜੇਕਰ ਸਾਡੇ ਚਲਾਨ ਕੱਟੇ ਜਾਂਦੇ ਹਨ ਤਾਂ ਇਨ੍ਹਾਂ ਦਾ ਵੀ ਕੱਟਿਆ ਜਾਵੇ ਜਾਂ ਇਨ੍ਹਾਂ ਦੇ ਸਾਰੇ ਕਾਗਜ਼ਾਤ ਪੂਰੇ ਹੋਣੇ ਚਾਹੀਦੇ ਹਨ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.