ਅੱਧੀ ਰਾਤ ਨੂੰ ਘਰ ਚ ਚੋ ਰੀ ਕਰਨਾ ਵੜਿਆ ਚੋ ਰ ਕਿਸਮਤ ਨੇ ਨਾ ਦਿੱਤਾ ਸਾਥ

Uncategorized

ਚੋ ਰਾਂ ਦੇ ਹੌਸਲੇ ਦਿਨੋਂ ਦਿਨ ਬੁਲੰਦ ਹੁੰਦੇ ਜਾ ਰਹੇ ਨੇ ਆਏ ਦਿਨ ਸੂਬੇ ਅੰਦਰ ਲੁੱਟ ਖੋਹ ਅਤੇ ਚੋ ਰੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਕਿਸੇ ਤਰ੍ਹਾਂ ਦਾ ਮਾਮਲਾ ਬੀਤੀ ਰਾਤ ਵੀ ਫਿਰੋਜ਼ਪੁਰ ਦੇ ਪਿੰਡ ਬੈਂਕੇ ਵਾਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਦੋ ਚੋ ਰਾਂ ਵੱਲੋਂ ਪਿੰਡ ਵਿੱਚ ਚੋ ਰੀ ਦੀ ਘਟਨਾ ਨੂੰ ਆਮ ਦਿੱਤਾ ਗਿਆ ਮਿਲੀ ਜਾਣਕਾਰੀ ਅਨੁਸਾਰ ਚੋਰਾਂ ਵੱਲੋਂ ਦੋ ਘਰਾਂ ਨੂੰ ਨਿਸ਼ਾਨਾ ਬਣਾਇਆ ਜਾਏ ਇਸ ਸੰਬੰਧੀ ਜਾਣਕਾਰੀ ਦਿੰਦਿਆਂ

ਪਿੰਡ ਵਾਸੀ ਸੁਖਚੈਨ ਸਿੰਘ ਅਤੇ ਬੋਹੜ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਕਮਰਿਆਂ ਅੰਦਰ ਸੁੱਤੇ ਪਏ ਸਨ ਕਿ ਦੋ ਚੋ ਰਾਂ ਨੇ ਪਹਿਲਾਂ ਗੁਆਂਢੀਆਂ ਦੇ ਘਰੋਂ ਗੈਸ ਸਿਲੰਡਰ ਚੋ ਰੀ ਕੀਤਾ ਅਤੇ ਬਾਅਦ ਵਿਚ ਉਨ੍ਹਾਂ ਦੇ ਘਰ ਅੰਦਰ ਲੁਕੇ ਪਏ ਤਿੰਨ ਮੁਬਾਈਲ ਫੋਨ ਚੁੱਕ ਕੇ ਰਫੂਚੱਕਰ ਹੋਣ ਲੱਗੇ ਸੀ ਕਿ ਘਰ ਦੀਆਂ ਔਰਤਾਂ ਨੂੰ ਪਤਾ ਚੱਲ ਗਿਆ ਦੋਨਾਂ ਨੇ ਰੌਲਾ ਪਾ ਦਿੱਤਾ ਤੇ ਆਸ ਪਾਸ ਦੇ ਲੋਕ ਇਕੱਠੇ ਹੋ ਗਏ ਜਿਸ ਤੋਂ ਬਾਅਦ ਚੋਰਾਂ ਦਾ ਪਿੱਛਾ ਕਰਕੇ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਅਤੇ ਕੁੱਟ ਮਾਰ ਦੌਰਾਨ ਚੋ ਰਾਂ ਨੇ ਦੱਸਿਆ ਕਿ ਪਿੰਡ ਕੂੰਡਿਆਂ ਦੀ ਰਹਿਣ ਵਾਲੀ ਨੇ ਦੋਨਾਂ ਕਬੂਲ ਵੀ ਕੀਤਾ

ਕਿ ਉਨ੍ਹਾਂ ਨੇ ਇਕ ਸਿਲੰਡਰ ਅਤੇ ਮੋਬਾਇਲ ਫੋਨ ਚੋ ਰੀ ਕੀਤੇ ਨੇ ਉਨ੍ਹਾਂ ਨੇ ਦੱਸਿਆ ਕਿ ਇਹ ਸਭ ਪੁਲਸ ਦੀ ਲਾਪ੍ਰਵਾਹੀ ਦਾ ਨਤੀਜਾ ਹੈ ਅਗਰ ਪੁਲਸ ਚਾਹੇ ਤਾਂ ਤੋਰੀਆ ਤੇ ਰੋਕ ਲੱਗ ਸਕਦੀ ਹੈ ਪਰ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਦਾ ਨਤੀਜਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਵੀ ਕੀਤੀ ਹੈ ਕਿ ਇਲਾਕੇ ਅੰਦਰ ਹੋ ਰਹੀਆਂ ਚੋ ਰੀਆਂ ਅਤੇ ਲੁੱ ਟਾਂ ਖੋਹਾਂ ਰੋਕ ਲਾਈ ਜਾਵੇ ਉਹ ਦਿਨ ਦੂਰ ਨਹੀਂ ਜਦੋਂ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਜਾਵੇ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.