71 ਦੀ ਜੰਗ ਚ ਵਿਛੜੇ ਭੈਣ ਭਰਾ ਦਾ 50 ਸਾਲਾਂ ਪਿੱਛੋਂ ਕਰਤਾਰਪੁਰ ਸਾਹਿਬ ਚ ਹੋਇਆ ਮੇਲ

Uncategorized

ਕਈ ਸਾਲਾਂ ਦੀਆਂ ਅਰਦਾਸਾਂ ਤੋਂ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ ਸਾਰੀ ਸੰਗਤ ਨੂੰ ਧੰਨ ਧੰਨ ਬਾਬਾ ਨਾਨਕ ਦੇਵ ਜੀ ਦੇ ਇਸ ਪਵਿੱਤਰ ਧਰਤੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਜੋ ਲੰਮੀ ਤਾਂਘ ਰੱਖਦੇ ਸੀ ਪਰ ਇਸੇ ਹੀ ਤਾਂਘ ਵੀ ਬਹੁਤ ਸਾਰੇ ਅਜਿਹੇ ਪਰਿਵਾਰਾਂ ਨੂੰ ਇਕ ਜਿਹੀ ਖੁਸ਼ਹਾਲੀ ਦਿੱਤੀ ਉਹ ਕਈ ਕਈ ਸਾਲ ਲੰਮੇ ਵਿਛੋੜੇ ਤੋਂ ਬਾਅਦ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਆਪਣੇ ਵਿਛੜੇ ਹੋਏ

ਪਰਿਵਾਰਾਂ ਨੂੰ ਮਿਲੇ ਅੱਜ ਅਸੀ ਦੀਨਾਨਗਰ ਦੇ ਪਿੰਡ ਜੰਡੀ ਦੀ ਮੌਜੂਦਾ ਜਿਥੋ ਦੀ ਇਕ ਬਜ਼ੁਰਗ ਮਾਤਾ ਅੱਸੀ ਸਾਲ ਜਿਨ੍ਹਾਂ ਦੀ ਉਮਰ ਆ ਪੰਜਾਹ ਸਾਲ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਆਪਣੇ ਭਰਾ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਮੇਲ ਹੁੰਦਾ ਖ਼ੁਸ਼ੀ ਦੇ ਪਲ ਸੀਗੇ ਇਕ ਦੂਸਰੇ ਨੂੰ ਗਲ ਲਗਾਉਣ ਦੀ ਤਾਂਘ ਸੀ ਕਿ ਉਸ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਧਰਤੀ ਉਤੇ ਸੰਪੂਰਨ ਹੋਇਆ ਸਾਡੇ ਮਾਤਾ ਜੀ ਵੀ ਨੇ

ਤੇ ਉਨ੍ਹਾਂ ਦੇ ਪੋਤੇ ਪਵਨ ਕੁਮਾਰ ਵੀ ਨਾਲ ਨੇ ਉਨ੍ਹਾਂ ਦੀ ਕੋਸ਼ਿਸ਼ ਕੀਤੀ ਤੇ ਅੱਜ ਦੋ ਪਰਿਵਾਰਾਂ ਦਾ ਵੱਡਾ ਮੇਲ ਹੋਇਆ ਤਾਂ ਮਾਤਾ ਨੇ ਦੱਸਿਆ ਕਿ ਸੀ ਇਕਹੱਤਰ ਦੀ ਜੰ ਗ ਵੇਲੇ ਏਧਰ ਆਈ ਸੀ ਕਿ ਤਾਂ ਉੱਥੇ ਹੀ ਇਨ੍ਹਾਂ ਪਰਿਵਾਰਾਂ ਦਾ ਵਿਛੋੜਾ ਪਿਆ ਸੀ ਅੱਧਾ ਪਰਿਵਾਰ ੳੁਦੋਂ ਰਹਿ ਗਿਆ ਸੀ ਉਸ ਦਾ ਪਰਿਵਾਰ ਇੱਧਰ ਆ ਗਿਆ ਸੀਗਾ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸੇਅਰ ਕੀਤੀ ਗਈ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.