ਜੋ ਬਾਥਰੂਮ ਸਾਫ ਕਰੇਗਾ ਉਹ ਪਹਿਲਾਂ ਯੂਕਰੇਨ ਤੋਂ ਭਾਰਤ ਜਾਏਗਾ ਰੋ ਰੋ ਕੇ ਕੁੜੀ ਨੇ ਬਿਆਨ ਕੀਤਾ ਆਪਣੇ ਦਿਲ ਦਾ ਦਰਦ

Uncategorized

ਹਰ ਸਾਲ ਬੱਚੇ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਜਾਂਦੇ ਨੇ ਜੇ ਗੱਲ ਯੂਕਰੇਨ ਦੀ ਕੀਤੀ ਜਾਵੇ ਤਾਂ ਹਜ਼ਾਰਾਂ ਵਿਦਿਆਰਥੀ ਹਰ ਸਾਲ ਉੱਥੇ ਮੈਡੀਕਲ ਦੀ ਐਜੂਕੇਸ਼ਨ ਲੈਣੀ ਚਾਹੁੰਦੇ ਹਨ ਰੂਸ ਯੂਕਰੇਨ ਦੀ ਜੰ ਗ ਲੱਗ ਗਈ ਤਾਂ ਇਸ ਵਿਚਕਾਰ ਉੱਥੇ ਬਹੁਤ ਸਾਰੇ ਭਾਰਤੀ ਵਿਦਿਆਰਥੀ ਹਜ਼ਾਰਾਂ ਦੀ ਗਿਣਤੀ ਵਿਚ ਉੱਥੇ ਫਸ ਕੇ ਰਹਿ ਗਈ ਹਾਲਾਂਕਿ ਭਾਰਤ ਸਰਕਾਰ ਦੇ ਵੱਲੋਂ ਉਨ੍ਹਾਂ ਨੂੰ ਉਥੋਂ ਕੱਢਣ ਦੇ ਲਈ ਮਿਸ਼ਨ ਗੰਗਾ ਮਿਸ਼ਨ ਇੰਪੌਸੀਬਲ ਚਲਾਇਆ ਜਾ ਰਿਹਾ ਹੈ

ਅਤੇ ਭਾਰਤੀ ਹਵਾਈ ਸੈਨਾ ਨੂੰ ਉਸ ਵਿੱਚ ਸ਼ਾਮਿਲ ਕੀਤਾ ਗਿਆ ਭਾਰਤੀ ਦੂਤਾਵਾਸ ਦੇ ਵੱਲੋਂ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਉਨ੍ਹਾਂ ਨੇ ਬਹੁਤ ਸਾਰੇ ਬੱਚਿਆਂ ਨੂੰ ਬਾਹਰ ਕੱਢ ਲਿਆ ਭਾਰਤ ਸਰਕਾਰ ਦੇ ਕੇਂਦਰੀ ਮੰਤਰੀ ਵੀ ਬੱਚਿਆਂ ਦਾ ਸੁਆਗਤ ਕਰਨ ਲਈ ਫਲਾਈਟਸ ਤੇ ਵਿਚ ਜਾਰੀ ਨੇ ਅਤੇ ਵੱਖ ਵੱਖ ਏਅਰਪੋਰਟਸ ਤੇ ਪਹੁੰਚ ਕੇ ਉਨ੍ਹਾਂ ਦਾ ਸਵਾਗਤ ਕੀਤਾ ਪਰ ਇਸ ਮਿਸ਼ਨ ਗੰਗਾ ਦੀ ਅਸਲ ਤਸਵੀਰ ਕੁਝ ਹੋਰ ਜਿਸ ਤੋਂ ਕਿ ਕੁਝ ਵਿਦਿਆਰਥਣਾਂ ਨੇ ਪਰਦਾ ਚੁੱਕ ਦਿੱਤਾ

ਇਹ ਵਿਦਿਆਰਥਣਾਂ ਏਅਰਪੋਰਟ ਪਹੁੰਚੀਆਂ ਉਨ੍ਹਾਂ ਨੇ ਮਿਸ਼ਨ ਗੰਗਾ ਦੇ ਵਿੱਚ ਭਾਰਤੀ ਦੂਤਾਵਾਸ ਦੀ ਅਸਲ ਤਸਵੀਰ ਲਿਆ ਕੇ ਦੁਨੀਆਂ ਸਾਹਮਣੇ ਰੱਖ ਦਿੱਤੇ ਜਾਣਗੇ ਇਥੇ ਸਹਰਸਾ ਦੀ ਰਹਿਣ ਵਾਲੀ ਪ੍ਰਤਿਭਾ ਅਤੇ ਉਸ ਦੀਆਂ ਸਾਥਣਾਂ ਜਦੋਂ ਏਅਰਪੋਰਟ ਤੇ ਪਹੁੰਚੀਆਂ ਤਾਂ ਉਨ੍ਹਾਂ ਨੇ ਅਹਿਮ ਖੁਲਾਸੇ ਕੀਤੇ ਵੀਨਸਟੀਨ ਮੈਡੀਕਲ ਯੂਨੀਵਰਸਿਟੀ ਦੇ ਚੌਥੇ ਸਾਲ ਦੀ ਵਿਦਿਆਰਥਣ ਹੈ ਪ੍ਰਤਿਭਾ ਜੋ ਕਿ ਬਿਹਾਰ ਦੀ ਰਹਿਣ ਵਾਲੀ ਹੈ

ਉਸ ਨੇ ਕਿਹਾ ਕਿ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਦਿੱਤਾ ਵਾਸਤੇ ਕਿਸੇ ਵੀ ਅਧਿਕਾਰੀ ਨੇ ਸੰਦੇਸ਼ ਦਾ ਜਵਾਬ ਨਹੀਂ ਦਿੱਤਾ ਸਾਡੇ ਇੱਕ ਦੋਸਤ ਨੇ ਅਸਲੀਅਤ ਦਿਖਾਉਣ ਲਈ ਫੇਸਬੁੱਕ ਤੇ ਵੀਡੀਓ ਪੋਸਟ ਕੀਤੀ ਤਾਂ ਤੁਰੰਤ ਅੰਬੈਸੀ ਤੋਂ ਫੋਨ ਆਇਆ ਦਿੱਲੀ ਸੌ ਜਤਾਇਆ ਕਿ ਸਰਕਾਰ ਵਿਦਿਆਰਥੀਆਂ ਨੂੰ ਯੂਕਰੇਨ ਤੋਂ ਬਾਹਰ ਕੱਢਣ ਦੀ ਬਜਾਏ ਆਪਣੇ ਪ੍ਰਚਾਰ ਦੇ ਵਿੱਚ ਲੱਗੀ ਹੋਈ ਹੈ

Leave a Reply

Your email address will not be published.