ਜਦੋਂ ਵੀ ਕੋਈ ਚਤੁਰਾਈ ਕਰਦਾ ਫੜਿਆ ਜਾਂਦਾ ਤਾਂ ਮਜ਼ਾਕੀਆ ਲਹਿਜੇ ਵਿੱਚ ਇਹ ਜ਼ਰੂਰ ਸੁਣਨ ਨੂੰ ਮਿਲਦਾ ਕਿ ਮੇਰੀਆਂ ਦੋ ਨਹੀਂ ਬਲਕਿ ਝਾਰਖੰਡ ਇਸ ਦਾ ਮਤਲਬ ਇਹ ਨਹੀਂ ਕਿ ਅਸਲ ਵਿਚ ਉਸ ਵਿਅਕਤੀ ਦੀਆਂ ਝਾਰਖੰਡ ਨੇ ਚਲਾਕੀ ਵਿੱਚ ਉਸ ਕੁੱਲ ਝਾਰਖੰਡ ਯਾਨੀ ਦੋ ਚਿਹਰੇ ਉੱਤੇ ਅਤੇ ਬਾਕੀ ਦੋ ਮਨ ਵਿਚ ਤੇ ਜਿਹੜਾ ਵਿਅਕਤੀ ਸਾਡੇ ਨਾਲ ਧੋਖਾ ਕਰਦਾ ਹੈ ਅਸੀਂ ਉਸਰੇ ਜ਼ਰੂਰ ਕਹਿੰਦਿਆਂ ਕਿਸ ਦੇ ਦੋ ਚਿਹਰੇ ਨੇ ਤੇਰੇ ਸਾਹਮਣੇ ਕੁਝ ਹੋਰ ਤੇ ਮੇਰੇ ਸਾਹਮਣੇ ਕੁਝ ਹੋਰ ਪਰ ਅੱਜ ਸੱਚਮੁੱਚ ਹੀ ਇੱਕ ਅਜਿਹੇ ਇਨਸਾਨ ਦੇ ਜੀਵਨ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ
ਜਿਸ ਦੇ ਦੋ ਚਿਹਰੇ ਨੂੰ ਉਸ ਦੇ ਜੀਵਨ ਦੀ ਕਹਾਣੀ ਤੁਹਾਨੂੰ ਹੈਰਾਨ ਵੀ ਕਰ ਸਕਦੀ ਹੈ ਥੋੜ੍ਹਾ ਡਰਾ ਵੀ ਸਕਦੀ ਹੈ ਕਈ ਸਾਲ ਪਹਿਲਾਂ ਇਕ ਅਜੀਬ ਮਾਮਲਾ ਸਾਹਮਣੇ ਆਇਆ ਜਿਸ ਚ ਦਾਅਵਾ ਕੀਤਾ ਗਿਆ ਸੀ ਕਿ ਇਕ ਵਿਅਕਤੀ ਦੇ ਸਿਰ ਦੇ ਦੋਵੇਂ ਸਨ ਇੰਨਾ ਹੀ ਉਸਦੀਆਂ ਦੇ ਅੱਗੇ ਅਤੇ ਦੋ ਪਿਛਲੀਆਂ ਅੱਖਾਂ ਹੋਣ ਦੇ ਵੀ ਕੁਝ ਸਬੂਤ ਮਿਲੇ ਅੱਜ ਵੀ ਇਕ ਤਸਵੀਰ ਕਾਫੀ ਵਾਇਰਲ ਕੋਰੀਆ ਜਿਸ ਵਿਚ ਵਿਅਕਤੀ ਦੇ ਸਿਰ ਤੇ ਦੋ ਚਿਹਰੇ ਮੌਜੂਦ ਨੇ ਕਿਹਾ ਜਾਂਦਾ ਹੈ
ਗੇਂਦਬਾਜ਼ ਮੌਜੂਦਾ ਜਨਮ ਉਨੀਵੀਂ ਸਦੀ ਵਿਚ ਇੰਗਲੈਂਡ ਵਿਚ ਹੋਇਆ ਸੀ ਇਹ ਦੋ ਜੁੜੇ ਹੋਈ ਚਿਹਰਿਆਂ ਨਾਲ ਜਾਣਿਆ ਜਾਂਦਾ ਸੀ ਜਾਣੀ ਉਸ ਦੇ ਸਿਰ ਦੇ ਦੋਵੇਂ ਪਾਸੇ ਚਿਹਰੇ ਸਨ ਸਭ ਤੋ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਦੇ ਚਿਹਰੇ ਤੇ ਦੋ ਮੋ ਦੋ ਕੰਨ ਅਤੇ ਦੋ ਨੱਕ ਸਨ ਇਹ ਵੀ ਕਿਹਾ ਜਾਂਦੈ ਕਿ ਪਿਛਲੇ ਚਿਹਰੇ ਤੇ ਉਹ ਦੋਵੇਂ ਅੱਖਾਂ ਨਾਲ ਦੇਖ ਸਕਦਾ ਸੀ ਹਾਲਾਂਕਿ ਉਸ ਨੇ ਸਿਰ ਦੇ ਪਿਛਲੇ ਪਾਸੇ ਵਾਲੀ ਮੂੰਹ ਤੋਂ ਬੋਲ ਨਹੀਂ ਸਕਦਾ ਸੀ
ਜਦੋਂ ਵੀ ਐਡਵਰਡ ਹੱਸਦਾ ਜਾਂ ਰੋਗਾਂ ਤਾਂ ਉਸ ਦਾ ਪਿਛਲਾ ਚਿਹਰਾ ਉਸ ਦੇ ਉਲਟ ਵਿਵਹਾਰ ਕਰਦਾ ਭਾਵ ਜੇ ਐਡਵਰਡ ਰੋਂਦਾ ਤਾਂ ਉਸ ਦਾ ਪਿਛਲਾ ਚਿਹਰਾ ਹੱਸਦਾ ਜੇ ਐਡਵਰਡ ਹੱਸਦਾ ਤਾਂ ਉਸ ਦਾ ਪਿਛਲਾ ਚਿਹਰਾ ਰੋਂਦਾ