ਕੈਨੇਡਾ ਚ ਤਿੰਨ ਪੰਜਾਬੀ ਮੁੰਡਿਆਂ ਨੇ ਖੌਫਨਾਕ ਮੌਤ ਕੰਮ ਤੋਂ ਪਰਤ ਰਹੇ ਪੰਜਾਬੀਆਂ ਦਾ ਟਰੱਕ ਬਣਿਆ ਕਾਲ

Uncategorized

ਕੈਨੇਡਾ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਤਿੰਨ ਪੰਜਾਬੀ ਨੌਜਵਾਨ ਦਮ ਤੋੜ ਗਏ ਵੈਲਿੰਗਟਨ ਕਾਉਂਟੀ ਦੀ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਸ ਨੇ ਦੱਸਿਆ ਕਿ ਆਰਥਰ ਕਸਬੇ ਨੇੜੇ ਵੈਨ ਅਤੇ ਟਰੱਕ ਦੀ ਆਹਮੋ ਸਾਹਮਣੀ ਟੱਕਰ ਦੌਰਾਨ ਗੁਰਪ੍ਰੀਤ ਸਿੰਘ ਗਿੱਲ ਗੁਰਿੰਦਰਜੀਤ ਸਿੰਘ ਲਿੱਦੜ ਅਤੇ ਸਨੀ ਖੁਰਾਣਾ ਦੀ ਮੌ ਤ ਹੋ ਗਈ ਦੱਸਿਆ ਜਾ ਰਿਹਾ ਹੈ

ਕਿ ਵੈਨ ਵਿੱਚ ਸਵਾਰ ਪੰਜਾਬੀ ਨੌਜਵਾਨ ਕੰਮ ਤੋਂ ਪਰਤ ਰਹੇ ਸਨ ਜਦੋਂ ਇੱਕ ਤੇਜ਼ ਰਫ਼ਤਾਰ ਟਰੱਕ ਬੇਕਾਬੂ ਹੋ ਗਿਆ ਅਤੇ ਇਨ੍ਹਾਂ ਦੀ ਵੈਨ ਨੂੰ ਟੱਕਰ ਮਾਰ ਦਿੱਤੀ ਪੁਲੀਸ ਮੁਤਾਬਕ ਇਹ ਹਾਦਸਾ ਆਰਥਰ ਕਸਬੇ ਦੇ ਪੱਛਮ ਵੱਲ ਸਾਈਡ ਰੋਡ ਬਾਰਾਂ ਨੇੜੇ ਵਲਿੰਗਟਨ ਰੋਡ ਇੱਕ ਸੌ ਨੌੰ ਤੇ ਬੁੱਧਵਾਰ ਰਾਤ ਸਾਢੇ ਅੱਠ ਵਜੇ ਰਿਪੋਰਟਾਂ ਵਿਚ ਦੱਸਿਆ ਗਿਆ ਕਿ ਇਕ ਪੈਸੰਜਰ ਵਹੀਕਲ ਅਤੇ ਕਮਰਸ਼ਲ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਕੁਝ ਜਣੇ ਗੰਭੀਰ ਜ਼ਖ਼ਮੀ ਹੋ ਗਏ ਪਰ ਮੌਕੇ ਤੇ ਪੁੱਜੇ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਸ ਦੇ ਅਫ਼ਸਰਾਂ ਮੁਤਾਬਕ ਦੋ ਜਣਿਆਂ ਦੀ ਮੌਕੇ ਤੇ ਹੀ ਮੌ ਤ ਹੋ ਗਈ

ਜਦਕਿ ਦੋ ਜਣਿਆਂ ਨੂੰ ਹਸਪਤਾਲ ਲਿਜਾਇਆ ਗਿਆ ਹਾਦਸੇ ਮਗਰੋਂ ਆਰਥਰ ਅਤੇ ਟੈਗੋਰ ਡੇ ਨੂੰ ਜੋੜਨ ਵਾਲੀ ਸੜਕ ਪੂਰੀ ਰਾਤ ਬੰਦ ਰਹੀ ਪੁਲੀਸ ਦੇ ਅਫਸਰ ਜੋਸ਼ੂਆ ਕਨਿੰਘਮ ਨੇ ਦੱਸਿਆ ਕਿ ਹਸਪਤਾਲ ਪਹੁੰਚਾਇਆ ਦੋ ਜ਼ਖ਼ਮੀਆਂ ਵਿਚੋ ਇਕ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ ਪੰਜਾਬੀ ਨੌਜਵਾਨਾਂ ਦੀ ਸ਼ਨਾਖਤ ਬਾਰੇ ਜਾਣਕਾਰੀ ਦਿੰਦਿਆਂ ਪੁਲੀਸ ਨੇ ਦੱਸਿਆ

ਕਿ ਇਕੱਤੀ ਸਾਲ ਦਾ ਗੁਰਿੰਦਰਜੀਤ ਸਿੰਘ ਲਿੱਦੜ ਮੋਨੋ ਦਾ ਰਹਿਣ ਵਾਲਾ ਸੀ ਵਧ ਕੇ ਬਾਈ ਸਾਲ ਦਾ ਕਰਨਪ੍ਰੀਤ ਸਿੰਘ ਗਿੱਲ ਬੈਰੀ ਸ਼ਹਿਰ ਵਿਚ ਰਹਿੰਦਾ ਸੀ ਚੌਵੀ ਸਾਲ ਦਾ ਸਨੀ ਖੁਰਾਣਾ ਫੋਰਡ ਵਿਖੇ ਰਹਿੰਦਾ ਸੀ ਪਰ ਕੰਮ ਵਾਲੀ ਥਾਂ ਸਾਂਝੀ ਹੋਣ ਕਾਰਨ ਇਹ ਇੱਕੋ ਵੈਨ ਵਿਚ ਗਾ ਰਹੇ ਸਨ ਦੂਜੇ ਪਾਸੇ ਟਰੱਕ ਦਾ ਡਰਾਈਵਰ ਵੀ ਹਾਦਸੇ ਦੌਰਾਨ ਜ਼ਖਮੀ ਹੋ ਗਿਆ

Leave a Reply

Your email address will not be published.