ਕੈਨੇਡਾ ਚ ਪੰਜਾਬੀ ਮੁਟਿਆਰ ਦੀ ਕੁੱਟ ਕੁੱਟ ਕੇ ਹੱਤਿਆ ਪੈ ਗਿਆ ਪੂਰੇ ਪੰਜਾਬ ਚ ਗਾਹ 24 ਸ਼ਾਲ ਦੀ ਸੀ ਹਰਮਨਦੀਪ ਕੌਰ

Uncategorized

ਕਲੋਨਾ ਸ਼ਹਿਰ ਵਿੱਚ ਪੰਜਾਬੀ ਮੁਟਿਆਰ ਦੀ ਕੁੱ ਟ ਕੁੱ ਟ ਕੇ ਹੱ ਤਿਆ ਕਰਨ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ ਚੌਵੀ ਸਾਲ ਦੀ ਹਰਮਨਦੀਪ ਕੌਰ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਓਕਾਨਗਨ ਕੈਂਪਸ ਵਿੱਚ ਸਕਿਉਰਿਟੀ ਗਾਰਡ ਵਜੋਂ ਕੰਮ ਕਰਦੀ ਸੀ ਅਤੇ ਨਾਈਟ ਸ਼ਿਫਟ ਦੌਰਾਨ ਇਕ ਗੋਰੇ ਨੇ ਕਥਿਤ ਤੌਰ ਤੇ ਲੋਹੇ ਦੀ ਰਾਡ ਨਾਲ ਉਸ ਉਪਰ ਹ ਮ ਲਾ ਕਰ ਦਿੱਤਾ ਪੰਜਾਬ ਦੇ ਕਪੂਰਥਲਾ ਜ਼ਿਲੇ ਨਾਲ ਸੰਬੰਧਤ ਹਰਮਨਦੀਪ ਕੌਰ ਨੂੰ ਹਾਲ ਹੀ ਵਿੱਚ ਕੈਨੇਡਾ ਦੀ ਪੀਆਰ ਮਿਲੀ

ਤਾਂ ਉਸ ਨੇ ਭਵਿੱਖ ਦੀ ਵਿਉਂਤਬੰਦੀ ਧਰਨੇ ਕਰ ਦਿੱਤੀ ਪਰ ਇਸ ਤੋਂ ਪਹਿਲਾਂ ਇਹ ਭਾਣਾ ਵਾਪਰ ਗਿਆ ਕੈਲੋਨਾ ਆਰਸੀਐਮਪੀ ਨੇ ਦੱਸਿਆ ਕਿ ਹਰਮਨਦੀਪ ਕੌਰ ਉੱਪਰ ਹ ਮ ਲਾ ਕਰਨ ਵਾਲਾ ਸ਼ਖ਼ਸ ਯੂਨੀਵਰਸਿਟੀ ਦਾ ਮੁਲਾਜ਼ਮ ਹੈ ਅਤੇ ਉਸ ਨੂੰ ਗ੍ਰਿਫ਼ ਤਾਰ ਕਰ ਲਿਆ ਗਿਆ ਹੈ ਕਲੋਨਾ ਸ਼ਹਿਰ ਦੇ ਕੌਂਸਲਰ ਮੋਹਿਨੀ ਨੇ ਕਿਹਾ ਕਿ ਹਰਮਨਦੀਪ ਕੌਰ ਉੱਪਰ ਹੋਇਆ ਹ ਮ ਲਾ ਕਈ ਸਵਾਲ ਖੜ੍ਹੇ ਕਰਦਾ ਹੈ ਯੂਨੀਵਰਸਿਟੀ ਦਾ ਮੁਲਾਜ਼ਮ ਰਾਤ ਵੇਲੇ ਉੱਥੇ ਕੀ ਕਰ ਰਿਹਾ ਸੀ ਅਤੇ ਜੇ ਉਹ ਮਾਨਸਿਕ ਤੌਰ ਤੇ ਬਿਮਾਰ ਹੈ

ਤਾਂ ਉਸ ਨੂੰ ਯੂਨੀਵਰਸਿਟੀ ਵਿੱਚ ਨੌਕਰੀ ਕਿਸ ਨੇ ਦਿੱਤੀ ਮੋਹਣੀ ਨੇ ਦੱਸਿਆ ਕਿ ਪੰਜਾਬ ਤੋਂ ਹਰਮਨਦੀਪ ਕੌਰ ਦੇ ਮਾਪੇ ਜਲਦ ਹੀ ਕੈਨੇਡਾ ਪਹੁੰਚ ਰਹੇ ਨੇ ਗੁਰਦੁਆਰਾ ਸਾਹਿਬ ਦੇ ਮੀਤ ਪ੍ਰਧਾਨ ਪਰਮਜੀਤ ਸਿੰਘ ਨੇ ਕਿਹਾ ਸਿੱਖ ਭਾਈਚਾਰੇ ਵੱਲੋਂ ਹਰਮਨਦੀਪ ਕੌਰ ਦੇ ਮਾਪਿਆਂ ਦੀ ਹਰ ਸੰਭਵ ਮਦਦ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਉਨ੍ਹਾਂ ਕਿਹਾ ਕਿ ਹਰਮਨਦੀਪ ਕੌਰ ਓਕਨਾਗਨ ਕਾਲਜ ਵਿੱਚ ਪੜ੍ਹੀ ਅਤੇ ਹੌਲੀ ਹੌਲੀ ਅੱਗੇ ਵਧਦਿਆਂ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਟ ਬਣਨ ਵਿੱਚ ਕਾਮਯਾਬ ਹੋ ਗਈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.