ਇਕ ਭਰਾ ਦੀ ਦਰਿੰਦਗੀ ਅੱਜ ਭੈਣ ਭਰਾ ਦੇ ਰਿਸ਼ਤੇ ਨੂੰ ਉਸ ਵੇਲੇ ਤਾਰ ਤਾਰ ਕਰ ਗਈ ਜਦ ਇਕ ਭੈਣ ਨੇ ਆਪਣੇ ਭਰਾ ਤੋਂ ਤੰਗ ਆ ਕੇ ਖੁਦ ਕੁਸ਼ੀ ਕਰ ਲਈ ਖ਼ੁਦ ਕੁਸ਼ੀ ਦਾ ਕਾਰਨ ਸੁਣ ਤੁਹਾਡੇ ਵੀ ਲੂੰ ਕੰਡੇ ਖੜ੍ਹੇ ਹੋ ਜਾਣਗੇ ਕਿਉਂਕਿ ਪਰਿਵਾਰ ਵਾਲੇ ਦੱਸਦੇ ਨੇ ਮ੍ਰਿਤਕਾ ਦੇ ਭਰਾ ਨੇ ਹੀ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਸਨ ਦਰਅਸਲ ਇਹ ਮਾਮਲਾ ਦੀਨਾਨਗਰ ਦੇ ਨਾਲ ਲੱਗਦੇ ਪਿੰਡ ਡੀਡਾ ਸਾਂਸੀਆਂ ਤਾਈਂ ਜਿੱਥੇ ਆਪਣੇ ਤਾਏ ਦੇ ਲੜਕੇ ਦੀਆਂ ਗਲਤ ਹਰਕਤਾਂ ਤੋਂ ਤੰਗ ਆ ਕੇ ਪਿੰਡ ਨਾਮਕ ਲੜਕੀ ਨੇ ਖੁਦ ਕੁਸ਼ੀ ਕਰ ਲਈ ਪਰਿਵਾਰ ਵਾਲੇ ਦੱਸਦੇ ਨੇ ਕਿ ਤੇਈ ਸਾਲਾ ਸਿੰਪੀ ਘਰ ਵਿੱਚ ਹੀ ਸਿਲਾਈ ਦਾ ਕੰਮ ਕਰਦੀ ਸੀ
ਅਤੇ ਉਸ ਦੇ ਤਾਏ ਦਾ ਲੜਕਾ ਗੌਰਵ ਉਸ ਉੱਪਰ ਮਾੜੀ ਨਿਗ੍ਹਾ ਰੱਖਦਾ ਸੀ ਦਾਦੀ ਮਾਂ ਦੇ ਅਨੁਸਾਰ ਗੌਰਵ ਨੇ ਉਸ ਦੀ ਧੀ ਨਾਲ ਜ਼ਬਰਦਸਤੀ ਸਰੀਰਕ ਸਬੰਧ ਵੀ ਬਣਾ ਲਏ ਸਨ ਅਤੇ ਹੁਣ ਵੀ ਉਸ ਨੂੰ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕਰਦਾ ਸੀ ਮਾਂ ਨੇ ਅੱਗੇ ਦੱਸਿਆ ਕਿ ਸਿੱਪੀ ਵੱਲੋਂ ਜ਼ਿਕਰ ਕੀਤੇ ਜਾਣ ਤੇ ਗੌਰਵ ਦੇ ਘਰ ਉਲ੍ਹਾਮਾ ਵੀ ਦਿੱਤਾ ਗਿਆ ਪਰ ਫਿਰ ਵੀ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਇਆ
ਮਾਂ ਨੇ ਅੱਗੇ ਦੱਸਿਆ ਕਿ ਸਿੰਪੀ ਲਗਾਤਾਰ ਬੈਠ ਕੇ ਰੋਂਦੀ ਰਹਿੰਦੀ ਸੀ ਜਿਸ ਦੇ ਚਲਦਿਆਂ ਸਿੰਪੀ ਨੇ ਬੀਤੀ ਸ਼ਾਮ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਅਤੇ ਇਲਾਜ ਦੌਰਾਨ ਪਠਾਨਕੋਟ ਦੇ ਹਸਪਤਾਲ ਦੇ ਵਿੱਚ ਉਸ ਨੇ ਦਮ ਤੋੜ ਦਿੱਤਾ ਤਾ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੇਰੇ ਜੇਠ ਦੇ ਸਕੇ ਦਾ ਮੁੰਡਾ ਹੈ ਤੇ ਉਸ ਨੇ ਮੇਰੀ ਧੀ ਨਾਲ ਨਾਜਾਇਜ਼ ਸਬੰਧ ਬਣਾਏ ਅਤੇ ਤਿੰਨ ਮਹੀਨੇ ਪਹਿਲਾਂ ਉਸ ਨੇ ਫੋਨ ਭੇਜਿਆ ਤੇ ਮੇਰੀ ਦੁਕਾਨ ਤੇ ਉਸ ਨੂੰ ਜਾ ਕੇ ਫੋਨ ਦੇ ਕੇ ਆਇਆ ਤੇ ਜਦੋਂ ਸਾਨੂੰ ਪਤਾ ਲੱਗਿਆ ਤਾਂ ਅਸੀਂ ਉਸ ਨੂੰ ਕਿਹਾ ਤਾਂ ਸਾਡੇ ਘਰ ਆ ਕੇ ਮੇਰੇ ਮੁੰਡੇ ਨੂੰ ਕੁੱਟਿਆ
ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ