ਅੱਜਕੱਲ੍ਹ ਬਹੁਤ ਸਾਰੇ ਨੌਜਵਾਨਾਂ ਵਿੱਚ ਵਿਦੇਸ਼ੀ ਧਰਤੀ ਜਾਣ ਦੀ ਚਾਲ ਇੰਨੀ ਜ਼ਿਆਦਾ ਵਧ ਚੁੱਕੇ ਕਿ ਨੌਜਵਾਨ ਭਾਰਤ ਤੋਂ ਵੱਖਰੇ ਵੱਖਰੇ ਦੇਸ਼ਾਂ ਵਿਚ ਜਾ ਕੇ ਆਪਣੇ ਅਤੇ ਆਪਣੇ ਪਰਿਵਾਰ ਨੂੰ ਚੰਗਾ ਭਵਿੱਖ ਦੇਣਾ ਚਾਹੁੰਦੇ ਹਨ ਜਿਸ ਦੇ ਚੱਲਦੇ ਬੋਸਰ ਨੌਜਵਾਨਾਂ ਵਿਦੇਸ਼ ਦੌਰੇ ਤੇ ਜਾਣ ਲਈ ਵੱਖਰੇ ਵੱਖਰੇ ਹੱਥਕੰਡੇ ਅਪਣਾਏ ਜਾਂਦੇ ਹਨ ਕਈ ਵਾਰ ਕੁਝ ਨੌਜਵਾਨ ਵਿਦੇਸ਼ ਧਰਤੀ ਜਾਣ ਲਈ ਗ਼ਲਤ ਤਰੀਕੇ ਦਾ ਇਸਤੇਮਾਲ ਵੀ ਕਰਦੇ ਹਨ
ਜਿਸ ਕਾਰਨ ਉਹ ਕਈ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ ਬਹੁਤ ਸਾਰੇ ਨੌਜਵਾਨ ਨੂੰ ਦੇਸ਼ ਦੀ ਧਰਤੀ ਦੇ ਜਾਣਦੇ ਨਾਂ ਤੇ ਕਈ ਤਰ੍ਹਾਂ ਦੀਆਂ ਠੱ ਗੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਬਹੁਤ ਸਾਰੇ ਹੁਣ ਤੱਕ ਦੇ ਮਾਮਲਿਆਂ ਚ ਚੁੱਕੇ ਹਨ ਜਿੱਥੇ ਧਰਤੀ ਤੇ ਜਾਣ ਲਈ ਨੌਜਵਾਨ ਕਦੇ ਏਜੰਟਾਂ ਦੇ ਹੱਥਾਂ ਚ ਦਾ ਸ਼ਿਕਾਰ ਹੋ ਜਾਂਦੇ ਹਨ ਕਦੇ ਆਈਲੈੱਟਸ ਪਾਸ ਲੜਕਿਆਂ ਦੇ ਹੱਥੋਂ ਅਜਿਹਾ ਹੀ ਇਕ ਮਾਮਲਾ ਫਿਰ ਤੋਂ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਤੋਂ ਸਾਹਮਣੇ ਆਇਆ
ਜਿੱਥੇ ਪਤੀ ਦੇ ਪੈਸੇ ਲਵਾ ਕੇ ਜਦ ਕੁੜੀ ਵੱਲੋਂ ਸਾਰੇ ਨਾਤੇ ਤੋੜ ਦਿੱਤੀ ਗਈ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਜ਼ਿਲੇ ਦੇ ਲੜਕੀ ਆਪਣੇ ਸਹੁਰੇ ਪਰਿਵਾਰ ਦੇ ਚੌਦਾਂ ਲੱਖ ਰੁਪਏ ਲਗਾ ਕੇ ਵਿਦੇਸ਼ੀ ਧਰਤੀ ਤੇ ਗਈ ਸੀ ਜਦੋਂ ਤੋਂ ਬਾਅਦ ਜਦੋਂ ਤਿੰਨ ਮਹੀਨੇ ਹੋ ਗਏ ਤਾਂ ਲੜਕੀ ਵੱਲੋਂ ਆਪਣੇ ਪਤੀ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਲੰਮਾ ਸਮਾਂ ਬੀਤਣ ਤੋਂ ਬਾਅਦ ਵੀ ਪੈਸੇ ਵਾਪਸ ਨਹੀਂ ਕੀਤੇ ਜਿਸ ਤੋਂ ਬਾਅਦ ਪ੍ਰੇਸ਼ਾਨ ਹੋ ਕੇ ਪੀਡ਼ਤ ਪਰਿਵਾਰ ਵੱਲੋਂ ਇਸ ਬਾਬਤ ਠੋਸ ਜਾਣਕਾਰੀ ਦੇ ਤਹਿਤ ਪੁਲਸ ਵੱਲੋਂ ਲੜਕੀ ਦੇ ਨਾਲ ਲੜਕੀ ਦੇ ਪਿਓ ਤੋਂ ਸਿਰਫ਼ ਇੱਕ ਪਰਿਵਾਰ ਖ਼ਿਲਾਫ਼ ਧੋਖਾ ਧੜੀ ਦਾ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ
ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ