ਮਾਂ ਨੂੰ ਵਾਲਾਂ ਤੋਂ ਫੜ ਕੇ ਘੜੀਸਿਆ ਪੱਥਰ ਦਿਲ ਪੁੱਤ ਨੇ ਲਾਡਾਂ ਨਾਲ ਪਾਲਿਆ ਪੁੱਤ ਬਣ ਗਿਆ ਦਰਿੰਦਾ

Uncategorized

ਮਾਂ ਨੂੰ ਵਾਲਾਂ ਤੋਂ ਖਿੱਚਣਾ ਅਤੇ ਭੈਣ ਦੇ ਪਿਆਰ ਨੂੰ ਪੈਰਾਂ ਥੱਲੇ ਰੋਲ ਥੱਪੜ ਮਾਰਨੇ ਇਹ ਸੋਚ ਕੇ ਵੀ ਸ਼ਾਇਦ ਤੁਹਾਡੀ ਰੂਹ ਕੰਬ ਜਾਵੇ ਪਰ ਜਿਹੇ ਵੀ ਕੁਝ ਮਹਾਨ ਆਦਮੀ ਹੁੰਦੇ ਨੇ ਜੋ ਇਹ ਸਭ ਕਰਨ ਲੱਗਿਆਂ ਇੱਕ ਵਾਰ ਨਹੀਂ ਸੋਚਦੇ ਅਜਿਹਾ ਹੀ ਇਕ ਨੌਜਵਾਨ ਤਰਨਤਾਰਨ ਦੇ ਕੋਲ ਪੈਂਦੇ ਪਿੰਡ ਬਾਗੜੀਆਂ ਦਾ ਰਹਿਣ ਵਾਲਾ ਹੈ ਜੋ ਆਪਣੀ ਮਾਂ ਨੂੰ ਵਾਲਾਂ ਤੋਂ ਫੜ ਕੇ ਘੜੀਸ ਲਿਆਏ ਅਤੇ ਆਪਣੀ ਭੈਣ ਨੂੰ ਬੇਰਹਿਮੀ ਨਾਲ ਕੁੱ ਟ ਰਿਹਾ ਹੈ

ਜੋ ਦੇਖਣ ਵਾਲੇ ਨੂੰ ਸ਼ਾਇਦ ਇਸ ਸ਼ਖ਼ਸ ਦੇ ਉੱਪਰ ਗੁੱਸਾ ਆ ਰਿਹਾ ਹੋਵੇ ਪਰ ਲੱਗਦਾ ਹੈ ਕਿ ਇਹ ਸ਼ਖ਼ਸ ਪੱਥਰ ਦਾ ਬਣਿਆ ਹੋਇਆ ਹੈ ਪੀੜਤ ਮਾਂ ਨੇ ਦੱਸਿਆ ਕਿ ਉਹ ਦਿਲ ਦੀ ਮਰੀਜ਼ ਅਤੇ ਕੁਝ ਦਿਨ ਪਹਿਲਾਂ ਹੀ ਉਸ ਦਾ ਆਪਰੇਸ਼ਨ ਹੋਇਆ ਮੇਰਾ ਮੁੰਡਾ ਰੁਝਾਨਾਂ ਦੇ ਨਾਲ ਕੁੱਟ ਮਾਰ ਕਰਦਾ ਹੈ ਅਸੀਂ ਇਸ ਨੂੰ ਬੇਦਖਲ ਕੀਤਾ ਹੋਇਆ ਹੈ ਪਰ ਫਿਰ ਵੀ ਇਹ ਸਾਡੇ ਘਰ ਹੀ ਰਹਿ ਰਿਹਾ ਸੀ ਮਾਂ ਨੇ ਅੱਗੇ ਦੱਸਿਆ

ਕਿ ਇਹ ਆਪਣੇ ਪਿਤਾ ਦੇ ਨਾਲ ਵੀ ਲੜਦਾ ਰਹਿੰਦਾ ਏ ਰੋਂਦੀ ਭੈਣ ਵੀ ਆਪਣੇ ਭਰਾ ਦੀ ਦਰਿੰਦਗੀ ਤੋਂ ਬਚਾਉਣ ਦੀ ਇਸ ਲਈ ਬੇਨਤੀ ਕਰ ਰਹੇ ਹੈ ਕੀ ਇਹ ਸਾਡੇ ਨਾਲ ਕੁੱਟ ਮਾਰ ਤੇ ਗਾਲੀ ਗਲੋਚ ਕਰਦਾ ਰਿਹਾ ਪੀੜਤਾ ਨੇ ਅੱਗੇ ਦੱਸਿਆ ਕਿ ਇਹ ਮੇਰੀਆਂ ਧੀਆਂ ਨੂੰ ਵੀ ਗਲਤ ਸ਼ਬਦਾਵਲੀ ਬੋਲਦਾ ਰਹਿੰਦਾ ਏ ਤਾਂ ਉੱਥੇ ਹੀ ਪਰਿਵਾਰ ਮੈਂਬਰਾਂ ਨੇ ਦੱਸਿਆ ਉਸ ਮੁੰਡੇ ਦੀ ਮਾਤਾ ਨੇ ਦੱਸਿਆ ਹੈ ਕਿ ਸਾਡੇ ਨਾਲ ਉਹ ਨਿੱਕੀ ਨਿੱਕੀ ਗੱਲ ਉੱਪਰ ਲੜਦਾ ਰਹਿੰਦਾ ਹੈ

ਤੇ ਮੈਂ ਆਪਣੀ ਕੁੜੀ ਨੂੰ ਆਪਣੇ ਘਰ ਰੱਖਿਆ ਹੈ ਤੇ ਸਾਨੂੰ ਦੋਵਾਂ ਨੂੰ ਟਿਕਣ ਨਹੀਂ ਦਿੰਦਾ ਦੋਵਾਂ ਨੂੰ ਬਹੁਤੀ ਜ਼ਿਆਦਾ ਤੰਗ ਕਰਦਾ ਹੈ ਕਿਤੇ ਉਹ ਆਪਣੇ ਪਿਉ ਨਾਲ ਲੜਦਾ ਹੈ ਕਦੇ ਮੇਰੇ ਵਾਲ ਪੁੱਟਦਾ ਹੈ ਤੇ ਅਸ਼ੀ ਨੂੰ ਬੇਦਖਲ ਕਰ ਦਿੱਤਾ ਹੈ ਮਹੀਨਾ ਪਹਿਲਾਂ ਬੇਦਖ਼ਲ ਕੀਤਾ ਹੈ ਉਹ ਇੱਥੇ ਹੀ ਰਹਿੰਦਾ ਹੈ ਆ ਕੇ ਤੇ ਅਸੀਂ ਪੁਲਸ ਸਟੇਸ਼ਨ ਚ ਸ਼ਿਕਾਇਤ ਦਰਜ ਕਰਵਾ ਕੇ ਆਏ ਸੀ ਪਰ ਉਨ੍ਹਾਂ ਨੇ ਕੁਝ ਵੀ ਨਹੀਂ ਕੀਤਾ

Leave a Reply

Your email address will not be published.