ਯੂਕਰੇਨ ਦੇ ਕਿਸਾਨ ਨੇ ਰੂਸੀ ਫ਼ੌਜ ਨੂੰ ਦਿਖਾਈ ਤਾਕਤ ਟਰੈਕਟਰ ਪਿੱਛੇ ਪ ਰੂਸੀ ਟੈਂਕ ਦਾ ਬੰਨ੍ਹਿਆ ਘੜੀਸਾ

Uncategorized

ਅਤੇ ਯੂਕਰੇਨ ਵਿਚਕਾਰ ਜੰ ਗ ਲਗਾਤਾਰ ਜਾਰੀ ਹੈ ਜਿਸ ਵਿੱਚ ਹੁਣ ਤੱਕ ਹਜ਼ਾਰਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ ਭਾਵੇਂ ਕਿ ਰੂਸੀ ਫ਼ੌਜ ਵੱਲੋਂ ਯੂਕਰੇਨ ਵਿੱਚ ਭਾਰੀ ਤਬਾਹੀ ਮਚਾਈ ਹੋਈ ਹੈ ਪਰ ਯੂਕਰੇਨੀ ਫ਼ੌਜੀ ਵੀ ਕਿਸੇ ਪੱਖੋਂ ਘੱਟ ਨਹੀਂ ਇਹ ਵੀ ਰੋਸ ਦਾ ਮੂੰਹ ਤੋੜ ਜਵਾਬ ਤੇਰੇ ਨੇ ਬਲਕਿ ਯੂਕਰੇਨ ਦੀ ਜਨਤਾ ਵੀ ਬੰਦੂਕਾਂ ਲੈ ਕੇ ਸੜਕਾਂ ਤੇ ਉਤਰੀ ਹੋਈ ਹੈ ਇਸੇ ਵਿਚਕਾਰ ਇੱਕ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ

ਜਿਸ ਵਿੱਚ ਇੱਕ ਕਿਸਾਨ ਇੱਕ ਰੂਸੀ ਟੈਂਕ ਨੂੰ ਆਪਣੇ ਟਰੈਕਟਰ ਨਾਲ ਖਿੱਚ ਕੇ ਲਿਜਾਂਦਾ ਹੋਇਆ ਤੁਹਾਨੂੰ ਵੀ ਦਿਖਾਉਣੀਆਂ ਪਹਿਲਾਂ ਵਾਇਰਲ ਵੀਡੀਓ ਦੇਸ਼ ਦੇ ਸਾਬਕਾ ਸੈਨਿਕ ਅਧਿਕਾਰੀ ਅਤੇ ਬ੍ਰਿਟੇਨ ਦੇ ਸੰਸਦ ਮੈਂਬਰ ਨੇ ਟਵਿੱਟਰ ਤੇ ਸ਼ੇਅਰ ਕੀਤਾ ਗਿਆ ਹੈ ਵੀਡੀਓ ਵਿਚ ਸਾਫ ਦਿਖਾਈ ਦੇ ਸਕਦਾ ਇੱਕੀ ਇਕ ਕਿਸਾਨ ਟਰੈਕਟਰ ਨਾਲ ਰੂਸੀ ਟੈਂਕ ਨੂੰ ਖਿੱਚ ਕੇ ਲਿਜਾ ਰਿਹਾ ਹੈ ਜਦਕਿ ਇਕ ਵਿਅਕਤੀ ਉਸ ਦੇ ਪਿੱਛੇ ਭੱਜਦਾ ਹੋਇਆ ਦਿਖਾਈ ਦੇ ਰਿਹਾ ਹੈ

ਬ੍ਰਿਟੇਨ ਦੇ ਸਾਂਸਦ ਨੇ ਲਿਖਿਆ ਕਿ ਜਦੋਂ ਕਿਸੇ ਦੇਸ਼ ਤੇ ਹ ਮ ਲਾ ਕੀਤਾ ਜਾਂਦਾ ਹੈ ਤਾਂ ਲੋਕ ਇਸੇ ਤਰ੍ਹਾਂ ਜੁਵਾਬ ਦਿੰਦੇ ਨੇ ਇਹ ਘਟਨਾ ਕਦੋਂ ਅਤੇ ਯੂਕਰੇਨ ਦੇ ਕਿਹੜੇ ਇਲਾਕੇ ਦੀ ਹੈ ਫਿਲਹਾਲ ਇਸ ਬਾਰੇ ਪੁਸ਼ਟੀ ਨਹੀਂ ਹੋ ਸਕੀ ਪਰ ਇਸ ਵੀਡੀਓ ਨੂੰ ਲੋਕਾਂ ਵੱਲੋਂ ਖੂਬ ਸ਼ੇਅਰ ਅਤੇ ਲਾਈਕ ਕੀਤਾ ਜਾ ਰਿਹਾ ਹੈ ਲੋਕਾਂ ਵੱਲੋਂ ਇਸ ਵੀਡੀਓ ਤੇ ਮਜ਼ਾਕੀਆ ਕੁਮੈਂਟ ਕੀਤੇ ਜਾ ਰਹੇ ਨੇ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.