ਕੇਂਦਰ ਸਰਕਾਰ ਨੇ ਕਣਕ ਦੇ ਰੇਟਾਂ ਚ ਕੀਤਾ ਸਿੱਧਾ ਇੰਨਾ ਵਾਧਾ ਖੁਸ਼ਖਬਰੀ

Uncategorized

ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਕੇਂਦਰ ਸਰਕਾਰ ਦੁਆਰਾ ਕਣਕ ਅਤੇ ਸਰ੍ਹੋਂ ਸਮੇਤ ਕਈ ਫ਼ਸਲਾਂ ਦੀ ਘੱਟੋ ਘੱਟ ਸਮਰਥਨ ਮੁੱਲ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਸਰਕਾਰ ਅਗਲੇ ਮਹੀਨਿਆਂ ਤੋਂ ਨਵੀਂਆਂ ਕੀਮਤਾਂ ਉਤੇ ਇਨ੍ਹਾਂ ਫਸਲਾਂ ਦੀ ਖਰੀਦ ਸ਼ੁਰੂ ਕਰਨ ਜਾ ਰਹੀ ਹੈ ਤੁਹਾਨੂੰ ਨੌੰ ਦੱਸ ਦੇਈਏ ਕਿ ਸਰਕਾਰ ਨੇ ਐਮਐਸਪੀ ਵੀ ਸੌ ਬਾਈ ਤੇ ਤੇਈ ਨੂੰ ਲਾਗੂ ਕਰ ਦਿੱਤਾ ਹੈ ਅੱਜ ਅਸੀਂ ਤੁਹਾਨੂੰ ਫ਼ਸਲਾਂ ਦੀਆਂ ਨਵੀਂਆਂ ਕੀਮਤਾਂ ਬਾਰੇ ਜਾਣਕਾਰੀ ਦੇਵਾਂਗੇ

ਕੇਂਦਰ ਸਰਕਾਰ ਨੇ ਸਾਲ ਵੀ ਸੌ ਬਾਈ ਤੇ ਤੇਈ ਲਈ ਰਬੀ ਸੀਜ਼ਨ ਦੀਆਂ ਛੇ ਫ਼ਸਲਾਂ ਲਈ ਐਮਐਸਪੀ ਤੈਅ ਕਰ ਦਿੱਤੀ ਹੈ ਸਰਕਾਰ ਵੱਲੋਂ ਕਣਕ ਉੱਤੇ ਚਾਲੀ ਰੁਪਏ ਅਤੇ ਸਰ੍ਹੋਂ ਤੇ ਚਾਰ ਸੌ ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਹੈ ਇਸਦੇ ਨਾਲ ਹੀ ਮਸਰ ਦੇ ਰੇਟ ਵਿਚ ਵੀ ਚਾਰ ਸੌ ਰੁਪਏ ਦਾ ਵਾਧਾ ਹੋਇਆ ਹੈ ਸਭ ਤੋਂ ਜ਼ਿਆਦਾ ਵਾਧਾ ਸਰ੍ਹੋਂ ਅਤੇ ਮਸਰੀ ਵਿਚ ਕੀਤਾ ਗਿਆ ਹੈ ਜਿਸ ਨਾਲ ਕਿਸਾਨਾਂ ਨੂੰ ਕਾਫੀ ਜ਼ਿਆਦਾ ਫ਼ਾਇਦਾ ਹੋਵੇਗਾ

ਤੁਹਾਨੂੰ ਦੱਸ ਦੇਈਏ ਕਿ ਸਰਕਾਰ ਵੱਲੋਂ ਵੀ ਸੂਬਾਈ ਤੇ ਕੌਮੀ ਕਣਕ ਦੇ ਭਾਅ ਚ ਚਾਲੀ ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਜਿਸ ਤੋਂ ਬਾਅਦ ਇਸ ਵਾਰ ਕਿਸਾਨਾਂ ਨੂੰ ਕਣਕ ਦਾ ਰੇਟ ਵੀਹ ਸੌ ਪੰਦਰਾਂ ਰੁਪਏ ਪ੍ਰਤੀ ਕੁਇੰਟਲ ਮਿਲੇਗਾ ਇਸੇ ਤਰ੍ਹਾਂ ਜ਼ੋਨ ਦੇ ਭਾਅ ਨੂੰ ਪੈਂਤੀ ਰੁਪਏ ਵਧਾ ਕੇ ਸੋਲ਼ਾਂ ਸੌ ਪੈਂਤੀ ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ ਛੋਲਿਆਂ ਦੀ ਭਾਲ ਚ ਇੱਕ ਸੌ ਤੀਹ ਰੁਪਏ ਦੇ ਵਾਧੇ ਤੋਂ ਬਾਅਦ ਇਸ ਵਾਰ ਬਵੰਜਾ ਸੌ ਤੀਹ ਰੁਪਏ ਪ੍ਰਤੀ ਕੁਇੰਟਲ ਵਿਕੇਗਾ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਕੁਮੈਂਟ ਕਰਕੇ ਜ਼ਰੂਰ ਦੱਸਣਾ ਜੀ

ਇਸ ਮੇਲੇ ਚ ਵੱਡੀ ਖ਼ਬਰ ਆ ਰਹੀ ਹੈ ਕਿ ਸੀਜ਼ਨ ਦੀਆਂ ਫਸਲਾਂ ਉਪਰ ਐੱਮਐੱਸਪੀ ਤੈਅ ਕਰ ਦਿੱਤੀ ਗਈ ਹੈ ਸਰਕਾਰ ਵੱਲੋਂ ਕਣਕ ਉੱਤੇ ਚਾਲੀ ਰੁਪਏ ਅਤੇ ਸਰ੍ਹੋਂ ਤੇ ਚਾਰ ਸੌ ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਹੈ ਇਸਦੇ ਨਾਲ ਹੀ ਮਸਰ ਦੇ ਰੇਟ ਵਿਚ ਵੀ ਚਾਰ ਸੌ ਰੁਪਏ ਦਾ ਵਾਧਾ ਹੋਇਆ ਹੈ

Leave a Reply

Your email address will not be published.