ਖ਼ਬਰ ਦੀਪ ਸਿੱਧੂ ਦੇ ਨਾਲ ਜੁੜੀ ਹੋਈ ਹੈ ਦੀਪ ਸਿੱਧੂ ਦਾ ਪਰਿਵਾਰ ਅੰਤਿਮ ਅਰਦਾਸ ਤੋਂ ਬਾਅਦ ਅਤੇ ਉਸ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਤੋਂ ਬਾਅਦ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਨੇ ਦੀਪ ਸਿੱਧੂ ਦੀ ਪਤਨੀ ਪਹਿਲੀ ਵਾਰ ਮੀਡੀਆ ਦੇ ਮੁਖਾਤਿਬ ਹੋਏ ਨੇ ਅਕਸਰ ਚੁੱਪ ਹੀ ਰਹੇ ਪਰ ਅੱਜ ਪਹਿਲੀ ਵਾਰ ਮੀਡੀਆ ਦੇ ਮੁਖਾਤਿਬ ਹੋਈ ਨੇ
ਪੂਰਾ ਪਰਿਵਾਰ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਬੇਟੀ ਜਿਸਦਾ ਨਾਮ ਰੇਨੀ ਸਿੱਧੂ ਐ ਤੇਰਾ ਸਾਲ ਜਿਸਦੀ ਉਮਰ ਹੈ ਉਹ ਆਪਣੀ ਮਾਤਾ ਦੇ ਨਾਲ ਦੀਪ ਸਿੱਧੂ ਦੀ ਪਤਨੀ ਜਿਸ ਦਾ ਨਾਂ ਨਿਮਰਤਾ ਸਿੱਧੂ ਐ ਉਨ੍ਹਾਂ ਦੇ ਵਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਅਰਦਾਸ ਕੀਤੀ ਗਈ ਮੈਨੇਜਮੈਂਟ ਕਮੇਟੀ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ
ਦੀਪ ਸਿੱਧੂ ਦੀ ਪਤਨੀ ਨੂੰ ਵੀ ਦੀਪ ਸਿੱਧੂ ਦੀ ਬੇਟੀ ਨੂੰ ਵੀ ਤਸਵੀਰਾਂ ਅੰਮ੍ਰਿਤਸਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋ ਸਾਹਮਣੇ ਆ ਰਹੀਆਂ ਨੇ ਉਨ੍ਹਾਂ ਨੂੰ ਹਰਿਮੰਦਰ ਸਾਹਿਬ ਦਾ ਨਿਸ਼ਾਨ ਚਿੰਨ੍ਹ ਜਿਹੜਾ ਸਨਮਾਨਿਤ ਕੀਤਾ ਗਿਆ ਦੀਪ ਸਿੱਧੂ ਦਾ ਜ਼ਿਕਰ ਕਰੀਏ
ਕਿਸਾਨੀ ਅੰਦੋਲਨ ਦੀ ਬੁਲੰਦ ਆਵਾਜ਼ ਉਸਤੋਂ ਬਾਅਦ ਅੱਛੇ ਉਮਦਾ ਕਲਾਕਾਰ ਕਈ ਫਿਲਮਾਂ ਕਈ ਗਾਣਿਆਂ ਤੋਂ ਆਪਣੀ ਬੇਹੱਦ ਪਹਿਚਾਣ ਬਣਾਈ ਚਰਚਾ ਵਿੱਚ ਉਦੋਂ ਆਏ ਜਦੋਂ ਇਕ ਪੁਲੀਸ ਨਾਲ ਇੰਗਲਿਸ਼ ਦੇ ਵਿਚ ਬਹਿਸਬਾਜੀ ਕੀਤੇ ਦੀਪ ਸਿੱਧੂ ਦੀ ਅਦਾ ਚਮਕਣਾ ਰੁਕਿਆ ਨਹੀਂ ਹੋਰ ਬਹੁਤ ਸਾਰੇ ਫਿਰ ਉਸ ਤੋਂ ਬਾਅਦ ਉਨ੍ਹਾਂ ਨੇ ਇੱਕ ਫਰੰਟ ਬਣਾਇਆ ਵਾਰਿਸ ਪੰਜਾਬ ਦੇ ਲੋਕਾਂ ਨੂੰ ਆਪਸ ਵਿੱਚ ਜੋੜਨ ਦੀ ਕੋਸ਼ਿਸ਼ ਕੀਤੀ ਤਾਂ ਸਿੱਧੂ ਦੀ ਜਿਹੜੀ ਪਤਨੀਆਂ ਸਭ ਤੋਂ ਪਹਿਲਾਂ ਸਲਾਹ ਦਿੰਦਿਆਂ ਉਨ੍ਹਾਂ ਨੇ ਮੀਡੀਆ ਦੇ ਮੁਖਾਤਿਬ ਹੁੰਦੇ ਹੋਏ ਕੀ ਕੁੱਝ ਕਿਹਾ ਉਹ ਜ਼ਿਆਦਾ ਬੋਲੇ ਤਾਂ ਨਹੀਂ ਰਹਿ ਗਏ ਪਰ ਉਨ੍ਹਾਂ ਵੱਲ ਲੋਕਾਂ ਦਾ ਧੰਨਵਾਦ ਕੀਤਾ ਗਿਆ ਹੈ