ਲਉ ਜੀ ਰੀਨਾ ਰਾਏ ਪੋਸਟਾਂ ਪਾਕੇ ਫਸੀ ਬੁਰੀ ਗੇਮ ਪੈ ਗਈ ਉਲਟੀ ਇਸ ਪੰਜਾਬਣ ਨੇ ਕਰਤੀ ਆਰ ਪਾਰ ਦੀ ਲੜਾਈ ਦੱਸਿਆ ਸਾਰਾ ਸੱਚ

Uncategorized

ਜਦੋਂ ਰੀਨਾ ਰਾਏ ਨੂੰ ਸੋਸ਼ਲ ਮੀਡੀਆ ਤੇ ਪੋਸਟਾਂ ਪਾਈਆਂ ਬੀਤੇ ਦਿਨੀਂ ਤਾਂ ਲੱਗ ਰਿਹਾ ਸੀ ਕਿ ਹੋ ਸਕਦੈ ਇਸ ਗੁੰਝਲਦਾਰ ਪਹੇਲੀ ਦੀਪ ਸਿੱਧੂ ਦੀ ਮੌ ਤ ਕਿਵੇਂ ਹੋਈ ਉਸ ਦਿਨ ਕਿਵੇਂ ਸਭ ਕੁਝ ਹੋਇਆ ਇਸ ਦਾ ਖੁਲਾਸਾ ਹੋ ਗਿਆ ਪਰ ਫਿਰ ਵੀ ਇਕ ਕੁੜੀ ਦੇ ਵੱਲੋਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕੇ ਰੀਨਾ ਰਾਏ ਦੀ ਪੋਸਟਾਂ ਤੇ ਕਾਫੀ ਵੱਡੇ ਸਵਾਲ ਚੁੱਕੇ ਗਏ ਹਨ ਦੱਸ ਦੇਈਏ ਕਿ ਰੀਨਾ ਰਾਏ ਨੇ ਬੀਤੇ ਦਿਨੀਂ ਪੋਸਟਾ ਸ਼ੇਅਰ ਕੀਤੀਆਂ ਸੀ ਜਿਸਦੇ ਵਿਚ ਉਸਨੇ ਆਪਣੇ ਦੁੱਖ ਦਾ ਇਜ਼ਹਾਰ ਕੀਤਾ ਸੀ ਇਸ ਗੱਲ ਬਾਰੇ ਵੀ ਲੋਕਾਂ ਨੂੰ ਦੱਸਿਆ ਸੀ ਕਿ ਉਸ ਦਿਨ ਉੱਥੇ ਕਿਵੇਂ ਸਭ ਕੁਝ ਵਾਪਰਿਆ ਉਹ ਇੱਕ ਸੌ ਵੀਹ ਘੰਟਿਆਂ ਦਾ ਸਫਰ ਕਿਵੇਂ ਦਾ ਸੀ

ਉਹ ਦੇ ਲਈ ਬਹੁਤ ਅੱਛੇ ਪਲ ਸੀ ਉ ਪਰ ਬਾਅਦ ਵਿੱਚ ਸਭ ਕੁਝ ਹੋ ਗਿਆ ਰੀਨਾ ਰਾਏ ਦੀਆਂ ਕੁਝ ਗੱਲਾਂ ਜ਼ਰੂਰ ਮੈਂਸ਼ਨ ਕਰਾਂਗੇ ਰੀਨਾ ਰਾਏ ਵੱਲੋਂ ਪੋਸਟਾਂ ਵਿਚ ਇਹ ਕਿਹਾ ਗਿਆ ਕਿ ਮੇਰੇ ਸਪਾਈਨਲ ਫਰੈਕਚਰ ਯਾਨੀ ਰੀੜ੍ਹ ਦੀ ਹੱਡੀ ਵਿਚ ਸੱਟ ਲੱਗੀ ਹੋਈ ਹੈ ਜਿਸ ਕਾਰਨ ਮੈਂ ਵਾਪਿਸ ਅਮਰੀਕਾ ਇਲਾਜ ਦੇ ਲਈ ਚੱਲੀ ਦੂਸਰੀ ਵੱਡੀ ਗੱਲ ਰੀਨਾ ਰਾਏ ਦੇ ਵੱਲੋਂ ਇਹ ਕਿਹਾ ਗਿਆ ਕਿ ਉਸ ਨੇ ਮੇਰੀ ਅੱਖ ਲੱਗ ਗਈ ਸੀ

ਜਦੋਂ ਸਭ ਕੁਝ ਹੋਇਆ ਮੈਨੂੰ ਪਤਾ ਨਹੀਂ ਕਿ ਕਿਵੇਂ ਇਹ ਸਭ ਕੁਝ ਹੋ ਗਿਆ ਕਿਉਂਕਿ ਦੀਪ ਨੂੰ ਜਿਹੜਾ ਜਗਾਉਂਦੀ ਰਹੀ ਦੀਪ ਉੱਠੇ ਨੇ ਤੀਸਰੀ ਵੱਡੀ ਗੱਲ ਦੀ ਨਾਰਾਜ਼ਗੀ ਵਲੋਂ ਕਿਹਾ ਗਿਆ ਕਿ ਉਨ੍ਹਾਂ ਨੂੰ ਪੰਜ ਤੋਂ ਛੇ ਘੰਟੇ ਤੱਕ ਇਹ ਪਤਾ ਨਹੀਂ ਸੀ ਕਿ ਦੀਪ ਸਿੱਧੂ ਇਸ ਦੁਨੀਆਂ ਵਿੱਚ ਨਹੀਂ ਰਹੇ ਉਨ੍ਹਾਂ ਦੀ ਕੋਈ ਕਜ਼ਨ ਉੱਥੇ ਪਹੁੰਚੀ ਜਿਸ ਚ ਉਸ ਨੂੰ ਇਸ ਬਾਰੇ ਦੱਸਿਆ ਕਿ ਦੀਪ ਸਿੱਧੂ ਹੁਣ ਇਸ ਦੁਨੀਆ ਵਿਚ ਨਹੀਂ ਰਹੇ

ਇਨ੍ਹਾਂ ਸਭ ਸਵਾਲਾਂ ਦੇ ਉੱਪਰ ਜਿਸ ਕੁੜੀ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਵੱਡੇ ਸਵਾਲ ਰੀਨਾ ਰਾਏ ਦੇ ਉੱਪਰ ਚੁੱਕੇ ਨੇ ਕੁੜੀ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕਿਹਾ ਕਿ ਜੇਕਰ ਸਪਾਈਨਲ ਕੋਰਡ ਦੇ ਵਿੱਚ ਜਾਨੀ ਰੀੜ੍ਹ ਦੀ ਹੱਡੀ ਵਿੱਚ ਫਰੈਕਚਰ ਆ ਤਾ ਵਿਅਕਤੀ ਊਠ ਵੀ ਨਹੀਂ ਸਕਦਾ ਜਦੋਂ ਰੀਨਾ ਰਾਏ ਦੀ ਕੋਈ ਪੁਲੀਸ ਪੁੱਛਗਿੱਛ ਕਰਦੀ ਹੈ ਤਾਂ ਰੀਨਾ ਰਾਏ ਉੱਠਦੀ ਹੈ ਫੋਨ ਚੁੱਕਦੀ ਹੈ ਉਹ ਸਵਾਲਾਂ ਦੇ ਜਵਾਬ ਦਿੰਦੀ ਹੈ

ਉਸ ਤੋਂ ਬਾਅਦ ਦੂਸਰੀ ਵੱਡੀ ਗੱਲ ਰੀਨਾ ਰਾਏ ਦੀਆਂ ਬਹੁਤ ਸਾਰੀਆਂ ਵੀਡੀਓਜ਼ ਉਸੇ ਦਿਨ ਦੀਪ ਦੀ ਮੌ ਤ ਹੋਈ ਸੀ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਲੱਗ ਗਈਆਂ ਸੀ ਜਿਨ੍ਹਾਂ ਦੇ ਵਿੱਚ ਰੀਨਾ ਰਾਏ ਸਾਫ਼ ਨਜ਼ਰ ਆ ਰਹੀ ਸੀ ਕਿਉਂਕਿ ਉਹ ਫੋਨ ਉਪਰ ਗੱਲਬਾਤ ਕਰ ਰਹੀ ਹੈ ਜੋ ਕੁਝ ਉਹ ਇਹ ਕਿਵੇਂ ਕਹਿ ਸਕਦੀ ਹੈ ਕਿ ਛੇ ਘੰਟੇ ਤਕ ਕੁਝ ਪਤਾ ਨਹੀਂ ਸਿੱਖ ਦੀਪ ਸਿੱਧੂ ਦੀ ਮੌ ਤ ਹੋ ਗਈ

Leave a Reply

Your email address will not be published.