ਦੀਪ ਸਿੱਧੂ ਦੀ ਮੌਤ ਤੇ ਰੀਨਾ ਰਾਏ ਦਾ ਵੱਡਾ ਖੁਲਾਸਾ ਪਹਿਲੀ ਵਾਰ ਤੋੜੀ ਚੁੱਪੀ

Uncategorized

ਅਦਾਕਾਰ ਅਤੇ ਸਮਾਜਿਕ ਕਾਰਕੁਨ ਦੀਪ ਸਿੱਧੂ ਤੇ ਭੋਗ ਤੋਂ ਬਾਅਦ ਉਨ੍ਹਾਂ ਦੀ ਮਹਿਲਾ ਮਿੱਤਰ ਰੀਨਾ ਰਾਏ ਨੇ ਸੋਸ਼ਲ ਮੀਡੀਆ ਤੇ ਇਕ ਪੋਸਟ ਪਾਈ ਹੈ ਇੱਕ ਸੌ ਵੀਹ ਘੰਟਿਆਂ ਨੂੰ ਉਹਨਾਂ ਨੇ ਇਸ ਪੋਸਟ ਚ ਆਪਣੇ ਜ਼ਿੰਦਗੀ ਦੇ ਇੱਕ ਸੌ ਵੀਹ ਘੰਟੇ ਜੋ ਕਿ ਖੁਸ਼ੀਆਂ ਤੋਂ ਸ਼ੁਰੂ ਹੁੰਦੇ ਨੇ ਤੇ ਗ਼ਮ ਤੇ ਆ ਕੇ ਖ਼ਤਮ ਹੋ ਜਾਂਦੇ ਨੇ ਤਾਂ ਇੱਕ ਸੌ ਵੀਹ ਘੰਟਿਆਂ ਦੇ ਦੌਰਾਨ ਕੀ ਕੀ ਹੋਇਆ ਦੀਪ ਸਿੱਧੂ ਦੀ ਅੰਤਿਮ ਅਰਦਾਸ ਹੋਈ

ਬੀਤੀ ਕੱਲ੍ਹ ਉਸ ਦਾ ਅੰਤਿਮ ਅਰਦਾਸ ਤੋਂ ਬਾਅਦ ਰੀਨਾ ਰਾਏ ਨੇ ਆਮ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਸੋਸ਼ਲ ਮੀਡੀਆ ਤੇ ਇਕ ਚਿੱਠੀ ਲਿਖੀ ਗਈ ਇਕ ਪੋਸਟ ਪਾਈ ਗਈ ਉਨ੍ਹਾਂ ਦੀ ਜ਼ਿੰਦਗੀ ਦੇ ਇੱਕ ਸੌ ਵੀਹ ਘੰਟਿਆਂ ਨੂੰ ਇਸੇ ਪੋਸਟ ਵਿੱਚ ਸ਼ੁਰੂ ਤੋਂ ਲੈ ਕੇ ਕੀਤਾ ਜੇਕਰ ਤਸਵੀਰਾਂ ਦਿਖਾਵਾਂਗੇ ਸੋਸ਼ਲ ਮੀਡੀਆ ਦੀ ਇਸ ਪੋਸਟ ਦੀ ਰੀਨਾ ਰਾਇ ਦੀਪ ਸਿੱਧੂ ਦੇ ਨਾਲ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ

ਅਤੇ ਦੱਸਿਆ ਕਿ ਦੀਪ ਸਿੱਧੂ ਨਾਲ ਉਨ੍ਹਾਂ ਦੀ ਦੋਸਤੀ ਕਦੋਂ ਸ਼ੁਰੂ ਹੋਈ ਕਿਸ਼ ਥਾ ਤੇ ਸ਼ੁਰੂ ਹੋਈ ਇਹ ਸਫਰ ਜਿਹੜਾ ਇੱਕੋ ਦਮ ਖ਼ਤਮ ਹੋ ਜਾਂਦਾ ਇੱਕ ਰੋਡ ਐਕਸੀਡੈਂਟ ਵਿੱਚ ਤਾਂ ਚਿੱਠੀ ਦੀ ਤਸਵੀਰ ਦਿਖਾਉਂਦਿਆਂ ਉਨ੍ਹਾਂ ਲਿਖਿਆ ਕਿ ਬੀਤੇ ਇੱਕ ਸੌ ਵੀਹ ਘੰਟਿਆਂ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਤਾਂ ਵੱਡਾ ਖੁਲਾਸਾ ਕੀਤਾ ਹੈ ਦੀਪ ਸਿੱਧੂ ਦੀ ਮਿੱਤਰ ਰੀਨਾ ਰਾਏ ਨੇ ਇੱਕ ਸੌ ਵੀਹ ਘੰਟਿਆਂ ਦੌਰਾਨ ਉਨ੍ਹਾਂ ਲਿਖਿਆ

ਕਿ ਮੈਂ ਭਾਰਤ ਆਈਆਂ ਵੈਲਨਟਾਈਨ ਡੇਅ ਮਨਾਇਆ ਪਰ ਇੱਕ ਸੜਕ ਹਾਦਸੇ ਨੇ ਮੇਰੀ ਜ਼ਿੰਦਗੀ ਮੇਰੇ ਤੋਂ ਖੋਹ ਲਈ ਹਸਪਤਾਲ ਪਹੁੰਚੀ ਅਤੇ ਹੁਣ ਆਪਣੇ ਮੁਲਕ ਵਾਪਸ ਪਹੁੰਚ ਗਈਆਂ ਲੋਕਾਂ ਦੇ ਮਨਾਂ ਚ ਬਹੁਤ ਸਾਰੇ ਸਵਾਲ ਨੇ ਤੇ ਮੈਂ ਇਨ੍ਹਾਂ ਸਭ ਸਵਾਲਾਂ ਦਾ ਜਵਾਬ ਕੋਸ਼ਿਸ਼ ਕਰਾਂਗੀ ਪਹਿਲੀ ਮੁਲਾਕਾਤ ਕਦੋਂ ਹੋਈ ਸੀ ਤੋਂ ਲਿਖਦੀ ਹੈ

ਤੇ ਮੈਂ ਦੋ ਹਜਾਰ ਅਠਾਰਾਂ ਦੇ ਵਿੱਚ ਇੱਕ ਸ਼ੂਟਿੰਗ ਦੇ ਦੌਰਾਨ ਮਿਲੇ ਦੋਸਤੀ ਹੋਈ ਉਸ ਤੋਂ ਬਾਅਦ ਤਿਆਰ ਹੋਇਆ ਦੀਪ ਤੇ ਮੇਰੀ ਜ਼ਿੰਦਗੀ ਇਕੱਠੇ ਨਵਾਂ ਮੋੜ ਲੈ ਕੇ ਆਈ ਅਸੀਂ ਮੁੰਬਈ ਜਾਣਾ ਸੀ ਜਦੋਂ ਗੱਡੀ ਦਾ ਐਕਸੀਡੈਂਟ ਹੋਇਆ ਖ਼ੁਸ਼ੀਆਂ ਦੇ ਨਾਲ ਸ਼ੁਰੂ ਹੋਇਆ ਉਸ ਦਿਨ ਗ਼ਮ ਵਿੱਚ ਤਬਦੀਲ ਹੋਇਆ ਬਾਕੀ ਦੀ ਖ਼ਬਰ ਤੁਸੀਂ ਹੇਠਾਂ ਲਿੰਕ ਉਪਰ ਜਾ ਕੇ ਦੇਖ ਸਕਦੇ ਹੋ

Leave a Reply

Your email address will not be published.