ਇਸ ਵੇਲੇ ਰੂਪਨਗਰ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਸਵੇਰੇ ਸਵੇਰੇ ਸਕੂਲ ਜਾਂਦੇ ਸਮੇਂ ਇਕ ਵਿਦਿਆਰਥੀ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਹਰ ਵਿਦਿਆਰਥੀ ਦਾ ਨਾਮ ਸੁਖਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ ਜੋ ਨੌਵੀਂ ਜਮਾਤ ਦੇ ਪੇਪਰ ਦੇਣ ਲਈ ਸਥਾਨਕ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਜਾ ਰਿਹਾ ਸੀ ਪਰ ਇਸ ਦੌਰਾਨ ਉਸ ਨੇ ਰਸਤੇ ਵਿੱਚ ਪੈਂਦੀ ਸਰਹਿੰਦ ਨਹਿਰ ਵਿੱਚ ਛਾਲ ਮਾਰ ਦਿੱਤੀ ਇਸ ਮਗਰੋਂ ਘਟਨਾ ਸਥਾਨ ਤੇ ਲੋਕਾਂ ਵਿੱਚ ਹੜਕੰਪ ਮੱਚ ਗਿਆ ਬੱਚੇ ਤੇ ਛਾਲ ਮਾਰਨ ਮਗਰੋਂ ਇਕ ਵਿਅਕਤੀ ਨੇ ਉਸ ਨੂੰ ਕੱਢਣ ਦੀ ਵੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੀ ਉਸ ਦੀ ਕੋਸ਼ਿਸ਼ ਉਹ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ
ਨੌਵੀਂ ਜਮਾਤ ਦਾ ਵਿਦਿਆਰਥੀ ਦੀ ਲਗਭਗ ਪੰਦਰਾਂ ਸੋਲਾਂ ਸਾਲ ਦੀ ਉਮਰ ਸੀ ਤੇ ਅੱਜ ਸਵੇਰੇ ਸਾਢੇ ਅੱਠ ਵਜੇ ਦਾ ਬਾਕਿਆ ਹੈਗਾ ਰੋਪੜ ਤੋਂ ਸਰਹਿੰਦ ਨਹਿਰ ਜਾਂਦੀ ਆ ਹੈਗੀ ਐ ਕਿ ਸਵੇਰੇ ਆਪਣੀ ਸਕੂਟਰੀ ਤੇ ਖੜ੍ਹੀ ਕਰਕੇ ਸਣੇ ਨਹਿਰ ਵਿੱਚ ਛਾਲ ਮਾਰ ਦਿੱਤੀ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਬੱਚਾ ਨਹੀਂ ਮਿਲਿਆ ਤੇ ਪੁਲੀਸ ਦੇ ਗੋਤਾਖੋਰਾਂ ਵੱਲੋਂ ਨਹਿਰ ਦੇ ਆਲੇ ਦੁਆਲੇ ਦੇਖਿਆ ਜਾ ਰਿਹਾ ਹੈ
ਤੇ ਉਸ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਬੱਚੇ ਨੂੰ ਲੱਭਣ ਵਿੱਚ ਰਿਸ਼ਤੇਦਾਰ ਅਤੇ ਆਮ ਲੋਕ ਪਰਿਵਾਰ ਦੀ ਮਦਦ ਕਰ ਰਹੇ ਹਨ ਸੁਣਨ ਵਿੱਚ ਆ ਰਿਹਾ ਕਿ ਬਹੁਤ ਸਾਰੇ ਕੇਸ ਖ਼ੁਦ ਕੁਸ਼ੀ ਦੇ ਸਾਹਮਣੇ ਆ ਰਹੇ ਹਨ ਕੋਰੋਨਾ ਦਾ ਬਾਅਦ ਜਿਹੜਾ ਆਨਲਾਈਨ ਕਲਾਸਾਂ ਦਾ ਕੰਮ ਹੈਗਾ ਕਿਉਂ ਲੈਣ ਜਿਹੜੀ ਪੜ੍ਹਾਈ ਬੱਚਿਆਂ ਨੂੰ ਨਹੀਂ ਸਮਝਾਉਂਦੇ
ਜਿਹੜੀ ਸਕੂਲ ਦੇ ਵਿਚ ਜਾ ਕੇ ਬੱਚਿਆਂ ਨੂੰ ਸਿੱਖਿਆ ਪ੍ਰਾਪਤ ਹੁੰਦੀ ਹੈ ਤੇ ਲੱਗ ਰਿਹਾ ਕਿ ਬੱਚੇ ਵੀ ਆਨਲਾਈਨ ਪੜ੍ਹਾਈ ਕਾਰਨ ਤਿਆਰੀ ਨਹੀਂ ਸੀ ਹੁਣ ਸਕੂਲ ਵਿੱਚ ਪੇਪਰ ਹੋ ਰਹੇ ਸੀ ਤਾਂ ਬੱਚੇ ਇਸ ਤਰ੍ਹਾਂ ਦਾ ਡਰ ਹੋ ਸਕਦਾ ਹੈ ਕਿ ਉਹ ਫੇਲ੍ਹ ਹੋ ਜਾਵੇਗਾ