ਬਾਰਡਰ ਤੇ ਵਸੇ ਪੰਜਾਬ ਦੇ ਇਨ੍ਹਾਂ ਸੱਤ ਪਿੰਡਾਂ ਦੇ ਲੋਕਾਂ ਨੇ ਨਹੀਂ ਪਾਈਆਂ ਵੋਟਾ ਖ਼ਾਲੀ ਹੱਥ ਭਜਾਈ ਲੀਡਰ

Uncategorized

ਵੀਹ ਫਰਵਰੀ ਨੂੰ ਪਈਆਂ ਵੋਟਾਂ ਤੋਂ ਬਾਅਦ ਕਈ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹੈਰਾਨੀ ਦੀ ਗੱਲ ਇਹ ਰਹੀ ਕਿ ਦੋ ਹਜਾਰ ਸਤਾਰਾਂ ਦੇ ਮੁਕਾਬਲੇ ਦੋ ਹਜਾਰ ਬਾਈ ਗਿਆ ਇਨ੍ਹਾਂ ਵੋਟਾਂ ਦੇ ਵਿੱਚ ਘੱਟੋ ਘੱਟ ਨੌੰ ਫ਼ੀਸਦੀ ਵੋਟ ਪੋਲ ਘਟੀਆ ਵੋਟ ਪੋਲ ਕਿਉਂ ਘਟਿਆ ਹੈ ਜੋ ਲੋਕੀਂ ਘਰਾਂ ਤੋਂ ਵੋਟ ਪਾਉਣ ਦੇ ਲਈ ਘੱਟ ਨਿਕਲੇ ਨੇ ਇਹ ਜਾਣਨ ਲਈ ਅੱਜ ਸੀ ਪਹੁੰਚਿਆ ਹਿੰਦੋਸਤਾਨ ਤੇ ਪਾਕਿਸਤਾਨ ਦੇ ਬਾਰਡਰ ਤੇ ਪੈਂਦੇ ਮਕੌੜਾ ਪੱਤਣ ਕਿਉਂਕਿ ਇਸ ਤੋਂ ਅਗਲੇ ਸੱਤ ਪਿੰਡ ਤੇ ਪਿੰਡਾਂ ਦੇ ਵੱਲੋਂ ਅਜਿਹਾ ਫ਼ੈਸਲਾ ਲਿਆ ਗਿਆ ਸੀ

ਇਸ ਦਾ ਵੋਟ ਪੋਲ ਦੇ ਉੱਤੇ ਵੱਡਾ ਅਸਰ ਦੇਖਣ ਨੂੰ ਮਿਲਿਆ ਤਾਂ ਇਸ ਵਾਰ ਪੁੱਛਦੇ ਹਾਂ ਲੋਕਾਂ ਤੋਂ ਕੀ ਕਿਸ ਦੀ ਸਰਕਾਰ ਬਣੇਗੀ ਮਕੌੜਾ ਪੱਤਣ ਟੱਪਣ ਤੋਂ ਬਾਅਦ ਸੱਤ ਪਿੰਡਾਂ ਦਾ ਦੌਰਾ ਕਰਨ ਲਈ ਨਾਲ ਲੋਕਾਂ ਦੇ ਕੋਲ ਮਿਲਣ ਲਈ ਪਹੁੰਚਿਆ ਜਿੱਥੇ ਪੂਰਨ ਤੌਰ ੳੁੱਤੇ ਇਸ ਵਾਰ ਵੋਟਾਂ ਦਾ ਬਾਈਕਾਟ ਕੀਤਾ ਸੀ ਲੀਡਰਾਂ ਦਾ ਬਾਈਕਾਟ ਕੀਤਾ ਕਹਿੰਦੇ ਇੱਥੋਂ ਤੱਕ ਕਰ ਦਿੱਤੀ ਸੀ ਕਿ ਸਖ਼ਤਾਈ ਕਿ ਲੀਡਰਾਂ ਨੂੰ ਦਰਿਆ ਤੋਂ ਵਾਪਸ ਮੋੜ ਦਿੱਤਾ ਗਿਆ ਸੀ

ਅਸੀਂ ਕਹਿ ਲਈਏ ਦੋ ਪਿੰਡਾਂ ਦੀ ਸਰਹੱਦ ਹੈ ਗਲੀ ਇਕ ਪਾਸੇ ਤੂਰ ਪਿੰਡ ਪੈਂਦਾ ਹੈ ਅਤੇ ਦੂਸਰੇ ਪਾਸੇ ਰਾਜਪੂਤ ਪੈਂਦਾ ਹੈ ਤਾਂ ਇੱਥੇ ਲੋਕਾਂ ਨੇ ਕਿਹਾ ਕਿ ਅਸੀਂ ਇਕ ਵੀ ਵੋਟ ਨਹੀਂ ਪਾਈ ਕਾਰਨ ਇਹ ਹੈ ਕਿ ਸਾਡਾ ਪੱਕਾ ਪੁਲ ਹਾਲੇ ਤੱਕ ਨਹੀਂ ਬਣਿਆ ਕਿਉਂਕਿ ਸਾਨੂੰ ਬਹੁਤ ਸਮੇਂ ਤੋਂ ਸਰਕਾਰਾਂ ਲਾਰੇ ਲਾਉਂਦੀਆਂ ਰਹੀਆਂ ਹਨ ਸਾਡੇ ਨਾਲ ਧੋਖਾ ਕਰਦੀਆਂ ਰਹੀਆਂ ਹਨ ਤਾਂ ਇਸ ਬਾਰੇ ਅਸੀਂ ਮਨ ਦੇ ਵਿੱਚ ਪੂਰਨ ਤੌਰ ਤੇ ਤਿਆਰ ਲਿਆ ਕਿ ਇਸ ਵਾਰ ਇਨ੍ਹਾਂ ਨੂੰ ਵੋਟਾਂ ਨਹੀਂ ਪਈਆਂ ਜਾਣਗੇ ਇਥੇ ਤਕ ਕੀ ਅਸੀਂ ਕਿਸੇ ਵੀ ਕੈਂਡੀਡੇਟ ਨੂੰ ਪਿੰਡਾਂ ਵਿਚ ਵੜਨ ਨਹੀਂ ਦਿੱਤਾ ਤੇਲੀ ਡ੍ਰੋਮ ਵਿਚ ਹੀ ਤਾਂ ਸੀ ਪਿੰਡ ਵਿੱਚ ਕਿਸੇ ਨੂੰ ਵੀ ਪੜ੍ਹਨ ਨਹੀਂ ਦਿੱਤਾ ਬਾਹਰੋਂ ਬਾਹਰ ਹੀ ਮੋੜ ਦਿੱਤੇ ਜਾਂਦੇ ਸੀ ਲੀਡਰ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.