ਪੰਜਾਬ ਵਿੱਚ ਇਹ ਤਿੰਨ ਦਿਨ ਪਵੇਗਾ ਭਾਰੀ ਮੀਂਹ ਦੇਖਲੋ ਤਰੀਕਾ

Uncategorized

ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਉੱਤਰ ਭਾਰਤ ਵਿਚ ਪਿਛਲੇ ਕੁਝ ਦਿਨਾਂ ਤੋਂ ਮੌਸਮ ਸਾਫ ਰਿਹਾ ਅਤੇ ਤਾਪਮਾਨ ਵਧਣ ਤੋਂ ਬਾਅਦ ਲੋਕਾਂ ਨੂੰ ਠੰਢ ਤੋਂ ਰਾਹਤ ਮਿਲੇਗੀ ਅਤੇ ਇਸ ਦੇ ਨਾਲ ਹੀ ਉੱਤਰ ਭਾਰਤ ਦੇ ਕਈ ਸੂਬਿਆਂ ਚ ਇਕ ਵਾਰ ਫਿਰ ਮੌਸਮ ਬਦਲਣ ਵਾਲਾ ਅਤੇ ਆਈਐਮਡੀ ਮੁਤਾਬਕ ਪੰਜਾਬ ਜੰਮੂ ਕਸ਼ਮੀਰ ੳੁਤਰ ਅਗਲੇ ਤਿੰਨ ਚਾਰ ਦਿਨਾਂ ਤੱਕ ਮੀਂਹ ਪਵੇਗਾ ਜਸਟਿਸ ਕਾਰਨ ਲੋਕਾਂ ਨੂੰ ਘੱਟੋ ਘੱਟ ਤਾਪਮਾਨ ਵਿੱਚ ਗਿਰਾਵਟ ਮਿਲੇਗੀ

ਅਤੇ ਦਿੱਲੀ ਤੋਂ ਮੌਸਮ ਦਾ ਹਾਲ ਚ ਤਬਦੀਲੀ ਦੀ ਗੱਲ ਕਰੀਏ ਤਾਂ ਦਿੱਲੀ ਵਿੱਚ ਵੀ ਇਸ ਸਮੇਂ ਬੱੱਦਲਵਾਈ ਬਿਲਕੁੱਲ ਵੀ ਨਹੀਂ ਹੈ ਧੁੱਪ ਦਾ ਲੋਕ ਆਨੰਦ ਲੈ ਰਹੇ ਹਨ ਤੇ ਕਈਆਂ ਦੀਆਂ ਜਗ੍ਹਾ ਤੇ ਪ੍ਰੋ ਚ ਬੱਦਲ ਛਾਏ ਰਹਿੰਦੇ ਹਨ ਅਤੇ ਕਿਤੇ ਕਦੇ ਠੰਡੀਆਂ ਹਵਾਵਾਂ ਵੀ ਚੱਲ ਰਹੀਆਂ ਹਨ ਤੇ ਉਸਦੇ ਨਾਲ ਜਦੋਂ ਪੰਜਾਬ ਚ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਚ ਕਿਵੇਂ ਕਰੇਗਾ ਮੌਸਮ ਦਾ ਮਿਜਾਜ਼ ਪੰਜਾਬ ਵਿਚ ਮੌਸਮ ਸਾਫ ਰਹਿਣ ਲੱਗਾ

ਅਤੇ ਭਾਰਤੀ ਮੌਸਮ ਵਿਭਾਗ ਆਈਐਮਡੀ ਦੇ ਮੁਤਾਬਿਕ ਸਰਗਰਮ ਪੱਛਮੀ ਗੜਬੜ ਦੇ ਕੱਦ ਸੂਬੇ ਵਿੱਚ ਅੱਜ ਬੱਦਲ ਛਾਏ ਰਹਿਣਗੇ ਤੇ ਅੱਜ ਵੱਧ ਤੋਂ ਵੱਧ ਤਾਪਮਾਨ ਪੱਚੀ ਡਿਗਰੀ ਅਤੇ ਘੱਟੋ ਘੱਟ ਤਾਪਮਾਨ ਬਾਰਾਂ ਡਿਗਰੀ ਰਹਿਣ ਦਾ ਅਨੁਮਾਨ ਹੈ ਤੇ ਇਸ ਦੇ ਨਾਲ ਹੀ ਛੱਬੀ ਫਰਵਰੀ ਨੂੰ ਸੂਬੇ ਦੇ ਕਈ ਹਿੱਸਿਆਂ ਚ ਬਾਰਸ਼ ਦੀ ਸੰਭਾਵਨਾ ਬਣ ਸਕਦੀ ਹੈ ਇਸ ਮੁਲਕ ਲਈ ਵੱਡੀ ਖਬਰ ਆ ਰਹੀ ਹੈ

ਅਗਲੇ ਤਿੰਨ ਚਾਰ ਦਿਨਾਂ ਤੱਕ ਮੀਂਹ ਪਵੇਗਾ ਜਿਸ ਦੇ ਕਾਰਨ ਲੋਕਾਂ ਨੂੰ ਘੱਟੋ ਘੱਟ ਤਾਪਮਾਨ ਵਿੱਚ ਗਿਰਾਵਟ ਮਿਲੇਗੀ ਅਤੇ ਦਿੱਲੀ ਦੇ ਮੌਸਮ ਦਾ ਹਾਲ ਜਬ ਦਿਲ ਦੀ ਗੱਲ ਕਰੀਏ ਤਾਂ ਦਿੱਲੀ ਵਿੱਚ ਵੀ ਇਸ ਸਮੇਂ ਬੱੱਦਲਵਾਈ ਬਿਲਕੁੱਲ ਵੀ ਨਹੀਂ ਹੈ ਅਦਾ ਲੋਕ ਆਨੰਦ ਲੈ ਰਹੇ ਹਨ ਤੇ ਕਈਆਂ ਦੀਆਂ ਜਗਤ ਪ੍ਰੋ ਤੇ ਬੱਦਲ ਛਾਏ ਰਹਿੰਦੇ ਹਨ ਅਤੇ ਕਿਤੇ ਕਦੇ ਠੰਡੀਆਂ ਹਵਾਵਾਂ ਵੀ ਚੱਲ ਰਹੀਆਂ ਹਨ

Leave a Reply

Your email address will not be published.