ਡੇਰਾ ਸਿਰਸਾ ਦੀ ਵੋਟ ਕਿਸ ਪਾਰਟੀ ਨੂੰ ਪਈ ਸੁਣੋ ਇਸ ਵਾਇਰਲ ਆਡੀਓ ਚ ਆਡੀਓ ਹੋਈ ਲੀਕ

Uncategorized

ਪਿਛਲੇ ਦਿਨੀਂ ਵੋਟਾਂ ਨੂੰ ਲੈ ਕੇ ਇਕ ਆਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ ਚ ਇਕ ਮਹਿਲਾ ਵੱਲੋਂ ਕਿਸੇ ਨੂੰ ਵੋਟਾਂ ਨੂੰ ਲੈ ਕੇ ਬੋਲਿਆ ਜਾ ਰਿਹਾ ਹੈ ਅੱਜ ਸੰਗਤ ਨੂੰ ਜਿੱਥੇ ਬੀਜੇਪੀ ਨੂੰ ਰਿਪੋਰਟ ਕਰਵਾਇਆ ਜਾਏ ਬਹੁਤ ਥਾਵਾਂ ਤੇ ਅਜੇ ਵੀ ਬੀਜੇਪੀ ਨੂੰ ਐਂ ਜਿਹੜੀ ਪਾਰਟੀ ਨੇ ਪਿਤਾ ਜੀ ਨ ਨੂੰ ਬਾਹਰ ਕੱਢਿਆ ਤਾਂ ਉਸੇ ਪਾਰਟੀ ਨੂੰ ਵੋਟ ਪਾਉਣੀ ਹੈ ਹੇ ਪਿਤਾ ਜੀ ਦੇ ਦਰਸ਼ਨ ਕਰ ਲੈ ਕੇ ਸਟੇਜ ਤੇ ਆ ਕੇ ਬਿਰਾਜਮਾਨ ਹੋ ਗਏ

ਕੀ ਪੰਚਕੂਲਾ ਵਿੱਚ ਸ਼ਹੀਦ ਹੋਏ ਸੀ ਭੈਣਾਂ ਬਈ ਬੱਚਿਓ ਵਾਪਿਸ ਆ ਗਏ ਇਨ੍ਹਾਂ ਲੋਕਾਂ ਨੇ ਬਿਲਕੁਲ ਜਿਹੜੀ ਹੈਗੇ ਬੇਸ਼ਰਮੀ ਦੀ ਹੱਦ ਕਰ ਦਿੱਤੀ ਗਈ ਹੈ ਪਰ ਜ਼ਿਆਦਾ ਜਗ੍ਹਾ ਤੇ ਅੱਜ ਦਾ ਫ਼ੈਸਲਾ ਗਿਆਰਾਂ ਵੱਜੇ ਤੋਂ ਬਾਅਦ ਬਦਲ ਦਿੱਤਾ ਗਿਆ ਅਕਾਲੀ ਦਲ ਨੂੰ ਕਰ ਦਿੱਤਾ ਗਿਆ ਬਠਿੰਡਾ ਸ਼ਹਿਰ ਦੇ ਵਿੱਚ ਅਰਬਨ ਅਰਬਨ ਚਾਹੇ ਬਠਿੰਡਾ ਦਿਹਾਤੀ ਚ ਸ਼ਹਿਰੀਏ ਨਾਲ ਲੱਗਦੇ ਇਲਾਕੇ ਜਿਵੇਂ ਜੈਤੋ ਗਿੱਦੜਬਾਹਾ ਮਲੋਟ ਸਾਰੇ ਥਾਵਾਂ ਤੇ ਸੰਗਰੂਰ ਪਟਿਆਲਾ ਅਠਾਰਾਂ ਥਾਵਾਂ ਤੇ ਅੱਜ ਸਵੇਰੇ ਜਿਹੜੇ ਮੈਸੇਜ ਆਇਆ

ਸਾਡੇ ਕੋਲੇ ਅਕਾਲੀ ਦਲ ਬਾਦਲ ਜੋ ਵੋਟ ਪਾਉਣੀ ਹੈ ਉਹ ਅਕਾਲੀ ਦਲ ਬਾਦਲ ਨੂੰ ਰਾਜਨੀਤਿਕ ਵਿੰਗ ਦਾ ਇਹ ਫ਼ੈਸਲਾ ਪਨਤਾਲੀ ਮੈਂਬਰ ਬਾਈ ਤੇ ਭੈਣ ਭੰਗੀਦਾਸ ਪੰਦਰਾਂ ਅੱਜ ਪੂਰਾ ਹੋ ਰਿਹਾ ਮੈਂਬਰ ਪਰ ਹੈਰਾਨੀ ਦੀ ਗੱਲ ਹੈ ਕਿ ਕਿਤੇ ਵੀ ਰਾਜਨੀਤਿਕ ਵਿੰਗ ਦੇ ਮੈਂਬਰ ਖੁਦ ਨਹੀ ਜਾ ਰਹੇ ਹਨ

ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਕੀ ਵੱਡੇ ਵੱਡੇ ਫੰਨੇ ਖਾਂ ਬਣੇ ਹੋਏ ਸੀ ਪਿਤਾ ਜੀ ਕਹਿੰਦੇ ਹੋਏ ਫੇਰ ਵੱਡੇ ਵੱਡੇ ਫੰਨੇ ਖਾਂ ਬਣਿਆ ਨੰਨ੍ਹੇ ਖਾਂ ਬਣ ਜਾਣਗੇ ਪਿਤਾ ਜੀ ਦੇ ਵਚਨ ਪੂਰੇ ਹੋ ਰਹੇ ਨੇ ਸਟੇਜ ਤੋਂ ਬਚਨ ਕਰਦੇ ਹੁੰਦੇ ਸੀ ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਫੰਨੇ ਖਾਂ ਸਮਝਦੇ ਆਂ ਉਹ ਸਾਰੀ ਦੁਨੀਆਂ ਨੇ ਦੇਖ ਲਏ ਤਾਂ ਇਹ ਮਹਿਲਾ ਦੀ ਆਡੀਓ ਬਹੁਤ ਜਿਆਦੇ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ

Leave a Reply

Your email address will not be published.