ਆਹ ਖ਼ਬਰ ਦੇ ਕੇ ਤੁਸੀਂ ਨਹੀਂ ਕਰੋਗੇ ਪੁਲੀਸ ਤੇ ਭਰੋਸਾ

Uncategorized

ਮਾਮਲਾ ਮਾਨਸਾ ਤੋਂ ਸਾਹਮਣੇ ਆਇਆ ਜਿੱਥੇ ਵੱਡੇ ਕਾਰੋਬਾਰੀ ਵੱਲੋਂ ਇਲਾਕੇ ਦੀ ਪੁਲਸ ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਦੋ ਸਾਲ ਪਹਿਲਾਂ ਉਸ ਦੀ ਕਾਰ ਦਾ ਐਕਸੀਡੈਂਟ ਹੋਇਆ ਸੀ ਜਿਹੜਾ ਵਿਅਕਤੀ ਅਧਿਕਾਰ ਨਾਲ ਉਸਦੇ ਕਾਰ ਦੀ ਟੱਕਰ ਹੋਈ ਸੀ ਉਹ ਪੁਲੀਸ ਅਧਿਕਾਰੀ ਦਾ ਰਿਸ਼ਤੇਦਾਰ ਸੀ ਇਸ ਮਾਮਲੇ ਚ ਜਦੋਂ ਦੋ ਧਿਰਾਂ ਵਿਚਾਲੇ ਸਮਝੌਤਾ ਹੋਇਆ ਤਾਂ ਪੁਲੀਸ ਨੇ ਰਵੀ ਬਾਂਸਲ ਨੂੰ ਭਰੋਸਾ ਦਿੱਤਾ ਸੀ

ਕਿ ਉਸ ਦੀ ਕਾਰ ਦੇ ਹੋਏ ਨੁਕਸਾਨ ਦੀ ਭਰਪਾਈ ਪੁਲੀਸ ਦੂਜੀ ਧਿਰ ਦੇ ਕੇ ਕਰਵਾਈ ਗਈ ਪਰ ਬਾਅਦ ਵਿਚ ਪੁਲਸ ਨੇ ਉਸਦੇ ਖਿਲਾਫ ਝੂਠਾ ਪਰਚਾ ਦਰਜ ਕਰ ਦਿੱਤਾ ਅਤੇ ਛਾਪੇਮਾਰੀ ਦੌਰਾਨ ਉਸ ਦੇ ਘਰੋਂ ਛੇ ਲੱਖ ਤੀਹ ਹਜਾਰ ਰੁਪਏ ਚੁੱਕ ਕੇ ਲੈ ਗਏ ਇਸ ਦੇ ਨਾਲ ਹੀ ਉਸ ਦੇ ਹੋਰ ਵੱਡੇ ਖੁਲਾਸੇ ਕਰਦੇ ਹੋਏ ਕੀ ਕੁੱਝ ਕਿਹਾ ਆਓ ਤੁਸੀਂ ਵੀ ਸੁਣੋ ਬਾਂਸਲ ਦੇ ਨੌਕਰ ਬਲਵੀਰ ਸਿੰਘ ਨੇ ਵੀ ਆਪਣੇ ਬਿਆਨ ਦਿੰਦੇ ਹੋਏ ਕਿਹਾ

ਕਿ ਪੁਲਸ ਨੇ ਉਸ ਨਾਲ ਵੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਤੇ ਤਾਂ ਉੱਥੇ ਹੀ ਰਵੀ ਬਾਂਸਲ ਨੇ ਕਿਹਾ ਕਿ ਸਾਨੂੰ ਕਿਹਾ ਗਿਆ ਤੇ ਹੀ ਤੁਹਾਨੂੰ ਸਾਰਾ ਪੈਸਾ ਦਿਵਾਵਾਂਗੇ ਜੋ ਤੁਹਾਡੀ ਗੱਡੀ ਫੁੱਟੀ ਹੈ ਤਾਂ ਮੈਨੂੰ ਪੈਸੇ ਨਹੀਂ ਮਿਲੇ ਤੇ ਮੈਂ ਡਿਪਟੀ ਸਾਹਿਬ ਕੋਲ ਗਿਆ ਅਤੇ ਡਿਪਟੀ ਸਾਹਿਬ ਮੈਨੂੰ ਕਹਿੰਦੇ ਤੂੰ ਗੁਰਤੇਜ ਕੋਲ ਜਾਵੋ ਪਰ ਜਦੋਂ ਮੈਂ ਉੱਥੇ ਜਾਣਾ ਤਾਂ ਉਹ ਕਹਿ ਦਿੰਦੇ ਨੇ ਤੁਸੀਂ ਡਿਪਟੀ ਸਾਹਿਬ ਕੋਲ ਜਾਵੋ ਤੇ ਮੇਰੇ ਕੋਲੋਂ ਇਨ੍ਹਾਂ ਦੀਆਂ ਸਾਰੀਆਂ ਰਿਕਾਰਡਿੰਗਾਂ ਵੀ ਪਈਆਂ ਨੇ ਤੇ ਮੇਰਾ ਮੁੰਡਾ ਹਸਪਤਾਲ ਰਿਹਾ ਤੇ ਮੇਰਾ ਮੁੰਡਾ ਗੱਡੀ ਚਲਾ ਰਿਹਾ ਸੀ ਤੇ ਉੱਥੋਂ ਮੈਨੂੰ ਝਾਂਸਾ ਦੇ ਕੇ ਭੇਜ ਦਿੱਤਾ ਅਤੇ ਬਾਅਦ ਵਿਚ ਮੈਨੂੰ ਪੈਸੇ ਨਹੀਂ ਦਿੱਤੇ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.