ਭਾਰਤ ਵਿੱਚ ਡਿਜੀਟਲ ਭੁਗਤਾਨ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ ਕੋਰੋਨਾ ਕਾਲ ਦੌਰਾਨ ਇਸ ਵਿੱਚ ਵਧੇਰੇ ਤੇਜ਼ੀ ਆਈ ਹੈ ਡਿਜੀਟਲ ਭੁਗਤਾਨ ਨਾਲ ਯੂਨੀਫਾਈਡ ਪੇਮੈਂਟਸ ਇੰਟਰਫੇਸ ਯਾਨੀ ਡੀਪੀਆਈ ਵਰਗੀ ਸਹੂਲਤ ਸਾਨੂੰ ਘਰ ਬੈਠੇ ਹੀ ਆਸਾਨੀ ਨਾਲ ਪੈਸੇ ਟਰਾਂਸਫਰ ਕਰਨ ਦੀ ਸਹੂਲਤ ਦਿੰਦੀ ਹੈ ਆਨਲਾਈਨ ਪੈਸੇ ਟਰਾਂਸਫਰ ਕਰਨ ਲਈ ਤੁਹਾਨੂੰ ਇਕ ਅਜਿਹੀ ਐਪ ਦੀ ਜ਼ਰੂਰਤ ਹੈ ਜੋ ਯੂ ਪੀ ਆਈ ਨੂੰ ਸਪੋਰਟ ਕਰਦੀ ਹੋਵੇ ਜਿਵੇਂ ਕਿ ਪੇਟੀਐਮ ਫੋਨ ਪੇ ਭੀਮ ਗੂਗਲ ਤੇ ਆਦਿ
ਇਸਦੇ ਨਾਲ ਹੀ ਤੁਸੀਂ ਯੂਪੀਆਈ ਰਾਹੀਂ ਕਈ ਤਰ੍ਹਾਂ ਦੇ ਬਿੱਲਾਂ ਦਾ ਭੁਗਤਾਨ ਵੀ ਕਰ ਸਕਦੇ ਹੋ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਯੂਪੀਆਈ ਤੁਹਾਨੂੰ ਪੈਸੇ ਟਰਾਂਸਫਰ ਕਰਨ ਦੀ ਇਜਾਜ਼ਤ ਦਿੰਦਾ ਹੈ ਤਾਂ ਤੁਹਾਡੇ ਕੋਲ ਸਕੈਨਰ ਮੋਬਾਇਲ ਨੰਬਰ ਯੂਪੀਆਈ ਆਈਡੀ ਵਿੱਚੋਂ ਸਿਰਫ਼ ਇੱਕ ਜਾਣਕਾਰੀ ਹੋਵੇ ਅੱਜ ਅਸੀਂ ਤੁਹਾਨੂੰ ਅਜਿਹਾ ਤਰੀਕਾ ਦੱਸਾਂਗੇ ਕਿ ਤੁਸੀਂ ਕਿਸੇ ਵੀ ਯੂਪੀਆਈ ਐਪ ਰਾਹੀਂ ਟਾਟਾ ਪਾਵਰ ਦਿੱਲੀ ਡਿਸਟਰੀਬਿਊਸ਼ਨ ਲਿਮਟਿਡ ਯਾਨੀ ਟਾਟਾ ਪਾਵਰ ਡੀਟੀਓ ਦੇ ਬਿਜਲੀ ਬਿੱਲਾਂ ਦਾ ਭੁਗਤਾਨ ਕਰ ਸਕਦੇ ਹੋ
ਇਸ ਵੇਲੇ ਦੀ ਵੱਡੀ ਖ਼ਬਰ ਆ ਰਹੀ ਹੈ ਕਿ ਸਰਕਾਰ ਵੱਲੋਂ ਹੁਣ ਤੁਹਾਨੂੰ ਘਰ ਬੈਠੇ ਹੀ ਬਿਜਲੀ ਦਾ ਬਿਲ ਭਰਨ ਲਈ ਯੂ ਪੀ ਆਈ ਆਈ ਡੀ ਰਾਹੀਂ ਕਰਨ ਦੀ ਸਹੂਲਤ ਦਿੱਤੀ ਹੈ ਆਨਲਾਈਨ ਪੈਸੇ ਟਰਾਂਸਫਰ ਕਰਨ ਲਈ ਤੁਹਾਨੂੰ ਇਕ ਅਜਿਹੀ ਐਪ ਦੀ ਜ਼ਰੂਰਤ ਹੈ ਜੋ ਯੂ ਪੀ ਆਈ ਨੂੰ ਸਪੋਰਟ ਕਰਦੀ ਹੋਵੇ ਜਿਵੇਂ ਕਿ ਪੇਟੀਐਮ ਫੋਨ ਤੇ ਭੀਮ ਗੂਗਲ ਪੇ ਆਦਿ ਇਸਦੇ ਨਾਲ ਹੀ ਤੁਸੀਂ ਯੂਪੀਆਈ ਰਾਹੀਂ ਕਈ ਤਰ੍ਹਾਂ ਦੇ ਬਿਲਾਂ ਦਾ ਭੁਗਤਾਨ ਵੀ ਕਰ ਸਕਦੇ ਹੋ ਤੁਹਾਡੀ ਜਾਣਕਾਰੀ ਲਈ ਦੱਸ ਦਈਏ
ਕਿ ਯੂਪੀਆਈ ਤੁਹਾਨੂੰ ਪੈਸੇ ਟਰਾਂਸਫਰ ਕਰਨ ਦੀ ਇਜਾਜ਼ਤ ਦਿੰਦਾ ਹੈ ਭਾਵ ਤੁਹਾਡੇ ਕੋਲ ਸਕੈਨਰ ਮੋਬਾਇਲ ਨੰਬਰ ਯੂਪੀਆਈ ਆਈਡੀ ਵਿਚੋਂ ਸਿਰਫ਼ ਇੱਕ ਜਾਣਕਾਰੀ ਹੋਵੇ ਅੱਜ ਅਸੀਂ ਤੁਹਾਨੂੰ ਅਜਿਹਾ ਤਰੀਕਾ ਦੱਸਾਂਗੇ ਕਿ ਤੁਸੀਂ ਕਿਸੇ ਵੀ ਯੂਪੀਆਈ ਐਪ ਰਾਹੀਂ ਟਾਟਾ ਪਾਵਰ ਦਿੱਲੀ ਡਿਸਟਰੀਬਿਊਸ਼ਨ ਲਿਮਟਿਡ ਯਾਨੀ ਟਾਟਾ ਪਾਵਰ ਡੀਟੀਓ ਦੇ ਬਿਜਲੀ ਬਿੱਲ ਦਾ ਭੁਗਤਾਨ ਕਰ ਸਕਦੇ ਹੋ