ਦੀਪ ਸਿੱਧੂ ਦੀ ਉਹ ਆਖਰੀ ਵੀਡੀਓ ਜਿਸ ਚ ਬਹੁਤ ਸੀ ਖੁਸ ਲੋਕਾਂ ਦੀਆਂ ਅੱਖਾਂ ਨਮ ਪਰ ਦਿਲਾ ਤੇ ਅਜੇ ਵੀ ਕਰ ਰਿਹਾ ਹੈ ਰਾਜ

Uncategorized

ਇੱਕ ਅਵਾਜ਼ ਜੋ ਸਿਨਮੇ ਦੀ ਸਿਲਵਰ ਸਕਰੀਨ ਤੋਂ ਲੈ ਕੇ ਕਿਸਾਨੀ ਅੰਦੋਲਨ ਤਕ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕਰਦੀ ਰਹੀ ਉਹ ਆਵਾਜ਼ ਹਮੇਸ਼ਾਂ ਲਈ ਚੁੱਪ ਹੋ ਗਈ ਸਦਾ ਵਾਸਤੇ ਚੁੱਪ ਮਾਂ ਦੇ ਲਈ ਸੋਨੂੰ ਦੁਨੀਆਂ ਵਾਸਤੇ ਸੰਦੀਪ ਸਿੰਘ ਸਿੱਧੂ ਉਰਫ਼ ਦੀਪ ਸਿੱਧੂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਇੱਕ ਭਿਆਨਕ ਸੜਕ ਹਾਦਸੇ ਦੇ ਵਿੱਚ ਉਨ੍ਹਾਂ ਦੀ ਮੌ ਤ ਹੋ ਗਈ ਮੌ ਤ ਹੋਣ ਤੋਂ ਬਾਅਦ ਲੋਕਾਂ ਦੇ ਪੱਲੇ ਪਏ ਕੁਝ ਸਵਾਲ ਅਜਿਹੇ ਸਵਾਲ ਹਨ

ਜਿਨ੍ਹਾਂ ਦਾ ਕਿਸੇ ਕੋਲ ਜਵਾਬ ਨਹੀਂ ਕਿ ਇਹ ਸੜਕ ਹਾਦਸਾ ਸੀ ਜਾਂ ਫਿਰ ਸਾਜਿਸ਼ ਕਈ ਸਵਾਲ ਖੜ੍ਹੇ ਹੋਏ ਉਸ ਤੋਂ ਬਾਅਦ ਉਨ੍ਹਾਂ ਦੀਆਂ ਕਈ ਵੀਡੀਓ ਖ਼ੁਸ਼ੀ ਦੇ ਪਲਾਂ ਵਾਲੀਆਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਵਿੱਚ ਕੋਈ ਨਹੀਂ ਸੋਚ ਸਕਦਾ ਸੀ ਕਿ ਇਹ ਅਜਿਹਾ ਕਿਵੇਂ ਹੋ ਸਕਦਾ ਏ ਕਿ ਉਹ ਸਾਨੂੰ ਛੱਡ ਕੇ ਚਲੀ ਗਈ ਸਾਡੇ ਵਿੱਚ ਨਹੀਂ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਹਰ ਅੱਖ ਦੇ ਵਿੱਚ ਅੱਥਰੂ ਆ ਜਾਂਦੇ

ਇਕ ਵੀਡਿਓ ਉਨ੍ਹਾਂ ਦੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਇੰਨਾ ਖੁਸ਼ ਨਜ਼ਰ ਆ ਰਹੇ ਨੇ ਖੁਸ਼ੀ ਮਨਾ ਰਹੇ ਨੇ ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਵੀਡੀਓ ਵਿਖਾਉਂਦੀਆਂ ਵੀਡੀਓ ਵਿਚ ਤੁਸੀਂ ਦੇਖਿਆ ਕਿ ਕਿਵੇਂ ਦੀਪ ਸਿੱਧੂ ਆਪਣੀ ਟੀਮ ਦੇ ਨਾਲ ਖੁਸ਼ੀ ਮਨਾ ਰਿਹਾ ਸੀ ਆਪਣੀ ਫਿਲਮ ਦੀ ਪ੍ਰਮੋਸ਼ਨ ਵਾਸਤੇ ਕਿੰਨਾ ਖੁਸ਼ ਨਜ਼ਰ ਆ ਰਿਹਾ ਸੀ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਉਹ ਐਵੇਂ ਸਾਨੂੰ ਛੱਡ ਕੇ ਚਲਾ ਜਾਵੇਗਾ ਚਾਹੇ ਉਹਦੇ ਕਰਕ ਦੀਆਂ ਗਲੀਆਂ ਤੋਂ ਲੈ ਕੇ ਬੰਬੇ ਤਕ ਦਾ ਸਫ਼ਰ ਛੋਟੀ ਉਮਰ ਦੇ ਵਿਚ ਮਾਂ ਦਾ ਚਲੇ ਜਾਣਾ ਤੂੰ ਬਾਅਦ ਖਡ਼੍ਹੇ ਹੋਏ ਬਹੁਤ ਲੋਕਾਂ ਦੀਆਂ ਵੀਡੀਓਜ਼ ਸਾਹਮਣੇ ਆਈਆਂ

ਇਹ ਇੱਕ ਸਡ਼ਕ ਹਾਦਸਾ ਨਹੀਂ ਇਹ ਕੋਈ ਸਾਜ਼ਿਸ਼ ਹੈ ਪਰ ਇਹ ਮਾਂ ਜਿਹੜੀ ਛੋਟੀ ਉਮਰੇ ਉਹਨੂੰ ਛੱਡ ਕੇ ਚਲੀ ਗਈ ਸੀ ਉਸ ਤੋਂ ਬਾਅਦ ਆਪਣੀ ਮਾਂ ਆਪਣੀ ਤਾਈ ਦੇ ਵਿਚ ਉਹਨੇ ਆਪਣੀ ਮਾਂ ਦਾ ਰੂਪ ਜਿਹੜਾ ਵੇਖਿਆ ਜਿਹੜੀ ਰੋਂਦੀ ਕੁਰਲਾਉਂਦੀ ਸਾਹਮਣੇ ਆਈ ਕਿਹਾ ਕਿ ਉਹਦੇ ਦਿਲ ਦੇ ਵਿੱਚ ਜਦੋਂ ਵੀ ਉਹ ਘਰ ਤੋਂ ਬਾਹਰ ਜਾਂਦਾ ਸੀ ਅੱਖਾਂ ਸੁਆਲ ਖਡ਼੍ਹੇ ਹੁੰਦੀ ਸਿੰਘ ਚਾਹਿਲ ਕਿਸਾਨੀ ਅੰਦੋਲਨ ਦੀ ਗੱਲ ਹੋਵੇ ਜਾਂ ਫਿਰ ਹੋਰ ਦੀਪ ਸਿੱਧੂ ਦਾ ਐਵੇਂ ਚਲੀ ਜਾਣਾ ਸਾਡੇ ਲਈ ਹਜ਼ਾਰਾਂ ਸਵਾਲ ਖੜ੍ਹੇ ਕਰਦਾ ਹੈ

Leave a Reply

Your email address will not be published.