ਬੱਚੇ ਦੀ ਬਿਮਾਰੀ ਤੋਂ ਤੰਗ ਆਏ ਪਿਓ ਨੇ ਬੱਚੇ ਨੂੰ ਜਾ ਨੋਂ ਮਾ ਰਿਆ

Uncategorized

ਪਿਤਾ ਵੱਲੋਂ ਆਪਣੀ ਸਾਢੇ ਤਿੰਨ ਸਾਲ ਦੇ ਪੁੱਤਰ ਨੂੰ ਜਾ ਨੋ ਤੋਂ ਮਾ ਰਨ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਬੱਚੇ ਨੂੰ ਮਾਰਨ ਤੋਂ ਬਾਅਦ ਪਿਤਾ ਨੇ ਉਸ ਨੂੰ ਨਹਿਰ ਕੰਢੇ ਝਾਡ਼ੀਆਂ ਦੇ ਵਿਚ ਸੁੱਟ ਦਿੱਤਾ ਅਤੇ ਬਾਅਦ ਵਿਚ ਆਪਣੇ ਬੱਚੇ ਦੇ ਗੁੰਮ ਸ਼ੁਦਾ ਹੋਣ ਦੀ ਰਿਪੋਰਟ ਲਿਖਵਾ ਦਿੱਤੀ ਕਿੱਥੇ ਵਾਪਰੀ ਇਹ ਖੌਫ ਨਾਕ ਘਟਨਾ ਅਤੇ ਕੀ ਹੈ ਪੂਰਾ ਮਾਮਲਾ ਆਓ ਤੁਹਾਨੂੰ ਦੱਸਦੇ ਹਾਂ

ਉੱਤਰਾਖੰਡ ਵਿਚ ਊਧਮ ਸਿੰਘ ਨਗਰ ਜ਼ਿਲ੍ਹੇ ਦੇ ਕੁੱਲ ਭੱਤਾ ਥਾਣੇ ਖੇਤਰ ਵਿੱਚ ਵਾਪਰੀ ਜਿੱਥੇ ਇੱਕ ਪਿਤਾ ਤਾਰੀਕ ਮਲਿਕ ਨੇ ਆਪਣੇ ਸਾਢੇ ਤਿੰਨ ਸਾਲ ਦੇ ਮਾਸੂਮ ਬੱਚੇ ਸੁਮਨ ਮਲਿਕ ਨੂੰ ਇਸ ਕਰਕੇ ਜਾ ਨੋਂ ਮਾ ਰ ਦਿੱਤਾ ਕਿਉਂਕਿ ਉਸ ਦਾ ਬੱਚਾ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਸੀ ਅਤੇ ਉਸ ਦਾ ਇਲਾਜ ਕਾਫੀ ਮਹਿੰਗਾ ਸੀ ਉਹ ਉਸ ਦੇ ਇਲਾਜ ਤੋਂ ਤੰਗ ਪਰੇਸ਼ਾਨ ਆ ਗਿਆ ਸੀ ਜਿਸ ਤੋਂ ਬਾਅਦ ਉਸਨੇ ਇਸ ਪਰੇਸ਼ਾਨੀ ਤੋਂ ਮੁਕਤ ਹੋਣ ਲਈ ਆਪਣੇ ਬੱਚੇ ਦਾ ਖ਼ੁਦ ਹੀ ਅਤੇ ਖੁਦ ਪੁਲੀਸ ਕੋਲ ਜਾ ਕੇ ਬੱਚੇ ਦੇ ਗੁੰਮ ਹੋਣ ਦੀ ਰਿਪੋਰਟ ਲਿਖਵਾ ਦਿੱਤੀ

ਪਰ ਜਦੋਂ ਪੁਲੀਸ ਨੇ ਬੱਚੀ ਨੂੰ ਲੱਭਣਾ ਸ਼ੁਰੂ ਕੀਤਾ ਤਾਂ ਘਟਨਾ ਦਾ ਸੀਸੀਟੀਵੀ ਵਿਚ ਖੁਲਾਸਾ ਹੋ ਗਿਆ ਪੁਲੀਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਜਾਂਚ ਦੌਰਾਨ ਪਿਤਾ ਹੀ ਆਪਣੇ ਬੱਚੀ ਦਾ ਕਾ ਤ ਲ ਨਿਕਲਿਆ ਜਿਸ ਨੂੰ ਪੁਲਸ ਨੇ ਗ੍ਰਿਫ ਤਾਰ ਕਰ ਲਿਆ ਅਤੇ ਉਸ ਨੂੰ ਆਪਣਾ ਗੁਨਾਹ ਕਬੂਲ ਕਰ ਲਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਟੀਸੀ ਮਮਤਾ ਬੂਰਾ ਨੇ ਦੱਸਿਆ ਕਿ ਪਿਤਾ ਦੀ ਨਿਸ਼ਾਨਦੇਹੀ ਤੇ ਬੱਚੇ ਦੀ ਲਾਸ਼ ਬਰਾਮਦ ਕਰ ਲਈ ਗਈ ਅਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.