ਸੋਨੀਪਤ ਦੇ ਕੇਐਮਪੀ ਵਿਚ ਪੰਜਾਬੀ ਐਕਟਰ ਦੀਪ ਸਿੱਧੂ ਦੀ ਗੱਡੀ ਚ ਟਰਾਲੇ ਨਾਲ ਟਕਰਾਈ ਸੀ ਉਸ ਨੂੰ ਲੈ ਕੇ ਪੁਲੀਸ ਤੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਦੱਸ ਦਈਏ ਕਿ ਦੋ ਦਿਨ ਪਹਿਲਾਂ ਪੰਜਾਬੀ ਐਕਟਰ ਅਤੇ ਕਿਸਾਨੀ ਅੰਦੋਲਨ ਵਿੱਚ ਆਵਾਜ਼ ਉਠਾਉਣ ਵਾਲੇ ਦੀਪ ਸਿੱਧੂ ਦੀ ਇਕ ਸੜਕ ਹਾਦਸੇ ਵਿਚ ਮੌ ਤ ਹੋ ਗਈ ਸੀ ਜਦ ਕਿ ਲੋਕ ਇਸ ਨੂੰ ਮੌ ਤ ਦੀ ਸਾਜ਼ਿਸ਼ ਦੱਸਿਆ ਜਾ ਰਿਹਾ ਹੈ ਲੋਕਾਂ ਦਾ ਕਹਿਣਾ ਸੀ
ਕਿ ਦੀਪ ਸਿੱਧੂ ਦੀ ਆਵਾਜ਼ ਨੂੰ ਦਬਾਉਣ ਦਾ ਸੇ ਏਜੰਸੀਆਂ ਦੀ ਵੱਲੋਂ ਇਹ ਕਦਮ ਚੁੱਕਿਆ ਗਿਆ ਇਸ ਵਿਚਾਲੇ ਰੀਨਾ ਰਾਏ ਦਾ ਵੀ ਬਿਆਨ ਸਾਹਮਣੇ ਆਇਆ ਸੀ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਜਦੋਂ ਗੱਡੀ ਵਿਚ ਜਾ ਰਹੇ ਸੀ ਤਾਂ ਉਸ ਦੀ ਅੱਖ ਲੱਗੀ ਸੀ ਪਰ ਇਸ ਸਭ ਦੇ ਵਿਚਾਲੇ ਕਈ ਸਵਾਲ ਲੋਕਾਂ ਦੇ ਜ਼ਿਹਨ ਵਿੱਚ ਸੀ ਇਨ੍ਹਾਂ ਨੂੰ ਲੈ ਕੇ ਪੁਲੀਸ ਵੀ ਕਈਆਂ ਦੀ ਭਾਲ ਕਰ ਰਹੀ ਸੀ ਉਥੇ ਹੀ ਹੁਣ ਇਸ ਘਟਨਾ ਦਾ ਇੱਕ ਚਸ਼ਮਦੀਦ ਗਵਾਹ ਵੀ ਸਾਹਮਣੇ ਹੈ
ਜਿਸ ਨੇ ਇਸ ਮਾਮਲੇ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਨੇ ਅਤੇ ਉਸ ਟਰੱਕ ਦਾ ਡਰਾਈਵਰ ਵੀ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਉਸ ਨੇ ਵੀ ਇਸ ਘਟਨਾ ਨੂੰ ਲੈ ਕੇ ਅਹਿਮ ਖੁਲਾਸੇ ਕੀਤੇ ਨੇ ਪਰ ਇੱਕ ਖ਼ਬਰ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਆਰੀ ਐ ਕੀ ਉਸ ਟਰੱਕ ਡਰਾਈਵਰ ਦੀ ਜਾਨ ਨੂੰ ਖਤਰਾ ਹੋ ਸਕਦਾ ਕਿਉਂਕਿ ਉਸਦੇ ਵੱਲੋਂ ਪੁੱਛਗਿੱਛ ਤੇ ਵਿੱਚ ਬਹੁਤ ਅਹਿਮ ਖੁਲਾਸੇ ਪੁਲਸ ਦੇ ਸਾਹਮਣੇ ਕੀਤੀ ਗਈ ਜਿਸ ਨੂੰ ਲੈ ਕੇ ਸ਼ੱਕ ਜਤਾਇਆ ਜਾ ਰਿਹਾ ਹੈ
ਕਿ ਹੋ ਸਕਦਾ ਉਸ ਦੀ ਜਾਨ ਨੂੰ ਖਤਰਾ ਹੋਵੇ ਹਾਲਾਂਕਿ ਉਹ ਪੁਲੀਸ ਦੀ ਸੁਰੱਖਿਆ ਦੇ ਵਿਚ ਪੁਲਿਸ ਨੇ ਉਸ ਟਰੱਕ ਚਾਲਕ ਨੂੰ ਪੁਲਸ ਨੇ ਗ੍ਰਿਫ ਤਾਰ ਕਰ ਲਿਆ ਹੈ ਪਿੰਡ ਸ਼ਿੰਗਾਰ ਨਿਵਾਸੀ ਕਾਸਿਮ ਖਾਨ ਵਜੋਂ ਹੋਈ ਹੈ ਦਸ ਦਈਏ ਕਿ ਪੁਲੀਸ ਉਸ ਨੂੰ ਖਰਖੋਦਾ ਥਾਣੇ ਵਿਚ ਲੈ ਕੇ ਪਹੁੰਚੀ ਹੈ ਫਿਲਹਾਲ ਉਸ ਹਾਦਸੇ ਨੂੰ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਘਟਨਾ ਸਥਾਨ ਤੇ ਵੀ ਲਿਜਾਇਆ ਜਾਵੇਗਾ ਤਾਂ ਕਿ ਪਤਾ ਚੱਲ ਸਕੇ ਕਿ ਆਖਿਰਕਾਰ ਇਹ ਹਾਦਸਾ ਹੋਇਆ ਕਿਵੇਂ