ਗੋਰੀ ਕੁੜੀ ਨੂੰ ਕੈਨੇਡਾ ਚ ਕਰਦਾ ਸੀ ਪੰਜਾਬੀ ਤੰਗ ਕਰਦਾ ਸੀ ਪਿੱਛਾ ਮਨ੍ਹਾ ਕਰਨ ਤੇ ਦਿਖਾਇਆ ਹਥਿ ਆਰ

Uncategorized

ਬਰੈਂਪਟਨ ਦੇ ਪਰਮਜੀਤ ਸਿੰਘ ਨੂੰ ਗ੍ਰਿਫ ਤਾਰ ਕਰਦਿਆਂ ਉਸ ਵਿਰੁੱਧ ਔਰਤ ਦਾ ਪਿੱਛਾ ਕਰਨ ਅਤੇ ਹਥਿ ਆਰ ਲੈ ਕੇ ਉਸਦੇ ਘਰ ਅੰਦਰ ਦਾਖਲ ਹੋਣ ਦੇ ਦੋਸ਼ ਆਇਦ ਕੀਤੇ ਗਏ ਨੇ ਪੀਲ ਰੀਜਨਲ ਪੁਲਸ ਨੇ ਦੱਸਿਆ ਕਿ ਪਿਛਲੇ ਸਾਲ ਛੱਬੀ ਨਵੰਬਰ ਨੂੰ ਵਾਪਰੀ ਘਟਨਾ ਦੇ ਸੰਬੰਧ ਵਿਚ ਇਹ ਕਾਰਵਾਈ ਬਾਈਕ ਪੀਲ ਪੁਲੀਸ ਮੁਤਾਬਕ ਛੱਬੀ ਨਵੰਬਰ ਦੋ ਹਜਾਰ ਇੱਕੀ ਨੂੰ ਵੱਡੇ ਤੜਕੇ ਇਕ ਵਜੇ ਮਿਸੀਸਾਗਾ ਦੇ ਬ੍ਰਿਟਾਨੀਆ ਰੋਡ ਵੈਸਟ ਅਤੇ ਮੈਕਲਾਫਲਿਨ ਰੋਡ ਇਲਾਕੇ ਵਿਚ ਇਕ ਬੱਸ ਸਟਾਪ ਤੇ ਖਡ਼੍ਹੀ ਉਨੀ ਸਾਲਾ ਮੁਟਿਆਰ ਕੋਲ ਇੱਕ ਅਣਜਾਣ ਸ਼ਖ਼ਸ ਆਇਆ ਅਤੇ ਘਰ ਛੱਡਣ ਦੀ ਪੇਸ਼ਕਸ਼ ਕੀਤੀ ਸਫੈਦ ਕਾਰ ਵਿੱਚ ਆਏ

ਸ਼ਖ਼ਸ ਨੂੰ ਮੁਟਿਆਰ ਨੇ ਨਾਂਹ ਕਰ ਦਿੱਤੀ ਅਤੇ ਆਪਣੇ ਘਰ ਵੱਲ ਰਵਾਨਾ ਹੋ ਗਈ ਪਰ ਕਾਰ ਵਿੱਚ ਸਵਾਰ ਸ਼ਖਸ ਨੇ ਉਸਦਾ ਪਿੱਛਾ ਜਾਰੀ ਰੱਖਿਆ ਪੁਲੀਸ ਮੁਤਾਬਕ ਪਿੱਛਾ ਕਰ ਰਿਹਾ ਸ਼ਖਸ ਔਰਤ ਦੇ ਘਰ ਤੱਕ ਪਹੁੰਚ ਗਿਆ ਅਤੇ ਹਥਿ ਆਰ ਲਹਿਰਾਉਣਾ ਸ਼ੁਰੂ ਕਰ ਦਿੱਤਾ ਪਰ ਇਸੇ ਦੌਰਾਨ ਕੁਝ ਗੱਡੀਆਂ ਆਉਂਦੀਆਂ ਵੇਖ ਉਹ ਮੌਕੇ ਤੋਂ ਫ਼ਰਾਰ ਹੋ ਗਿਆ ਇਸ ਘਟਨਾਕ੍ਰਮ ਦੌਰਾਨ ਮੁਟਿਆਰ ਨੂੰ ਕੋਈ ਸੱਟ ਫੇਟ ਨਹੀਂ ਲੱਗੀ

ਪੁਲੀਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਅਤੇ ਬੀਤੀ ਬਾਰਾਂ ਫਰਵਰੀ ਨੂੰ ਬਰੈਂਪਟਨ ਦੇ ਅਠੱਤੀ ਸਾਲਾ ਪਰਮਜੀਤ ਸਿੰਘ ਨੂੰ ਗ੍ਰਿਫ਼ ਤਾਰ ਕਰ ਲਿਆ ਪਰਮਜੀਤ ਸਿੰਘ ਵਿਰੁੱਧ ਕ੍ਰਿਮੀਨਲ ਰਸ ਮਿੰਟ ਤੇ ਖ਼ਤਰ ਨਾਕ ਮਕਸਦ ਲਈ ਹਥਿ ਆਰ ਰੱਖਣ ਦੇ ਦੋਸ਼ ਆਇਦ ਕੀਤੇ ਗਏ ਨੇ ਗ੍ਰਿਫ਼ਤਾਰੀ ਮਗਰੋਂ ਕਰਮਜੀਤ ਸਿੰਘ ਨੇ ਤੇਰਾਂ ਫਰਵਰੀ ਨੂੰ ਬ੍ਰਹਮ ਤੋਂ ਸਥਿਤ ਉਂਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਕੀਤਾ ਗਿਆ ਪੀਲ ਰੀਜਨਲ ਪੁਲਸ ਦਾ ਮੰਨਣਾ ਤੇ ਪੀੜਤ ਔਰਤਾਂ ਦੀ ਗਿਣਤੀ ਹੋਰ ਜ਼ਿਆਦਾ ਹੋ ਸਕਦੀ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.