ਭੁੱਬਾਂ ਮਾਰ ਰੋਂਦੀ ਮਾ ਨੂੰ ਦੇਖ ਰੋ ਪਿਆ ਸਾਰਾ ਪੰਜਾਬ ਹੱਸਦੇ ਖੇਡਦੇ ਪਰਿਵਾਰ ਨੂੰ ਲੱਗ ਗਈ ਬੁਰੀ ਨਜ਼ਰ

Uncategorized

ਦੋ ਹਜਾਰ ਸਤਾਰਾਂ ਵਿੱਚ ਪੰਜਾਬ ਚ ਹੋਈਆਂ ਵਿਧਾਨ ਸਭਾ ਦਾ ਮੁੱਖ ਮੁੱਦਾ ਸੀ ਚਾਰ ਹਫ਼ਤਿਆਂ ਦੇ ਵਿੱਚ ਨਸ਼ੇ ਦਾ ਲੱਕ ਤੋੜ ਪਰ ਅੱਜ ਪੰਜ ਸਾਲ ਬਾਅਦ ਵੀ ਪੰਜਾਬ ਦੇ ਵਿੱਚ ਨਸ਼ਾ ਧੜੱਲੇ ਨਾਲ ਵਿਕ ਰਹੇ ਨਸ਼ੇ ਦੀ ਤਾਦਾਦ ਵਿੱਚ ਨੌਜਵਾਨ ਨਿੱਤ ਧੱਸਦੇ ਜਾ ਰਹੇ ਨੇ ਅੱਜ ਦਿਨ ਮਾਵਾਂ ਦੇ ਪੁੱਤ ਮਰੇ ਨੇ ਘਰਾਂ ਦੇ ਘਰ ਖਾਲੀ ਕੋਰੇ ਪਰ ਨਾ ਤਾਂ ਸਰਕਾਰਾਂ ਕੁਝ ਕਰਦਿਆਂ ਪ੍ਰਸ਼ਾਸਨ ਕੁਝ ਤੇ ਹੁਣ ਵੀ ਸੂਬਾਈ ਵਿਧਾਨ ਸਭਾ ਚੋਣਾਂ ਦਾ ਸਮਾਂ ਸਿਰ ਤੇ ਲੀਡਰਾਂ ਦਾ ਇੱਕੋ ਇੱਕ ਦਾਅਵਾ ਕਿ ਨਸ਼ੇ ਦੀ ਜੜ੍ਹ ਨੂੰ ਪੰਜਾਬ ਦੇ ਵਿਚੋਂ ਖ਼ਤਮ ਕਰਨਾ

ਹਰ ਇੱਕ ਮਾਮਲਾ ਫਿਰੋਜ਼ਪੁਰ ਦੇ ਪਿੰਡ ਤੋਂ ਜਿੱਥੇ ਸੋਲ਼ਾਂ ਸਾਲਾਂ ਦੇ ਇੱਕ ਨੌਜਵਾਨ ਮੁੰਡੇ ਦੀ ਮੌ ਤ ਹੋ ਗਈ ਮੁੰਡੇ ਦੀ ਮੌ ਤ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਮਾਂ ਦੀਆਂ ਭੁੱਬਾ ਨੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਪੋਜੋ ਕੇ ਜਿੱਥੇ ਉਸ ਸਮੇਂ ਪਿੰਡ ਵਿੱਚ ਮਾਤਮ ਛਾ ਗਿਆ ਜਦੋਂ ਨਸ਼ੇ ਦੀ ਓਵਰਡੋਜ਼ ਕਾਰਨ ਸੋਲ਼ਾਂ ਸਾਲਾ ਨੌਜਵਾਨ ਨੇ ਮੌ ਤ ਹੋ ਗਈ ਗੁੱਸੇ ਵਿੱਚ ਆਏ

ਪਰਿਵਾਰ ਵਾਲਿਆਂ ਨੇ ਨਸ਼ਾ ਵੇਚਣ ਵਾਲਿਆਂ ਦੇ ਘਰ ਦੇ ਬਾਹਰ ਧਰਨਾ ਲਗਾ ਦਿੱਤਾ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਇਸ ਮੌਕੇ ਜਾਣਕਾਰੀ ਦਿੰਦਿਆਂ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਦੇ ਵਿੱਚ ਸ਼ਰ੍ਹੇਆਮ ਨਸ਼ਾ ਦੇਖਣੇ ਕੇਦਾਰ ਪੁਲਿਸ ਨੂੰ ਵੀ ਜਾਣੂ ਕਰਵਾਇਆ ਗਿਆ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਦਾ ਖਮਿਆਜ਼ਾ ਅੱਜ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਨੌਜਵਾਨ ਪੁੱਤਰ ਦੀ ਮੌ ਤ ਦੇ ਨਾਲ ਪੂਰਾ ਘਰ ਉੱਜੜ ਗਿਆ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.