ਇੱਕ ਲੱਖ ਤਕ ਕਰਜ਼ੇ ਮਾਫ

Uncategorized

ਕਿ ਸੂਬਾ ਅਤੇ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਕਰਜ਼ ਮਾਫ਼ੀ ਦਿਲ ਇਕ ਨਵੀਂ ਸਕੀਮ ਦਾ ਐਲਾਨ ਕੀਤਾ ਤੁਹਾਨੂੰ ਦੱਸੀਏ ਕਿ ਸੂਬਾ ਤੇ ਕੇਂਦਰ ਸਰਕਾਰ ਕਿਸਾਨਾਂ ਦੀ ਮੱਦਦ ਕਰਨ ਅਤੇ ਉਨ੍ਹਾਂ ਦੀ ਆਮਦਨ ਵਧਾਉਣ ਦੇ ਲਈ ਕਰੋ ਕਈ ਤਰ੍ਹਾਂ ਦੀਆਂ ਸਕੀਮਾਂ ਲੈ ਕੇ ਆਉਂਦੀ ਰਹਿੰਦੀ ਕਿਸਾਨਾਂ ਨੂੰ ਇਨ੍ਹਾਂ ਸਕੀਮਾਂ ਦਾ ਲਾਭ ਸਮੇਂ ਸਿਰ ਮਿਲ ਸਕੇ ਇਸ ਦੇ ਲਈ ਸਰਕਾਰ ਦੇ ਵੱਲੋਂ ਨਵੀਂਆਂ ਨਵੀਂਆਂ ਸਕੀਮਾਂ ਲਿਆ ਰਹੀ ਹੈ

ਇਨ੍ਹਾਂ ਦੇ ਵਿੱਚੋਂ ਇਕ ਸਕੀਮ ਦਾ ਨਾਂ ਮੈਂ ਕਿਸਾਨ ਕਰਜ਼ਾ ਰਾਹਤ ਯੋਜਨਾ ਇਸ ਯੋਜਨਾ ਦਾ ਲਾਭ ਰਾਜ ਸਰਕਾਰ ਦੇ ਵੱਲੋਂ ਯੂਪੀ ਕਿਸਾਨਾਂ ਨੂੰ ਦਿੱਤਾ ਜਾਂਦਾ ਤੇ ਕਈ ਵਾਰ ਕਿਸਾਨ ਬੈਂਕਾਂ ਤੋਂ ਕਰਜ਼ਾ ਲੈਂਦੇ ਨੇ ਤੇ ਉਨ੍ਹਾਂ ਦੀ ਫਸਲ ਕਿਸੇ ਆਫ਼ਤ ਜਾਂ ਮੀਂਹ ਦੇ ਕਾਰਨ ਬਰਬਾਦ ਹੋ ਜਾਂਦੀ ਹੈ ਤਾਂ ਜਿਹਦੇ ਵਿੱਚ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਇਸ ਇਸ ਸਮੱਸਿਆ ਦੇ ਮੱਦੇਨਜ਼ਰ ਯੂ ਪੀ ਸਰਕਾਰ ਨੇ ਸਾਲ ਦੋ ਹਜਾਰ ਸਤਾਰਾਂ ਦੇ ਵਿਚ ਕਿਸਾਨਾਂ ਦੀ ਕਰਜ਼ਾ ਮੁਆਫੀ ਦੀ ਯੋਜਨਾ ਸ਼ੁਰੂ ਕੀਤੀ ਸੀ

ਤੇ ਇਸ ਸਕੀਮ ਦੇ ਤਹਿਤ ਸਰਕਾਰ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਦੀ ਹੈਤੇਈ ਦੋ ਸੌ ਸੌ ਸਕੀਮ ਦੇ ਰਾਹੀਂ ਰਾਜ ਸਰਕਾਰ ਦੇ ਛੋਟੇ ਅਤੇ ਸੀਮਾਂਤ ਕਿਸਾਨ ਅਪਲਾਈ ਕਰ ਸਕਦੇ ਨੇ ਤੇ ਇਸ ਸਕੀਮ ਤਹਿਤ ਸਰਕਾਰ ਦੇ ਵੱਲੋਂ ਕਿਸਾਨਾਂ ਦਾ ਇਕ ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ਼ ਕੀਤਾ ਜਾਂਦਾ ਹੈ ਇਸ ਸਕੀਮ ਦੇ ਵਾਂਗ ਸਰਕਾਰ ਦਾ ਟੀਚਾ ਛਿਆਸੀ ਲੱਖ ਕਿਸਾਨਾਂ ਨੂੰ ਲਾਭ ਪਹੁੰਚਾਉਣਾ ਇਸ ਸਕੀਮ ਦੇ ਲਈ ਸਿਰਫ ਉਹੀ ਕਿਸਾਨ ਅਪਲਾਈ ਕਰ ਸਕਦੇ ਨੇ

ਜੋ ਖੇਤੀ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕਰਦੇ ਤੇ ਕਿਸਾਨ ਕਰਜ਼ਾ ਰਾਹਤ ਯੋਜਨਾ ਦਾ ਲਾਭ ਲੈਣ ਦੇ ਲਈ ਉਨ੍ਹਾਂ ਕੋਲ ਜ਼ਮੀਨ ਦੇ ਦਸਤਾਵੇਜ਼ ਆਪਣਾ ਆਧਾਰ ਕਾਰਡ ਤੇ ਪੈਨ ਕਾਰਡ ਅਤੇ ਬੈਂਕ ਦੀ ਡਿਟੇਲ ਹੋਣਾ ਲਾਜ਼ਮੀ ਹੈ ਤੇ ਦੂਸਰੇ ਕਿਸਾਨਾਂ ਦੀ ਡੁੱਬਦੀ ਖੇਤੀ ਨੂੰ ਬਚਾਉਣ ਦੇ ਲਈ ਕੇਂਦਰ ਤੇ ਸੂਬਾ ਸਰਕਾਰਾਂ ਵੱਖ ਵੱਖ ਤੇ ਨਵੀਆਂ ਸਕੀਮਾਂ ਲੈ ਕੇ ਆਉਂਦੀਆਂ ਨੇ

ਪਰ ਕਿਸਾਨਾਂ ਤੱਕ ਇਹ ਜ਼ਮੀਨ ਪੱਧਰ ਤੇ ਸਕੀਮਾਂ ਲਾਗੂ ਨਹੀਂ ਹੁੰਦੀਆਂ ਤੇ ਬਾਕੀ ਤੁਸੀਂ ਦੱਸੋ ਕਿ ਇਹ ਜੋ ਸਕੀਮਾਂ ਹੁੰਦੀਆਂ ਨਹੀਂ ਵੋਟਾਂ ਦੇ ਕਰਕੇ ਕਿਸਾਨਾਂ ਨੂੰ ਭਰਮਾਉਣ ਵਾਸਤੇ ਹੁੰਦੀਆਂ ਨੇ ਫਿਰ ਬਾਕੀ ਕਿਸਾਨਾਂ ਨੂੰ ਇਸ ਸਕੀਮਾਂ ਦਾ ਲਾਭ ਮਿਲਦੇ ਸਨ

Leave a Reply

Your email address will not be published.