ਦੇਸ਼ ਦੇ ਸਭ ਤੋਂ ਵੱਡੇ ਬੈਂਕ ਮਾਮਲੇ ਚ ਕੇਂਦਰੀ ਜਾਂਚ ਬਿਉਰੋ ਯਾਨੀ ਸੀਬੀਆਈ ਨੇ ਵੱਡੀ ਕਾਰਵਾਈ ਕੀਤੀ ਹੈ ਸੀਬੀਆਈ ਨੇ ਏ ਬੀ ਜੀ ਸ਼ਿਪਯਾਰਡ ਲਿਮਟਿਡ ਅਤੇ ਇਸ ਦੇ ਤਤਕਾਲੀ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਰਿਸ਼ੀ ਕਮਲੇਸ਼ ਅਗਰਵਾਲ ਸਮੇਤ ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਟੇਟ ਬੈਂਕ ਆਫ ਇੰਡੀਆ ਦੀ ਅਗਵਾਈ ਵਾਲੇ ਬੈਂਕਾਂ ਦੇ ਇਕ ਸੰਘ ਦੇ ਨਾਲ ਕਥਿਤ ਤੌਰ ਤੇ ਬਾਈ ਹਜਾਰ ਅੱਠ ਸੌ ਚੁਤਾਲੀ ਕਰੋੜ ਰੁਪਏ ਦੀ ਧੋਖਾ ਧੜੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ
ਜਿਸ ਵਿਚ ਕਈ ਵੱਡੇ ਚਿਹਰਿਆਂ ਉਨ੍ਹਾਂ ਮਾਈਨਿੰਗ ਰਿਸ਼ੀ ਕਮਲੇਸ਼ ਅਗਰਵਾਲ ਤਤਕਾਲੀ ਕਾਰਜਕਾਰੀ ਨਿਰਦੇਸ਼ਕ ਸੰਥਾ ਨਮਨ ਮੁਥੂਸਵਾਮੀ ਤੋਂ ਇਲਾਵਾ ਅਸ਼ਵਨੀ ਕੁਮਾਰ ਸੁਸ਼ੀਲ ਕੁਮਾਰ ਅਗਰਵਾਲ ਅਤੇ ਰਵੀ ਵਿਮਲ ਆਪਣੀ ਵਿਥਿਆ ਅਤੇ ਇੱਕ ਹੋਰ ਕੰਪਨੀ ਏ ਬੀ ਜੀ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਅਪਰਾਧਿਕ ਸਾਜਿਸ਼ ਧੋਖਾਧੜੀ ਵਿਸ਼ਵਾਸ ਦੀ ਉਲੰਘਣਾ ਤਹਿਤ ਮਾਮਲੇ ਦਰਜ ਕੀਤੇ ਗਏ ਸਾਲ ਦੋ ਹਜਾਰ ਉਨੀ ਵਿਚ ਇਸ ਦੀ ਸ਼ਿਕਾਇਤ ਕੀਤੀ ਗਈ ਟਰਾਈ ਨੇ ਇਸ ਬੈਂਕ ਧੋਖਾ ਧੜੀ ਦੇ ਮਾਮਲੇ ਵਿੱਚ ਆਈਪੀਸੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਕੇਸ ਦਰਜ ਕੀਤਾ
ਇਸਦੇ ਨਾਲ ਹੀ ਧੋਖਾ ਧੜੀ ਦੇ ਮਾਮਲੇ ਚੋਂ ਬੈਂਕਾਂ ਦੇ ਸੰਘ ਅੱਠ ਨਵੰਬਰ ਦੋ ਹਜਾਰ ਉਨੀ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਚੁਸਤ ਜਾਚ ਦੱਸਣੀ ਬਾਰਾਂ ਮਾਰਚ ਦੋ ਹਜਾਰ ਉਨੀ ਨੂੰ ਸਪਸ਼ਟੀਕਰਨ ਵੀ ਮੰਗਿਆ ਸੀ ਜਦੋਂ ਮਾਰਚ ਬੀਸੀਬੀ ਵਿਚ ਸੀਬੀਆਈ ਨੇ ਧੋਖਾ ਧੜੀ ਦੇ ਮਾਮਲੇ ਵਿਚ ਸਪੱਸ਼ਟੀਕਰਨ ਮੰਗਿਆ ਸੀ ਇਸ ਤੋਂ ਬਾਅਦ ਬੈਂਕਾਂ ਨੇ ਉਸੇ ਸਾਲ ਅਗਸਤ ਵਿੱਚ ਇੱਕ ਨਵੀਂ ਸ਼ਿਕਾਇਤ ਦਾਇਰ ਕੀਤੀ
ਡੇਢ ਸਾਲ ਤੋਂ ਵੱਧ ਸਮੇਂ ਤੱਕ ਉਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਸੀਬੀਆਈ ਨੇ ਸੱਤ ਫਰਵਰੀ ਦੀ ਸੂਬਾਈ ਨੂੰ ਦਰਜ ਕੀਤੀ ਗਈ ਸ਼ਿਕਾਇਤ ਕਾਰਵਾਈ ਕੀਤੀ ਹੈ ਮਾਮਲੇ ਵਿਚ ਦੱਸਿਆ ਗਿਆ ਕਿ ਐਸ ਬੀ ਆਈ ਦੇ ਨਾਲ ਅਠਾਈ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਨੇ ਏ ਬੀ ਜੀ ਕੰਪਨੀ ਨੂੰ ਚੌਵੀ ਸੋ ਠਾਠ ਪੁਆਇੰਟ ਪੰਜ ਇੱਕ ਕਰੋੜ ਰੁਪਏ ਦਾ ਕਰਜ਼ਾ ਮਨਜ਼ੂਰ ਕੀਤਾ ਸੀ
ਅਧਿਕਾਰੀਆਂ ਨੇ ਦੱਸਿਆ ਕਿ ਵੀਹ ਸੌ ਬਾਰਾਂ ਤੋਂ ਸਤਾਰਾਂ ਦਰਮਿਆਨ ਮੁਲਜ਼ਮਾਂ ਨੇ ਮਿਲੀਭੁਗਤ ਨਾਲ ਗ਼ੈਰਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਇਸ ਵਿੱਚ ਵਿਸ਼ਵਾਸ ਦੀ ਅਪਰਾਧਿਕ ਉਲੰਘਣਾ ਫੰਡਾਂ ਦੀ ਦੁਰਵਰਤੋਂ ਵਰਗੀਆਂ ਕਾਰਵਾਈਆਂ ਸ਼ਾਮਲ