ਰੇਲ ਗੱਡੀ ਦੇ ਹੇਠਾਂ ਆਇਆ ਵਿਅਕਤੀ ਨੇੜੇ ਖੜ੍ਹੇ ਲੋਕਾਂ ਦੀਆਂ ਨਿਕਲੀਆਂ ਚੀਕਾਂ

Uncategorized

ਰਾਖੇ ਸਾਈਆਂ ਮਾਰ ਸਕੇ ਨਾ ਕੋਏ ਕਹਾਵਤ ਜ਼ਰੂਰ ਸੁਣੀ ਹੋਵੇਗੀ ਜੋ ਇੱਕ ਵਿਅਕਤੀ ਤੇ ਬਿਲਕੁਲ ਸਹੀ ਸਾਬਿਤ ਹੋਈ ਹੈ ਰੇਲਵੇ ਟਰੈਕ ਜਿਸ ਤੇ ਅਕਸਰ ਦਰਦ ਨਾਕ ਹਾਦਸੇ ਵਾਪਰਦੇ ਨੇ ਕਈ ਵਾਰ ਤਾਂ ਹਾਸੇ ਕਿਸਦੀ ਗ਼ਲਤੀ ਕਾਰਨ ਵਾਪਰਦੇ ਨਿੱਤ ਕਈ ਵਾਰ ਵਿਅਕਤੀ ਦੀ ਖ਼ੁਦ ਹੀ ਆਪਣੀ ਜਾਨ ਖਤਰੇ ਚ ਪਾਉਣਾ ਇਕ ਮੂਰਖਤਾ ਭਰਿਆ ਕੰਮ ਇੱਕ ਵਿਅਕਤੀ ਦੇ ਵੱਲੋਂ ਕੀਤਾ ਜਾਂਦਾ ਅਜਿਹਾ ਹੀ ਕੁਝ ਇਸ ਵਿਅਕਤੀ ਨੇ ਕੀਤਾ

ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਸਭ ਤੋਂ ਪਹਿਲਾਂ ਇਹ ਵੀਡਿਓ ਦਿਖਾ ਦਿੰਦੇ ਹਾਂ ਫਿਰ ਦੱਸਦਿਆਂ ਕੀ ਹੈ ਪੂਰਾ ਮਾਮਲਾ ਤੋਂ ਵਿਅਕਤੀ ਨੇ ਅਜਿਹਾ ਕਿਉਂ ਕੀਤਾ ਵਾਇਰਲ ਵੀਡਿਓ ਵਿੱਚ ਮਾਲ ਗੱਡੀ ਨੌਜਵਾਨ ਦੇ ਉੱਪਰੋਂ ਲੰਘ ਦਰਅਸਲ ਦਿੱਲੀ ਮੁੰਬਈ ਮੇਨ ਲਾਈਨ ਤੇ ਕਰੌਲੀ ਅਤੇ ਹਿੰਦੌਨ ਫਾਟਕ ਦੇ ਵਿਚਕਾਰ ਲੋਕਾਂ ਨੂੰ ਨੌਜਵਾਨ ਦੀ ਰੇਲ ਗੱਡੀ ਦੀ ਲਪੇਟ ਪੇਸ਼ ਹੋਣ ਦਾ ਸਮਾਚਾਰ ਮਿਲਿਆ ਘਟਨਾ ਰਾਜਸਥਾਨ ਦੇ ਸਵਾਈ ਮਾਧੋਪੁਰ ਦੀਆਂ ਜਿੱਥੇ ਗੰਗਾਪੁਰ ਸ਼ਹਿਰ ਵਿਚ ਇਸ ਘਟਨਾ ਦੀ ਵੀਡੀਓ ਜਦੋਂ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਲੋਕ ਉਸ ਨੂੰ ਦੇਖ ਕੇ ਹੈਰਾਨ ਰਹਿ ਗਏ

ਸਿੱਖ ਨੌਜਵਾਨ ਰੇਲਵੇ ਟਰੈਕ ਦੇ ਵਿਚਕਾਰ ਬੇਹੋਸ਼ ਪਿਆ ਸੀ ਅਤੇ ਪੂਰੀ ਗੱਡੀ ਉਸ ਦੇ ਉੱਪਰੋਂ ਲੰਘ ਰੇਲਵੇ ਟਰੈਕ ਤੇ ਡਿੱਗੇ ਨੌਜਵਾਨ ਦਾ ਨਾਂ ਬੈੱਲ ਛੰਦ ਮਹਾਵਰ ਹੈ ਜਿਸ ਦੀ ਉਮਰ ਸਤਾਈ ਸਾਲ ਪੂਰੀ ਮਾਲ ਗੱਡੀ ਉਸ ਦੇ ਉੱਪਰੋਂ ਲੰਘ ਗਈ ਪਰ ਉਸ ਇਕ ਝਰੀਟ ਵੀ ਨਹੀਂ ਹੈ ਜਾਣਕਾਰੀ ਅਨੁਸਾਰ ਨੌਜਵਾਨ ਗੰਗਾਪੁਰ ਸ਼ਹਿਰ ਦੀ ਨੱਸਿਆ ਕਲੋਨੀ ਦਾ ਰਹਿਣ ਵਾਲਾ ਅਤੇ ਸ਼ਰਾਬ ਪੀਂਦਾ ਆਦੀ ਹੈ ਹਮੇਸ਼ਾ ਦੇ ਵਿੱਚ ਹੀ ਰਹਿੰਦਾ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.