ਅਕਸਰ ਤੈਸ਼ ਵਿੱਚ ਆਏ ਨੌਜਵਾਨਾਂ ਵੱਲੋਂ ਯਾ ਫਿਰ ਪੁਰਸ਼ਾਂ ਵੱਲੋਂ ਗੁੰਡਾ ਗਰਦੀ ਕੀਤੀ ਜਾਂਦੀ ਹੈ ਪਰ ਹੁਣ ਔਰਤਾਂ ਵੀ ਇਸ ਮਾਮਲੇ ਵਿੱਚ ਪਿੱਛੇ ਨਹੀਂ ਰਹੀਆਂ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਇਲਾਕਾ ਗੋਬਿੰਦ ਨਗਰ ਸੁਲਤਾਨਵਿੰਡ ਦਾ ਜਿੱਥੇ ਇਕ ਪਹਿਲਾ ਜਿਸਦਾ ਨਾਮ ਰਣਜੀਤ ਕੌਰ ਹੈ ਉਸ ਦੇ ਵੱਲੋਂ ਮੁਹੱਲੇ ਚ ਸ਼ਰੇਆਮ ਗੁੰਡਾ ਗਰਦੀ ਕੀਤੀ ਗਈ ਹੈ ਉਸ ਦੀ ਗੁੰਡਾ ਗਰਦੀ ਮੁਹੱਲੇ ਦੇ ਘਰ ਦੇ ਬਾਹਰ ਲੱਗੇ
ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਮਾਮਲਾ ਗੋਬਿੰਦ ਨਗਰ ਸੁਲਤਾਨਵਿੰਡ ਦਾ ਹੈ ਜਿੱਥੇ ਮਹਿਲਾ ਵੱਲੋਂ ਜ਼ਬਰਦਸਤੀ ਲੋਕਾਂ ਦੇ ਘਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਮਹਿਲਾ ਦੀ ਇਸ ਗੁੰਡਾ ਗਰਦੀ ਤੋਂ ਤੰਗ ਆ ਕੇ ਮੁਹੱਲਾ ਨਿਵਾਸੀਆਂ ਨੇ ਇਸਦੀ ਸ਼ਿਕਾਇਤ ਪੁਲਸ ਨੂੰ ਕੀਤੀ ਮਹਿਲਾ ਦੇ ਵੱਲੋਂ ਗਲੀ ਵਿਚ ਖੜ੍ਹੀਆਂ ਗੱਡੀਆਂ ਦੀ ਵੀ ਭੰਨ ਤੋੜ ਦਿੱਤੀ ਗਈ ਜਿਹੜੀ ਕਿ ਘਟਨਾ ਸੀਸੀਟੀਵੀ ਵਿੱਚ ਜਦ ਮੁਹੱਲਾ ਨਿਵਾਸੀਆਂ ਨੇ ਪੁਲੀਸ ਨੂੰ ਬੁਲਾਇਆ ਤਾਂ ਪੁਲੀਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਮਹਿਲਾ ਪੁਲੀਸ ਦੇ ਨਾਲ ਵੀ ਹੱਥੋ ਪਾਈ ਹੋਏ ਇਸ ਸਬੰਧੀ ਗੱਲਬਾਤ ਕਰਦਿਆਂ
ਪੀੜਤ ਬਜ਼ੁਰਗ ਮਹਿਲਾ ਵੀਨਾ ਕੁਮਾਰੀ ਅਤੇ ਇਲਾਕੇ ਦੇ ਵਸਨੀਕ ਰਾਜਵੀਰ ਸਿੰਘ ਰਾਜੂ ਨੇ ਦੱਸਿਆ ਕਿ ਰਣਜੀਤ ਕੌਰ ਨਾਮ ਦੀ ਅਪਰਾਧਿਕ ਸਦੀ ਵਾਲੀ ਮਹਿਲਾ ਵੱਲੋਂ ਉਨ੍ਹਾਂ ਦੇ ਮਕਾਨਾਂ ਤੇ ਨਾਜਾਇਜ਼ ਕਬਜ਼ਾ ਕੀਤਾ ਜਾ ਰਿਹਾ ਹੁਣ ਸਾਹਮਣੇ ਵਾਲੇ ਮਕਾਨ ਤੇ ਵੀ ਆਪਣਾ ਸਾਮਾਨ ਰੱਖ ਕੇ ਉਸ ਤੇ ਵੀ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਨ੍ਹਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿਉਂ ਉਸ ਨੂੰ ਰੋਕ ਰਹੇ ਨੇ ਪਰ ਉਹ ਉਨ੍ਹਾਂ ਨੂੰ ਧਮਕੀਆਂ ਦੇ ਰਹੀ ਹੈ ਕਿ ਉਹ ਉਨ੍ਹਾਂ ਤੇ ਝੂਠੇ ਪਰਚੇ ਕਰਵਾ ਦੇਵੇਗੀ
ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ