ਅਸੀਂ ਕਾਫ਼ੀ ਤਰੱਕੀ ਕਰ ਲਈ ਅਤੇ ਆਧੁਨਿਕ ਯੁੱਗ ਦੇ ਵਿੱਚ ਪੈਰ ਧਰ ਲਿਆ ਪਰ ਹਾਲੇ ਵੀ ਅੰਧ ਵਿਸ਼ਵਾਸ ਅਤੇ ਜਾਦੂ ਟੋਟਕਿਆਂ ਚੁਣੋ ਇਸ ਹੱਦ ਤੱਕ ਵਿਸ਼ਵਾਸ ਕਰਦੇ ਨੇ ਕਿ ਯਕੀਨ ਹੀ ਨਹੀਂ ਹੁੰਦਾ ਅਸੀਂ ਉਸ ਸਮਾਜ ਦੇ ਵਿੱਚ ਰਿਹਾ ਸਮਾਜ ਵਿੱਚ ਇਨ੍ਹਾਂ ਚੱਕਰਾਂ ਚ ਫਸੇ ਹੋਏ ਨੇ ਇਕ ਅਜਿਹਾ ਹੀ ਅੰਧ ਵਿਸ਼ਵਾਸ ਦਾ ਮਾਮਲਾ ਸਾਹਮਣੇ ਆਇਆ ਜਦੋਂ ਇਕ ਗਰਭਵਤੀ ਔਰਤ ਦੀ ਜਾਨ ਖ਼ਤਰੇ ਵਿੱਚ ਪੈਂਦੀ ਅੱਜਕੱਲ੍ਹ ਕੁੜੀ ਹੋਵੇ ਜਾਂ ਮੁੰਡਾ ਉਸ ਨੂੰ ਰੱਬ ਦੀ ਦਾਤ ਸਮਝ ਕੇ ਅਪਣਾ ਲਿਆ ਜਾਂਦਾ ਪਰ ਕੋਈ ਫ਼ਰਕ ਨਹੀਂ ਕੀਤਾ ਜਾਂਦਾ ਹੈ
ਪਰ ਹਾਲੇ ਵੀ ਸਮਾਜ ਚ ਲੋਕ ਵਧ ਚੜ੍ਹ ਕੇ ਪੁੱਤਰ ਪ੍ਰਾਪਤੀ ਲਈ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਚਾਹੇ ਉਹ ਖੁਦ ਦੀ ਜਾਨ ਖਤਰੇ ਚ ਪਾਉਣਾ ਸੀ ਅਜਿਹਾ ਹੀ ਕੁਝ ਇਸ ਗਰਭਵਤੀ ਅੌਰਤ ਨੇ ਕਿੱਧਰ ਜਾਣ ਦੀਆਂ ਜਾਨ ਖਤਰੇ ਚ ਪਾਉਣ ਵਾਲਾ ਪੁੱਤਰ ਪ੍ਰਾਪਤੀ ਦੇ ਲਾਲਚ ਦਾ ਇਹ ਮਾਮਲਾ ਇਕ ਮਹਿਲਾ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੇ ਸਿਰ ਦਾ ਐਕਸਰੇ ਕੀਤਾ ਪਰ ਡਾਕਟਰ ਹੈਰਾਨ ਰਹਿ ਗਏ ਉਸ ਦੇ ਅਸਲ ਚ ਕਿੱਲ ਠੋਕੀ ਗਈ ਸੀ ਇਸ ਤੋਂ ਜਿਆਦਾ ਹੈਰਾਨ ਸਨ ਉਸ ਸਮੇਂ ਹੋਈ
ਜਦੋਂ ਇਹ ਪਤਾ ਚੱਲਿਆ ਕਿ ਇਹ ਕਾਰਨਾਮਾ ਉਸ ਨੇ ਖੁਦ ਕੀਤਾ ਉਸ ਨੇ ਪੁੱਤਰ ਪ੍ਰਾਪਤੀ ਚ ਅੰਧ ਵਿਸ਼ਵਾਸ ਦਾ ਇਹ ਮਾਮਲਾ ਸਾਡੇ ਗੁਆਂਢੀ ਮੁਲਕ ਪਾਕਿਸਤਾਨ ਚ ਵਾਪਰਿਆ ਜਿੱਥੇ ਇੱਕ ਗਰਭਵਤੀ ਮਹਿਲਾ ਆਪਣੇ ਹੱਥ ਨਾਲ ਹਥੌੜਾ ਉਠਾਉਂਦੀ ਹੈ ਉੱਥੇ ਆਪਣੇ ਸਿਰ ਤੇ ਕਿੱਲ ਠੋਕ ਲੈਂਦੀ ਹੈ ਉਹ ਇਹ ਖੌਫ ਨਾਕ ਕਦਮ ਇਸ ਲਈ ਚੁੱਕਦੀ ਹੈ ਕਿਉਂਕਿ ਉਸ ਨੂੰ ਇਕ ਤਾਂਤਰਿਕ ਨੇ ਅਜਿਹਾ ਕਰਨ ਦੀ ਸਲਾਹ ਦਿੱਤੀ ਸੀ ਪਾਕਿਸਤਾਨ ਚ ਇਕ ਗਰਭਵਤੀ ਔਰਤ ਦੇ ਬੇਟੇ ਦੀ ਇੱਛਾ ਚ ਅਜਿਹਾ ਕਦਮ ਚੁੱਕਿਆ
ਤੇ ਹੁਣ ਦੁਨੀਆ ਭਰ ਚ ਉਸ ਦੀ ਚਰਚਾ ਹੋ ਰਹੀ ਹੈ ਦਰਅਸਲ ਇੱਥੇ ਇਕ ਤਾਂਤਰਿਕ ਨੇ ਪੁੱਤਰ ਦੀ ਲਾਲਸਾ ਰੱਖਣ ਵਾਲੀ ਗਰਭਵਤੀ ਔਰਤ ਨੂੰ ਸਿਰ ਚ ਕਿੱਲ ਠੋਕਣ ਦੀ ਸਲਾਹ ਮਹਿਲਾ ਨੇ ਪੰਜ ਸੈਂਟੀਮੀਟਰ ਯਾਨੀ ਕਰੀਬ ਦੋ ਇੰਚ ਤੱਕ ਕਿੱਲ ਆਪਣੇ ਸਿਰ ਚ ਠੋਕ ਲਈ ਜਾਣਕਾਰੀ ਅਨੁਸਾਰ ਗੰਭੀਰ ਹਾਲਤ ਚ ਮੀਰਪੁਰ ਖ਼ਾਸ ਹਸਪਤਾਲ ਵਿੱਚ ਦਾਖਿਲ ਔਰਤ ਮੁਖਤਾਰਾ ਬੀਵੀ ਦਾ ਇਲਾਜ ਕਰਨ ਵਾਲੇ ਡਾਕਟਰ ਹੈਦਰ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਮੁਖਤਾਰਾਂ ਤਿੰਨ ਮਹੀਨੇ ਦੀ ਗਰਭਵਤੀ ਹੈ ਉਸ ਨੂੰ ਹਸਪਤਾਲ ਦੇ ਵਿੱਚ ਗੰਭੀਰ ਹਾਲਤ ਵਿੱਚ ਲਿਆਂਦਾ ਗਿਆ ਸੀ ਉਸ ਦੇ ਸਿਰ ਚ ਕਿੱਲ ਠੋਕਿਆ ਗਿਆ ਸੀ