ਆ ਦੇਖੋ ਪਿੰਡ ਵਾਲਿਆਂ ਨੇ ਇਸ ਵਾਰ ਦਾਰੂ ਦੀ ਥਾਂ ਮੰਗ ਲਿਆ ਕਿ

Uncategorized

ਪੰਜਾਬ ਦੇ ਵਿੱਚ ਚੋਣਾਂ ਨਜ਼ਦੀਕ ਆ ਚੁੱਕੀਆਂ ਨੇ ਤੇ ਚੋਣਾਂ ਵਿੱਚ ਵੋਟਰਾਂ ਨੂੰ ਭਰਮਾਇਆ ਜਾ ਰਿਹਾ ਵੋਟਾਂ ਨੂੰ ਆਪਣੇ ਵੱਲ ਖਿੱਚਿਆ ਜਾ ਰਿਹਾ ਹੈ ਵੋਟਾਂ ਨੂੰ ਵੱਖ ਵੱਖ ਹੱਥਕੰਡੇ ਅਪਣਾਏ ਜਾਂਦੇ ਲੀਡਰਾਂ ਦੇ ਵੱਲੋਂ ਸਰਾਭਾ ਵੇਚੀਆਂ ਜਾਂਦੀਆਂ ਨੇ ਪੈਸੇ ਦਿੱਤੇ ਹੋਰ ਸਹੂਲਤਾਂ ਦੇਣ ਦੇ ਵਾਅਦੇ ਕੀਤੇ ਜਾਂਦੇ ਨੇ ਤਾਂ ਕਿ ਵੋਟਾਂ ਉਨ੍ਹਾਂ ਦੀ ਪਾਰਟੀ ਨੂੰ ਮਿਲ ਸਕਣ ਤੇ ਹੁਣ ਇਸ ਵਿਚਕਾਰ ਜਾਗਰੂਕਤਾ ਉਠਾਈ ਹੈ ਦੋਆਬੇ ਦਾ ਇੱਕ ਪਿੰਡ ਹੈ

ਸਮਰਾਏ ਇੱਥੇ ਪਿੰਡ ਦੇ ਕੁਝ ਲੋਕਾਂ ਵੱਲੋਂ ਮੈਨੀਫੈਸਟੋ ਜਾਰੀ ਕੀਤਾ ਗਿਆ ਹੈ ਜਿਸ ਦੇ ਵਿਚ ਉਨ੍ਹਾਂ ਵੱਲੋਂ ਕੁਝ ਮੰਗਾਂ ਰੱਖੀਆਂ ਗਈਆਂ ਨੇ ਵਿੱਚ ਕਿਹਾ ਗਿਆ ਹੈ ਕਿ ਜੇਕਰ ਸਾਡੀਆਂ ਮੰਗਾਂ ਪੂਰੀਆਂ ਹੁੰਦੀਆਂ ਨੇ ਤਾਂ ਹੀ ਅਸੀਂ ਤੁਹਾਨੂੰ ਵੋਟ ਦਵਾਂਗੇ ਉਨ੍ਹਾਂ ਦਾ ਕਹਿਣਾ ਹੈ ਆਪਣੇ ਹਲਕੇ ਦੇ ਆਪਣੇ ਹੀ ਲੀਡਰ ਨੂੰ ਤੇ ਉਸ ਮੈਨੀਫੈਸਟੋ ਦੇ ਵਿੱਚ ਸਭ ਤੋਂ ਪਹਿਲੀ ਲਾਈਨ ਲਿਖੀ ਵੀ ਹੈ ਕਿ ਤੁਸੀਂ ਆਪਣੇ ਹਲਕੇ ਦੇ ਲੀਡਰ ਨੂੰ ਆਪ ਸਵਾਲ ਕਰੋ ਤੇ ਤੁਹਾਡੇ ਆਪਣੇ ਹਲਕ ਦੇ ਲੀਡਰ ਨੂੰ ਸਵਾਲ ਕਰਨਾ ਵੀ ਤੁਹਾਡੀ ਜ਼ਿੰਮੇਵਾਰੀ ਹੈ

ਜੇਕਰ ਤੁਸੀਂ ਉਸ ਤੋਂ ਮੰਗ ਰੱਖੋ ਫੇਰ ਹੀ ਮੰਗਾਂ ਪੂਰੀਆਂ ਹੋਣਗੀਆਂ ਜੇਕਰ ਸ਼ੁਰੂਆਤ ਅਸੀਂ ਕਰਾਂਗੇ ਤਾਂ ਹੀ ਅਸੀਂ ਆਪਣਾ ਸਮਾਜ ਬਦਲਾਂਗੇ ਤਾਂ ਕਿਸੇ ਹੋਰ ਨੇ ਆ ਕੇ ਸਮਾਜ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰਨੀ ਅਸੀਂ ਲੋਕ ਜਿਨ੍ਹਾਂ ਦੀ ਪਹਿਲ ਤੇ ਸਮਾਜ ਨੂੰ ਬਦਲਿਆ ਜਾਵੇਗਾ ਸਾਡੇ ਵੱਲੋਂ ਇਸ ਮੈਨੀਫੈਸਟੋ ਵਿਚ ਕਈ ਮੰਗਾਂ ਰੱਖੀਆਂ ਗਈਆਂ ਨੇ ਪਹਿਲੀ ਮੰਗ ਹੈ ਕਿ ਸਾਨੂੰ ਪੰਜ ਸੌ ਰੁਪਏ ਦੀ ਸ਼ਰਾਬ ਨਹੀਂ ਬਲਕਿ ਪੰਦਰਾਂ ਹਜਾਰ ਰੁਪਏ ਹਰ ਮਹੀਨੇ ਦੇ ਲਈ ਰੁਜ਼ਗਾਰ ਮਿਲਣਾ ਚਾਹੀਦਾ ਹੈ ਬਾਕੀ ਸਭ ਤੁਸੀਂ ਹੇਠਾਂ ਜਾਂ ਕਲੰਕ ਉਪਰ ਦੇਖ ਸਕਦੇ ਹੋ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.