ਰੈਲੀਆਂ ਛੱਡ ਕੇ ਭਗਵੰਤ ਮਾਨ ਕਿਸਾਨਾਂ ਲਈ ਪੁੱਜ ਗਿਆ ਲੋਕ ਸਭਾ ਪੰਜਾਬ ਦੇ ਬਾਕੀ 12 ਲੋਕ ਸਭਾ ਮੈਂਬਰ ਮੰਗਦੇ ਰਹਿ ਗਏ ਵੋਟਾਂ

Uncategorized

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਸਿਰ ਤੇ ਹਨ ਤੇ ਅਜਿਹੇ ਵਿੱਚ ਹਰ ਕੋਈ ਆਪੋ ਆਪਣੀ ਪਾਰਟੀ ਲਈ ਲੋਕਾਂ ਵਿੱਚ ਜਾ ਕੇ ਵੋਟਾਂ ਦੀ ਮੰਗ ਕਰੇ ਸਾਰੇ ਕੰਮ ਛੱਡ ਕੇ ਰੈਲੀਆਂ ਵਿੱਚ ਜੁਟੇ ਹੋਏ ਨੇ ਪਰ ਭਗਵੰਤ ਮਾਨ ਦੀ ਇਹ ਵੀਡੀਓ ਤੁਹਾਡਾ ਦਿਲ ਜਿੱਤ ਲਵੇਗੀ ਭਗਵੰਤ ਮਾਨ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਸੀਐਮ ਦਾ ਚਿਹਰਾ ਹੈ ਉਹ ਆਪਣੀਆਂ ਸਾਰੀਆਂ ਰੈਲੀਆਂ ਛੱਡ ਕੇ ਲੋਕ ਸਭਾ ਜਾ ਪਹੁੰਚੇ ਜਿੱਥੇ ਉਨ੍ਹਾਂ ਨੇ ਕਿਸਾਨਾਂ ਦੇ ਹੱਕ ਚ ਆਵਾਜ਼ ਬੁਲੰਦ ਕੀਤੀ ਭਗਵੰਤ ਮਾਨ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਖੇਤੀ ਕਾਨੂੰਨ ਰੱਦ ਕਰਨ ਤੋਂ ਬਾਅਦ ਹੁਣ ਕਿਸਾਨਾਂ ਉੱਤੇ ਪਾਏ ਗਏ ਪਰਚੇ ਰੱਦ ਕੀਤੇ ਜਾਣ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ

ਸੰਸਦ ਚ ਭਗਵੰਤ ਮਾਨ ਨੂੰ ਮਿਲੀ ਤਾਂ ਸਿਰਫ਼ ਦੋ ਮਿੰਟਾਂ ਦੇ ਵਿੱਚ ਭਗਵੰਤ ਮਾਨ ਨੇ ਇਕ ਸਾਲ ਤੋਂ ਵੀ ਵਧੇਰੇ ਸਮਾਂ ਰੁਲਣ ਵਾਲੇ ਕਿਸਾਨਾਂ ਦੀ ਗੱਲ ਕਰ ਦਿੱਤੀ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਭਗਵੰਤ ਮਾਨ ਤੋਂ ਇਲਾਵਾ ਸੰਸਦ ਵਿੱਚ ਕੋਈ ਵੀ ਪੰਜਾਬ ਦਾ ਸੰਸਦ ਮੈਂਬਰ ਪਹੁੰਚਿਆ ਪੰਜਾਬ ਦੇ ਕੁੱਲ ਤੇਰਾਂ ਸੰਸਦ ਮੈਂਬਰਾਂ ਵਿੱਚੋਂ ਭਗਵੰਤ ਮਾਨ ਇਕਲੌਤਾ ਸੰਸਦ ਮੈਂਬਰ ਸੀ ਜਿਹੜਾ ਸੀਐਮ ਚਿਹਰਾ ਹੁੰਦੇ ਹੋਏ ਵੀ ਆਪਣੀਆਂ ਸਾਰੀਆਂ ਰੈਲੀਆਂ ਛੱਡ ਕੇ ਦਿੱਲੀ ਲੋਕ ਸਭਾ ਪਹੁੰਚਿਆ

ਜਿੱਥੇ ਭਗਵੰਤ ਮਾਨ ਦੇ ਇਸ ਭਾਸ਼ਣ ਤੋਂ ਬਾਅਦ ਲੋਕਾਂ ਵੱਲੋਂ ਭਗਵੰਤ ਮਾਨ ਦੀ ਤਾਰੀਫ ਕੀਤੀ ਜਾ ਰਹੀ ਹੈ ਉੱਥੇ ਹੋਰ ਸੰਸਦ ਮੈਂਬਰਾਂ ਨੂੰ ਘੇਰਨ ਦੇ ਨਾਲ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਬਜ਼ੁਰਗਾਂ ਨਾਲ ਤਾਸ਼ ਖੇਡਦਿਆਂ ਦੀਆਂ ਤਸਵੀਰਾਂ ਵੀ ਵਾਇਰਲ ਕੀਤੀਆਂ ਜਾ ਰਹੇ ਨੇ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.