ਸਪਾਊਸ ਵੀਜ਼ਾ ਤੋਂ ਬਾਅਦ ਹੁਣ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਫੈਮਿਲੀ ਵੀਜ਼ਾ ਵਾਲਿਆਂ ਦੇ ਲਈ ਵੱਡਾ ਐਲਾਨ ਕੀਤਾ ਗਿਆ ਹੈ ਕੈਨੇਡਾ ਇਮੀਗ੍ਰੇਸ਼ਨ ਮੰਤਰੀ ਸੀਨ ਫਰੀਜ਼ਰ ਵੱਲੋਂ ਹੁਣ ਫੈਮਿਲੀ ਕਲਾਸ ਪੀਆਰ ਫਾੲੀਲਾਂ ਦੀ ਵੀਜ਼ਾ ਲਈ ਨਵਾਂ ਟਰੈਕਰ ਲਾਂਚ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਫੈਮਿਲੀ ਕਲਾਸ ਵਿੱਚ ਲੱਗੀਆਂ ਫਾਈਲਾਂ ਦਾ ਸਟੀਕ ਘਰ ਬੈਠੇ ਹੀ ਕੈਂਡੀਡੇਟ ਆਪਣਾ ਚੈੱਕ ਕਰ ਸਕਦੇ ਹਨ ਤੁਹਾਨੂੰ ਦੱਸ ਦਈਏ
ਕਿ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਪਹਿਲਾਂ ਸਪਾਊਸ ਵੀਜ਼ਾ ਵਾਲਿਆਂ ਦੇ ਲਈ ਵੀ ਅਜਿਹਾ ਹੀ ਇਕ ਟਰੈਕਰ ਲਾਂਚ ਕੀਤਾ ਗਿਆ ਸੀ ਜਿਸ ਆਪਣੀ ਫਾਰਮ ਦਾ ਸਟੇਟਸ ਚੈੱਕ ਕਰਦੀ ਰਹਿ ਸਕਦੀ ਅਤੇ ਨਾਲ ਹੀ ਸੀਲ ਫਰੀਜ਼ਰ ਵੱਲੋਂ ਕਿਹਾ ਗਿਆ ਕਿ ਇਸ ਟ੍ਰੈਕਰ ਲਾਂਚ ਕਰਨ ਦੇ ਨਾਲ ਨਾਲ ਅਸੀਂ ਫਾਈਲਾਂ ਦੀ ਪ੍ਰੋਸੈਸਿੰਗ ਦੀ ਵਿੱਚ ਵੀ ਜਲਦ ਹੀ ਤੇਜੀ ਲਿਆਉਣ ਜਾ ਰਹੇ ਹਾਂ ਕਿਉਂਕਿ ਕਨੇਡਾ ਦੇ ਵਿੱਚ ਵਾਧਾ ਹੋਇਆ
ਬੈਕਲੌਗ ਅਤੇ ਆਰਥਿਕ ਸਥਿਤੀ ਨੂੰ ਹੋਰ ਕਮਜ਼ੋਰ ਕਰਦਾ ਜਾ ਰਿਹਾ ਹੈ ਕਿਉਂਕਿ ਕੋਰੋਨਾ ਕਾਰਨ ਜਿੱਥੇ ਕੈਨੇਡਾ ਵਿਚ ਬੈਕਲਾਗ ਵਧਿਆ ਉੱਥੇ ਹੀ ਕੈਨੇਡਾ ਦੇ ਵਿੱਚ ਕਾਮਿਆਂ ਦੀ ਵੀ ਵੱਡੀ ਘਾਟ ਨਾਲ ਕੈਨੇਡਾ ਨੂੰ ਜੂਝਣਾ ਪੈ ਰਿਹਾ ਹੈ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕਿ ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਦੇ ਇਕ ਟਰੈਕਟਰ ਲਾਂਚ ਕੀਤਾ ਗਿਆ ਹੈ ਜਿਸ ਰਾਹੀਂ ਤੁਸੀਂ ਘਰ ਬੈਠੇ ਹੀ ਆਪਣੀ ਫੈਲਣ ਬਾਰੇ ਪਤਾ ਕਰ ਸਕਦੇ ਹੋ ਕਿ ਇਸ ਵੇਲੇ ਸਾਡੀ ਫਾਈਲ ਕਿੱਥੇ ਹੈ ਅਤੇ ਕੀ ਪ੍ਰੋਸੈੱਸ ਚੱਲ ਰਿਹਾ ਹੈ
ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ